ਦਿੱਲੀ ਸਰਕਾਰ ਨੇ ਰੱਖੜੀ ਮੌਕੇ ਔਰਤਾਂ ਨੂੰ 2500-2500 ਰੁਪਏ ਦਾ ਐਲਾਨ ਕਰ ਦਿੱਤਾ ਹੈ,ਪਰ ਇਸ ਲਈ ਲਾਈਆਂ ਗਈਆਂ ਸ਼ਰਤਾਂ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਬਰਾਬਰ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਦਿੱਲੀ ਭਾਜਪਾ ਸਰਕਾਰ ਨੇ ਰੱਖੜੀ ਸਕੀਮ ਤਹਿਤ ਔਰਤਾਂ ਨੂੰ 2500 ਰੁਪਏ ਦੇਣ ਦਾ ਐਲਾਨ ਕੀਤਾ ਹੈ ਸਰਕਾਰ ਦਾ ਇਹ ਫੈਸਲਾ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ ਪਰ ਸਰਕਾਰ ਵੱਲੋਂ ਇਹਨਾਂ ਪੈਸਿਆਂ ਨੂੰ ਪ੍ਰਾਪਤ ਕਰਨ ਲਈ ਰੱਖੀਆਂ ਅਨੇਕਾਂ ਸ਼ਰਤਾਂ ਬਹੁਤ ਨਿੰਦਣਯੋਗ ਤੇ ਵਾਹਦਾ ਖਿਲਾਫੀ ਦੇ ਬਰਾਬਰ […]

Continue Reading

ਸੁਖਬੀਰ ਬਾਦਲ ਨੇ ਭਾਜਪਾ ਦੇ ਹੱਕ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਤੇ ਸਾਂਸਦ ਵਧਾਉਣ ਵਾਲੇ ਦੋਹਾਂ ਬਿੱਲਾਂ ‘ਚ ਕੇਂਦਰ ਦਾ ਸਮਰਥਨ ਕਰਕੇ ਗਠਜੋੜ ਨੂੰ ਪੱਕਾ ਕੀਤਾ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ, ਗੁਰਦਾਸਪੁਰ,. 9 ਅਗਸਤ (ਸਰਬਜੀਤ ਸਿੰਘ)– ਬੀਤੇ ਦਿਨੀਂ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ‘ਚ ਪ੍ਰਧਾਨ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਨੇ ਪੰਜਾਬ ਵਿੱਚ ਚਰਚਾ ਛੇੜ ਦਿੱਤੀ ਕਿ 2027 ਦੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਹੋ ਸਕਦਾ ਹੈ,ਪਰ ਬਾਅਦ ਵਿੱਚ ਬਾਦਲਕਿਆਂ ਕਿਹਾ ਜੀ ਅਸੀਂ ਤਾਂ ਬੰਦੀ ਸਿੰਘਾਂ […]

Continue Reading

ਭਾਜਪਾ ਹਾਈ ਕਮਾਂਡ ਨੇ ਨਵੇਂ ਬਣੇ ਪ੍ਰਧਾਨ ਅਤੇ ਸਾਬਕਾ ਪੰਜਾਬ ਪ੍ਰਧਾਨ ਨੂੰ ਦਿੱਲੀ ਸੱਦਿਆ ਹੈ,ਮਾਮਲਾ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੇ ਅਸਤੀਫਿਆਂ ਦਾ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)– ਕਾਂਗਰਸ ਦੇ ਚੱਲ ਰਹੇ ਅਹੁੱਦਿਆਂ ਦੇ ਕਾਟੋ ਕਲੇਸ਼ ਤੇ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ,ਪਰ ਪੰਜਾਬ ਭਾਜਪਾ ਵਿੱਚ ਵੀ ਅਹੁਦਿਆਂ ਨੂੰ ਲੈ ਕੇ ਸਭ ਅੱਛਾ ਨਹੀਂ ? ਇਥੇ ਵੀ ਕਈ ਜਿਲਾ ਪ੍ਰਧਾਨਾਂ ਨੂੰ ਬਦਲ ਕੇ ਨਵੇਂ ਪ੍ਰਧਾਨ ਲਗਾਏ ਜਾ ਰਹੇ ਹਨ ਅਤੇ ਇਸ ਰੋਸ ਕਰਕੇ […]

Continue Reading

ਕਾਂਗਰਸ ਹਾਈ ਕਮਾਂਡ ਦੇ ਮੋਢੀ ਰਾਹੁਲ ਗਾਂਧੀ ਵੱਲੋਂ ਚੋਣਾਂ ਤੇ ਕਾਂਗਰਸ ਦੇ ਕਾਟੋ ਕਲੇਸ਼ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੈਸ ਸਹਾਮਣੇ ਯਾਦ ਕਰਕੇ ਅੰਕਲ ਦੱਸਣ ਦੇ ਵੱਡੇ ਮਾਇਨੇ ਨਿਕਲਦੇ ਹਨ : ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ, ਗੁਰਦਾਸਪੁਰ , 7 ਅਗਸਤ ( ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਚੋਣਾਂ 2027 ਅਤੇ ਕਾਂਗਰਸ ਦੇ ਚੱਲ ਰਹੇ ਵੱਡੇ ਕਾਟੋ ਕਲੇਸ਼ ਮੌਕੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਕੇ ਅੰਕਲ ਦੱਸਣ ਨਾਲ਼ ਜਿਥੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਅਸਮਾਨੇ ਲੱਗ ਗਈ ਹੈ ਅਤੇ ਉਹਨਾਂ ਸਿਆਸੀ ਕੱਦ […]

Continue Reading

ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਦੀਆਂ ਪਰਤਾਂ ਖੋਲ੍ਹਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ, ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਪੰਜਾਬੀ ਦੇ ਗੀਤ ਵਾਂਗ “ਮਰਦੀ ਨੇ ਅੱਕ ਚੱਬਿਆ,ਹਾਰ ਕੇ ਜੇਠ ਨਾਲ ਲਾਈਆਂ” ਬਾਦਲਕਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਹੁਣ ਇਕੱਲਿਆਂ ਦਾਲ ਨਹੀਂ ਗਲਨੀ ਤੇ ਭਾਜਪਾਈਆਂ ਨੂੰ ਵੀ ਪਤਾ ਹੈ ਕਿ ਪੰਜਾਬ ਵਿੱਚ ਅਜੇ ਉਹਨਾਂ ਦੀ ਕੋਈ ਵੁਕਤ ਨਹੀਂ ? ਅਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਲੀਡਰ ਅਨੁਸਾਰ ਆ ਰਹੀਆਂ […]

Continue Reading

ਕਾਂਗਰਸ ਹਾਈ ਕਮਾਂਡ ਦੇ ਮੋਢੀ ਰਾਹੁਲ ਗਾਂਧੀ ਵੱਲੋਂ ਚੋਣਾਂ ਤੇ ਕਾਂਗਰਸ ਦੇ ਕਾਟੋ ਕਲੇਸ਼ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੈਸ ਸਹਾਮਣੇ ਯਾਦ ਕਰਕੇ ਅੰਕਲ ਦੱਸਣ ਦੇ ਵੱਡੇ ਮਾਇਨੇ ਨਿਕਲਦੇ ਹਨ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ, ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਚੋਣਾਂ 2027 ਅਤੇ ਕਾਂਗਰਸ ਦੇ ਚੱਲ ਰਹੇ ਵੱਡੇ ਕਾਟੋ ਕਲੇਸ਼ ਮੌਕੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਕੇ ਅੰਕਲ ਦੱਸਣ ਨਾਲ਼ ਜਿਥੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਅਸਮਾਨੇ ਲੱਗ ਗਈ ਹੈ ਅਤੇ ਉਹਨਾਂ ਸਿਆਸੀ ਕੱਦ ਉੱਚਾ ਹੋਇਆ […]

Continue Reading