ਜੀਐਮਏਡੀਏ ਦੇ ਬਾਹਰ ‘ਆਪ’ ਦਾ ਪ੍ਰਦਰਸ਼ਨ ਜਾਂਚ ਏਜੰਸੀਆਂ ਨੂੰ ਲੈ ਕੇ ਪਾਰਟੀ ਦੇ ਦੋਹਰੇ ਮਾਪਦੰਡ ਨੂੰ ਬੇਨਕਾਬ ਕਰਦਾ ਹੈ- ਬਾਜਵਾ

ਚੰਡੀਗੜ੍ਹ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਜੀਐਮਏਡੀਏ) ਦੇ ਦਫ਼ਤਰ ਦੇ ਬਾਹਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਜਾਂਚ ਏਜੰਸੀਆਂ ਦੇ ਕੰਮਕਾਜ ਨੂੰ ਲੈ ਕੇ ‘ਆਪ’ ਦੇ […]

Continue Reading

ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਵੋਟ ਚੋਰੀ ਦੇ ਦੋਸ਼ਾਂ ਵਿੱਚ ਉਸ ਖਿਲਾਫ ਮਹਾਂ ਅਭਿਯੋਗ ਚਲਾਓ – ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਰਾਸ਼ਟਰਪਤੀ ਤੋਂ ਮੰਗ-ਸੁਖਦਰਸ਼ਨ ਸਿੰਘ ਨੱਤ

ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਭਾਰਤ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੀਜੇਪੀ ਦਾ ਏਜੰਟ ਬਣ ਕੇ ਵੱਖ ਵੱਖ ਸੂਬਿਆਂ ਵਿੱਚ ਇਕ ਪਾਸੜ ਤੌਰ ‘ਤੇ ਮੁਸਲਿਮ ਧਾਰਮਿਕ ਘੱਟ ਗਿਣਤੀ ਦੀਆਂ ਅਤੇ ਵਿਰੋਧੀ ਧਿਰ ਦੇ ਸਮਰਥਕਾਂ ਦੀਆਂ ਕਰੋੜਾਂ ਵੋਟਾ ਕੱਟਣ ਬਦਲੇ ਮੁੱਖ ਚੋਣ ਕਮਿਸ਼ਨਰ […]

Continue Reading

ਮੁਲਾਜਮ ਲਹਿਰ ਦੇ ਅਸਮਾਨ ਵਿੱਚ ਸਦਾ ਧਰੂ ਤਾਰੇ ਵਾਗ ਚਮਕਦਾ ਰਹੇਗਾ ਜਸਮੇਲ ਸਿੰਘ ਅਤਲਾ

ਭੋਗ ਤੇ ਵਿਸ਼ੇਸ਼ ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਉੱਘੇ ਮੁਲਾਜਮ ਆਗੂ ਸਾਥੀ ਜਸਮੇਲ ਸਿੰਘ ਅਤਲਾ ਪਿਛਲੇ 16 ਸਤੰਬਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅੱਜ (ਮਿਤੀ 25 ਸਤੰਬਰ, ਦਿਨ ਸੁੱਕਰਵਾਰ) ਉਨ੍ਹਾਂ ਦੀ ਜੱਦੀ ਪਿੰਡ ਅਤਲਾ ਖੁਰਦ ਦੇ ਗੁਰੂਘਰ ਵਿੱਖੇ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਹੈ ।ਸਾਥੀ ਜਸਮੇਲ ਸਿੰਘ ਅਤਲਾ ਮਿਤੀ 5-10-1970 ਨੂੰ ਪਿਤਾ ਸਵਰਗਵਾਸੀ […]

Continue Reading

ਦੇਸ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ – ਐਡਵੋਕੇਟ ਉੱਡਤ

ਮੁੱਖ ਚੋਣ ਕਮਿਸਨਰ ਦੀ ਕਾਰਗੁਜ਼ਾਰੀ ਸਬੰਧੀ ਇੰਡੀਅਨ ਐਕਸਪ੍ਰੈਸ ਦੀ ਪੜਤਾਲੀਆ ਰਿਪੋਰਟ ਨੇ ਦੇਸ ਸਾਹਮਣੇ ਗੰਭੀਰ ਸਵਾਲ ਖੜੇ ਕੀਤੇ ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਬੀਤੇ ਦਿਨੀ ਦੇਸ ਦੇ ਮਸਹੂਰ ਅਖਬਾਰ ਇੰਡੀਅਨ ਐਕਸਪ੍ਰੈਸ ਵਿੱਚ ਦੇਸ ਦੇ ਮੁੱਖ ਚੋਣ ਕਮਿਸਨਰ ਗਿਆਨੇਸ ਕੁਮਾਰ ਦੀ ਕਾਰਗੁਜ਼ਾਰੀ ਸਬੰਧੀ ਪੜਤਾਲੀਆ ਰਿਪੋਰਟ ਨੇ ਦੇਸ ਲੋਕਤੰਤਰੀ ਪ੍ਰਣਾਲੀ ਸਬੰਧੀ ਗੰਭੀਰ ਸਵਾਲ ਖੜੇ ਕੀਤੇ ਹਨ […]

Continue Reading

ਈ ਡੀ, ਇਲੈਕਸ਼ਨ ਕਮਿਸ਼ਨ, ਸੀਬੀਆਈ ਆਦਿ ਚਾਰ ਵੱਡੀਆਂ ਏਜੰਸੀਆਂ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਵਰਤੋਂ ਕਰਨੀ ਨਿੰਦਣਯੋਗ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਕੇਂਦਰ ਦੀ ਸਹਿ ਤੇ ਪੰਜਾਬ ਵਿੱਚ ਈਡੀ ਦੀ ਛਾਪਾਮਾਰੀ ਨੇ ਸਿਆਸਤਦਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਤੇ ਹੜਕੰਪ ਮਚਿਆ ਹੈ ਈਡੀ ਦੱਸ ਰਹੀ ਹੈ ਉਸ ਨੇ ਇਸ ਛਾਪਮਾਰੀ ਦੌਰਾਨ ਕਰੌੜੇ ਰੁਪਏ ਦੀ ਨਗਦੀ ਤੇ ਹੋਰ ਦਸਤਾਵੇਜ਼ ਬਰਾਬਦ ਕੀਤੇ ਹਨ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦਾਹਵਾ ਕਰ ਰਹੀ ਹੈ […]

Continue Reading

ਸਰਕਾਰ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਗੱਲਬਾਤ ਰਾਹੀਂ ਹੱਲ ਕਰੇ ! ਤਾਂ ਕਿ ਬੈਂਕਾਂ ਤੋਂ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਹੜਤਾਲਾਂ ਕਰਕੇ ਆਉਂਣ ਵਾਲੀਆਂ ਮੁਸ਼ਕਿਲਾ ਤੋਂ ਬਚਾਇਆ ਜਾ ਸਕੇ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਬੈਂਕ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ‌ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਨ੍ਹਾਂ ਦਿਨਾਂ ਵਿੱਚ ਕਿਸੇ ਦਾ ਕਿਸੇ ਸਬੰਧੀ ਕੰਮਕਾਜ ਨਹੀਂ ਕੀਤਾ ਜਾਵੇਗਾ ਜਿਸ ਨਾਲ ਬੈਂਕਾਂ ਤੋਂ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਹਾਮਣਾ ਕਰਨਾ ਪੈ ਸਕਦਾ ਭਾਵੇਂ ਕਿ ਏ ਟੀ ਐਮ ਤੇ ਫੋਨਾਂ ਰਾਹੀਂ […]

Continue Reading

ਗੋਇੰਦਵਾਲ ਸਾਹਿਬ ਦੇ 22 ਸਤੰਬਰ ਤੋਂ ਚੱਲ ਰਹੇ ਜੋੜ ਮੇਲੇ ਦੇ ਆਖਰੀ ਦਿਨ 26 ਸਤੰਬਰ ਨੂੰ ਰੰਗਰੇਟਾ ਜਥੇਬੰਦੀਆਂ ਵੱਲੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਮਹੱਲਾ ਖੇਡਿਆ ਜਾਵੇਗਾ – ਭਾਈ ਵਿਰਸਾ ਸਿੰਘ ਖਾਲਸਾ

ਗੋਇੰਦਵਾਲ ਸਾਹਿਬ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਧਰਤੀ ਗੋਇੰਦਵਾਲ ਸਾਹਿਬ ਵਿਖੇ ਹਰ ਸਾਲ ਭਾਰੀ ਇਤਿਹਾਸਕ ਜੋੜ ਮੇਲਾ ਲੱਗਦਾ ਹੈ, ਅਖੰਡਪਾਠਾਂ ਦੇ ਭੋਗ ਲਗਾਏ ਜਾਂਦੇ ਹਨ,ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿਚ ਪੰਥ ਪ੍ਰਸਿੱਧ ਬੁਲਾਰੇ ਤੇ ਸੰਤ ਮਹਾਂਪੁਰਸ਼ ਵੱਲੋਂ ਹਾਜ਼ਰੀ ਲਵਾ ਕੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਸੰਗਤਾਂ ਨੂੰ ਗੁਰੂ […]

Continue Reading

ਗੁਮਾਡਾ ਮੋਹਾਲੀ ਨਾਲ ਸਬੰਧਤ ਰਾਜੀਵ ਗੁਪਤਾ ਤੇ ਉਸ ਦੇ ਭਰਾ ਘਰੋਂ ਕਰੌੜਾਂ ਰੁਪਏ ਦੀ ਨਗਦੀ ਵਾਲੇ ਬੈਂਗ ਬ੍ਰਾਮਦ ਕਰਨਾ ( ਈ ਡੀ ) ਦੀ ਵੱਡੀ ਸਫਲਤਾ- ਭਾਈ ਵਿਰਸਾ ਸਿੰਘ ਖਾਲਸਾ

ਮੋਹਾਲੀ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)–ਬੀਤੇ ਦਿਨੀਂ ਮੋਹਾਲੀ ਗੁਮਾਡਾ ਦੇ ਵੱਡੇ ਬਹੁਮੰਜਲੀ ਦਫ਼ਤਰ ਨੂੰ ਈ ਡੀ ਨੇ ਸੀਲ ਕਰ ਦਿੱਤਾ ਹੈ ,ਈਡੀ ਨੇ ਇਹ ਵੱਡੀ ਛਾਪਾਮਾਰੀ ਬੀ ਐੱਸ ਐੱਫ ਦੀ ਵੱਡੀ ਫੋਰਸ ਨੂੰ ਨਾਲ ਲੈਕੇ ਕੇ ਕੀਤਾ ਅਤੇ ਇਸ ਦੌਰਾਨ ਲੁੱਟ ਖਸੁੱਟ ਦਾ ਵੱਡਾ ਕੇਂਦਰ ਬਣੇ ਗੁਮਾਡਾ ਮੋਹਾਲੀ ਨਾਲ ਸਬੰਧਤ ਰਾਜੀਵ ਗੁਪਤਾ ਅਤੇ ਉਸ ਦੇ […]

Continue Reading

ਗੁਰੂ ਰਵਿਦਾਸ ਮਹਾਰਾਜ ਦੇ 650 ਸਾਲਾਂ ਮਹਾਨ ਸਮਾਗਮਾਂ ਨੂੰ ਸਮਰਪਿਤ ਗੁਰੂਘਰ ਸਤਿਗੁਰੂ ਰਵਿਦਾਸ ਮੰਦਿਰ ਰੁੜਕਾਂ ਰੋਡ ਗੁਰਾਇਆ ਵਿਖੇ 26 ਸਤੰਬਰ ਨੂੰ ਹੋ ਰਹੇ ਸਤਿਸੰਗ ਅਤੇ ਕੀਰਤਨ ਦਰਬਾਰ ‘ਚ ਸੰਤ ਕਿਸ੍ਰਨਨਾਥ ਮਹਾਰਾਜ ਜੀ ਵਿਸ਼ੇਸ਼ ਪੁੱਜ ਰਹੇ ਹਨ- ਭਾਈ ਖਾਲਸਾ

ਫਿਲੌਰ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਗੁਰੂ ਰਵਿਦਾਸ ਮਹਾਰਾਜ ਦੇ 650 ਸਾਲਾਂ ਮਹਾਨ ਸਮਾਗਮਾਂ ਨੂੰ ਸਮਰਪਿਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਦੇ ਕੇਂਦਰ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਨਾਨਕ ਨਗਰੀ ਚੁਹੇੜੂ ਨੇੜੇ ਲਵਲੀ ਯੂਨੀਵਰਸਿਟੀ ਜਲੰਧਰ ਦੇ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਕਿਸ੍ਰਨਨਾਥ ਮਹਾਰਾਜ ਜੀ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ […]

Continue Reading

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਡੀ ਏ’ਚ 8% ਵਾਧਾ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਦਿਆਂ 42 ਤੋਂ ਵਧਾ ਕੇ 50% ਕਰਕੇ ਤਿਉਹਾਰਾਂ ਮੌਕੇ ਵੱਡੀ ਰਾਹਤ ਦਿੱਤੀ : ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ,ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)–ਲੰਮੇ ਸਮੇਂ ਤੋਂ ਮਗਿਆਈ ਭੱਤਾ ਡੀ ਏ ਵਧਾਉਣ ਦੀ ਮੰਗ ਨੂੰ ਲੈਕੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ,ਕਿਉਂਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਇਤਿਹਾਸਕ ਫੈਸਲਾ ਲੈਂਦਿਆਂ ਮੁਲਾਜ਼ਮਾਂ ਦੇ ਡੀ ਏ ਵਿੱਚ 8% ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਇਹ ਵਾਧਾ 1 ਸਤੰਬਰ […]

Continue Reading