ਗੁਰਦਾਸਪੁਰ ਵਾਲਾ ਬਿਜਲੀ ਘਰ 132 ਕੇ.ਵੀ ਤੋਂ 220 ਕੇ.ਵੀ ਵੱਡਾ ਹੋਣ ਨਾਲ ਖਪਤਕਾਰਾਂ ਨੂੰ ਮਿਲੇਗਾ ਲਾਭ

ਗੁਰਦਾਸਪੁਰ

ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)—ਗੁਰਦਾਸਪੁਰ ਵਾਲਾ ਬਿਜਲੀ ਘਰ 132 ਕੇ.ਵੀ ਤੋਂ 220 ਕੇ.ਵੀ ਵੱਡਾ ਹੋ ਰਿਹਾ ਹੈ। ਜਿਸ ਕਾਰਨ 1,3,5,7,9 ਅਤੇ 11 ਜਨਵਰੀ  ਨੂੰ 6 ਦਿਨ ਸ਼ੱਟ ਡਾਊਨ ਅਧੀਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਰੀ ਘਰਾਂ ਵਾਲੀ ਬਿਜਲੀ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ। ਉਨਾਂ ਕਿਹਾ ਕਿ ਸਾਰੇ ਖਪਤਕਾਰ ਵਿਭਾਗ ਦੇ ਇਸ ਕਾਰਜ ਵਿੱਚ ਸਹਿਯੋਗ ਦਿਤਾ ਜਾਵੇ ਤਾਂ ਜੋ ਕੰਮ ਨੂੰ ਠੀਕ ਤਰੀਕੇ ਨਾਲ ਕੀਤਾ ਜਾ ਸਕੇ ਅਤੇ ਆਉਣ ਵਾਲੇ ਪੈਡੀ ਸੀਜਨ ਵਿੱਚ ਖਪਤਕਾਰਾਂ ਨੂੰ ਇਸ ਕੰਮ ਦਾ ਲਾਭ ਮਿਲ ਸਕੇ।

Leave a Reply

Your email address will not be published. Required fields are marked *