ਸਰਪੰਚ ਵੱਲੋਂ ਮਜ਼ਦੂਰ ਆਗੂਆਂ ਨਾਲ਼ ਕੀਤੇ ਮਾੜੇ  ਦੁਰਵਿਹਾਰ ਦੀ ਸਾਂਝੇ ਮੋਰਚੇ ਵੱਲੋਂ ਜ਼ੋਰਦਾਰ ਨਿਖੇਧੀ

ਬਰਨਾਲਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)- ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਨਹੀਆਂ ਵਾਲਾ ਦੇ ਪਿੰਡ ਗੰਗਾ ਅਬਲੂਕੀ ਵਿਖੇ ਕੱਲ੍ਹ ਮਜ਼ਦੂਰ ਆਗੂਆਂ ਨਾਲ਼ ਓਥੋਂ ਦੀ ਸਰਪੰਚ ਛਿੰਦਰਪਾਲ  ਕੌਰ ਦੇ ਮੁੰਡੇ ਅਮ੍ਰਿਤਪਾਲ ਸਿੰਘ ਅਤੇ ਛੇ -ਸੱਤ ਹੋਰਨਾਂ ਲੱਠ ਮਾਰਾਂ ਵੱਲੋਂ ਸਰਪੰਚੀ ਦੇ ਨਸ਼ੇ ਵਿੱਚ ਪਿੰਡ ਵਿੱਚ ਮਜ਼ਦੂਰਾਂ ਦੀ ਮੀਟਿੰਗ ਕਰਵਾਉਣ ਗਏ ਮਜ਼ਦੂਰ ਆਗੂਆਂ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ […]

Continue Reading

ਗਾਜ਼ਾ ਵਿੱਚ ਜ਼ਿਓਨਵਾਦੀ ਇਜ਼ਰਾਈਲ ਵਲੋਂ ਪੱਤਰਕਾਰਾਂ ਦਾ ਕਤਲੇਆਮ

ਪੱਤਰਕਾਰੀ ਦੇ ਖੇਤਰ ‘ਚ ਇੱਕ ਹੋਰ ਕਾਲ਼ਾ ਦਿਨ ਬਰਨਾਲਾ, ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਗਾਜ਼ਾ ਵਿੱਚ ਹਰ ਰੋਜ਼ ਇਜ਼ਰਾਈਲੀ ਫੌਜ ਵੱਲੋਂ  ਆਮ ਲੋਕਾਂ ਦਾ ਨਸਲੀ ਸਫ਼ਾਇਆ ਕੀਤਾ ਜਾ ਰਿਹਾ ਹੈ, ਜਿਸਦਾ ਦੁਨੀਆਂ ਪੱਧਰ ‘ਤੇ ਤਿੱਖਾ ਵਿਰੋਧ ਹੋ ਰਿਹਾ ਹੈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਇੱਕ ਪ੍ਰੈਸ ਬਿਆਨ […]

Continue Reading

ਬਾਲਾਸੌਰ ਜ਼ਿਲ੍ਹੇ ਵਿੱਚ ਕਾਲਜ਼ ਵਿਦਿਆਰਥਣ ਨਾਲ ਵਾਪਰੀ ਜ਼ਬਰ ਜ਼ਨਾਹ ਦੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ  – ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ,  16 ਜੁਲਾਈ (ਸਰਬਜੀਤ ਸਿੰਘ)–  ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਕਾਲਜ਼ਾਂ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਨਾਲ  ਜਿਨਸੀ ਸ਼ੋਸ਼ਣ, ਘਿਨੌਣੇ ਕਤਲ ਅਤੇ  ਆਤਮਦਾਹ ਦੀਆਂ ਘਟਨਾਵਾਂ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ, ਜੋ ਔਰਤਾਂ ਦੀ ਆਜ਼ਾਦੀ ਦੇ ਲਈ ਘਿਨਾਉਣਾ ਅਪਰਾਧ ਹੈ ਅਤੇ ਭਾਰਤੀ ਸੱਭਿਅਕ ਸਮਾਜ ਦੇ ਮੱਥੇ ਤੇ ਸਭ ਤੋਂ ਵੱਡਾ ਕਲੰਕ ਹੈ। […]

Continue Reading

ਦੇਸ਼ ਪੱਧਰੀ ਹੜਤਾਲ ਦੇ ਸੱਦੇ ਤੇ ਹਜ਼ਾਰਾਂ ਮਜ਼ਦੂਰ- ਕਿਸਾਨ ਅਤੇ ਮੁਲਾਜਮ ਸ਼ਾਮਲ ਹੋਏ ਅਤੇ ਕਿਰਤ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ

ਬਰਨਾਲਾ, ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)–  ਅੱਜ  ਦੇਸ਼ ਭਰ ਦੀਆਂ ਦਸ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ  ਵੱਲੋਂ ਰਾਸ਼ਟਰੀ ਹੜਤਾਲ ਦਾ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਦੋ ਸੌ ਤੋਂ ਵੱਧ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਦੇਸ਼ ਦੇ ਕੋਨੇ ਕੋਨੇ ਵਿੱਚ ਹੜਤਾਲ ਕਰਕੇ ਮੋਦੀ ਸਰਕਾਰ ਦੀ ਮਜ਼ਦੂਰ ਵਿਰੋਧੀ ਅਤੇ ਗ਼ਰੀਬ ਮਾਰੂ ਨੀਤੀਆਂ ਦਾ  ਵਿਰੋਧ ਕੀਤਾ […]

Continue Reading

9 ਜੁਲਾਈ ਦੀ ਇਤਿਹਾਸਕ ਰਾਸ਼ਟਰੀ ਹੜਤਾਲ ਨੂੰ ਸਫ਼ਲ ਬਣਾਓ – ਲਾਭ ਅਕਲੀਆ

ਬਰਨਾਲਾ, ਤਪਾ, ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)– ਦੀ ਇਤਿਹਾਸਕ ‘ਰਾਸ਼ਟਰੀ ਹੜਤਾਲ’  ਨੂੰ ਸਫ਼ਲ ਬਣਾਉਣ ਲਈ ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ  ਬਰਨਾਲਾ ਜ਼ਿਲ੍ਹੇ ਦੇ  ਪਿੰਡ  ਢਿਲਵਾਂ, ਦਰਾਜ਼, ਭਗਤਪੁਰਾ, ਕਾਹਨੇ ਕੇ, ਜੱਸਾ ਭੈਣੀ, ਛੰਨਾ ਭੈਣੀ, ਪੱਖੋਂ ਕਲਾਂ ਆਦਿ ਪਿੰਡਾਂ ਵਿੱਚ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ ਹਨ। ਇਹਨਾਂ ਮੀਟਿੰਗਾਂ ਨੂੰ  […]

Continue Reading

ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜ਼ਿਲ੍ਹਾ ਕੰਪਲੈਕਸ ਵਿਖੇ ਲਾਇਆ ਧਰਨਾ ਡੀਸੀ ਨੂੰ ਸੌਂਪਿਆ ਮੰਗ ਪੱਤਰ

ਬਰਨਾਲਾ, ਗੁਰਦਾਸਪੁਰ, 27 ਜੂਨ (ਸਰਬਜੀਤ ਸਿੰਘ)– ਅੱਜ ਇੱਥੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਕਾਮਰੇਡ ਗੁਰਮੇਲ ਸਿੰਘ ਪੱਖੋਕਲਾਂ ਅਤੇ ਕੌਰ ਸਿੰਘ ਕਲਾਲਮਾਜਰਾ ਦੀ ਪ੍ਰਧਾਨਗੀ ਹੇਠ ਧਰਨਾ ਲਾਇਆ ਗਿਆ। ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਮਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਨੇਕਾਂ ਪਿੰਡਾਂ […]

Continue Reading

ਪੰਜਾਬ ਕੈਬਨਿਟ ਦਾ ਫ਼ੈਸਲਾ ਮਜ਼ਦੂਰ ਜਮਾਤ ਦੇ ਹੱਕਾਂ ‘ਤੇ ਵੱਡਾ ਹਮਲਾ – ਲਾਭ ਅਕਲੀਆ

ਬਰਨਾਲਾ,‌ ਗੁਰਦਾਸਪੁਰ, 5 ਜੂਨ ( ਸਰਬਜੀਤ ਸਿੰਘ)– ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜੋ ਕੱਲ੍ਹ ਕੈਬਨਿਟ ਵਿੱਚ ਫ਼ੈਸਲਾ ਕੀਤਾ ਹੈ ਅਸਲ ਵਿੱਚ ਉਹ ਮੋਦੀ ਸਰਕਾਰ ਵੱਲੋਂ ਪਾਸ਼ ਕੀਤੇ ਗਏ ਚਾਰ ਲੇਬਰ ਕੋਡ ਨੂੰ ਲਾਗੂ ਕਰਨ ਦੇ ਰਾਹ ਤੁਰ ਪਈ ਹੈ। ਪੰਜਾਬ ਦੁਕਾਨ ਤੇ ਵਪਾਰਿਕ ਅਦਾਰੇ ਐਕਟ 1958 ਨੂੰ ਸੋਧ ਕਰਨ ਦੇ ਬਹਾਨੇ ਕਿਰਤ ਕਾਨੂੰਨਾਂ ਨੂੰ […]

Continue Reading

ਸੰਗਰੂਰ ਵਿਖੇ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਜ਼ਮੀਨੇ ਗ਼ਰੀਬ ਲੋਕਾਂ ਤੇ ਸਰਕਾਰੀ ਜ਼ਬਰ 

ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਮੰਗ- ਲਾਭ ਅਕਲੀਆ ਬਰਨਾਲਾ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–  ਸੰਗਰੂਰ ਦੇ ਨੇੜੇ ਬੇਜ਼ਮੀਨੇ ਪੇਂਡੂ  ਮਜ਼ਦੂਰਾਂ ਵੱਲੋਂ ਰਜਵਾੜਿਆਂ ਦੇ ਨਜਾਇਜ਼ ਕਬਜ਼ੇ ਹੇਠਲੀ  936 ਏਕੜ ਜ਼ਮੀਨ ਨੂੰ ਸੰਵਿਧਾਨ ਦੀ ਧਾਰਾ ਲੈਂਡ ਸੀਲਿੰਗ ਐਕਟ ਦੇ ਤਹਿਤ  ਵਾਧੂ ਜ਼ਮੀਨ ਗ਼ਰੀਬ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਨੂੰ ਲੈਕੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰਾਂ ਉੱਪਰ ਭਗਵੰਤ ਮਾਨ […]

Continue Reading

ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਤੁਰੰਤ ਲਾਗੂ ਕਰੋ – ਕਾਮਰੇਡ ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)–   ਪਿਛਲੇ ਕਈ ਦਿਨਾਂ ਤੋਂ ਭਾਰਤ – ਪਾਕਿਸਤਾਨ ਦਰਮਿਆਨ ਚੱਲ ਰਹੀ ਨਫ਼ਰਤੀ ਜੰਗ ਦਾ ਅੱਜ  ਦੋਵਾਂ ਦੇਸ਼ਾਂ ਵੱਲੋਂ ਜੰਗਬੰਦੀ ਦਾ ਐਲਾਨ ਕੀਤਾ ਜਾਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੀ ਪੰਜਾਬ  ਇਕਾਈ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਵੱਲੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਇਸ […]

Continue Reading

ਮਿਸਲ ਸ਼ਹੀਦ ਸ਼ਾਮ ਸਿੰਘ ਅਟਾਰੀ ਤਰਨਾਦਲ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਵਿੱਢੀ ਸਿੱਖੀ ਪ੍ਰਚਾਰ ਮੁਹਿੰਮ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ- ਭਾਈ ਵਿਰਸਾ ਸਿੰਘ ਖਾਲਸਾ

ਬਰਨਾਲਾ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਖਾਲਸਾ ਵਹੀਰ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾਦਲ ਦੇ ਮੁੱਖੀ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਤੇ ਮੀਤ ਜਥੇਦਾਰ ਭਾਈ ਪ੍ਰਦੀਪ ਸਿੰਘ ਦੀ ਅਗਵਾਈ’ਚ ਪਿੰਡਾਂ ਪਿੰਡਾਂ ਵਿੱਚ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ […]

Continue Reading