ਗਊਸਾਲਾ ‘ਚ ਸ਼ੈੱਡਾਂ ਦੀ ਘਾਟ ਕਾਰਨ ਕੜਾਕੇ ਦੀ ਠੰਡ ‘ਚ ਮਰ ਰਹੀਆਂ ਨੇ ਗਊਆਂ
ਗਊਆਂ ਨੂੰ ਠੰਡ ਵਿੱਚ ਜਮੀਨ ਤੇ ਪਾਇਆ ਜਾ ਰਿਹਾ ਚਾਰਾ ਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)–ਕੜਾਕੇ ਦੀ ਪੈ ਰਹੀ ਠੰਢ ਜੋ ਮਨੁੱਖੀ ਜਾਨਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਉਥੇ ਇਤਿਹਾਸਕ ਕਸਬਾ ਕਲਾਨੌਰ ਤੋਂ ਸਾਲੇਚੱਕ ਰੋਡ ਤੇ ਸਰਕਾਰ ਵੱਲੋਂ ਬਣਾਏ ਗਏ ਕੈਟਲ ਪਾਉਡ (ਗਊਸ਼ਾਲਾ) ਵਿੱਚ ਬੇਸਹਾਰਾ ਗਊਆਂ ਦੇ ਰੈਣ ਬਸੇਰੇ ਲਈ ਸ਼ੈਡਾਂ ਦੀ ਘਾਟ ਹੋਣ […]
Continue Reading
