ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਿੱਖ ਵਿਰੋਧੀ ਸਰਕਾਰੀ ਸੋਸ਼ਲ ਮੀਡੀਆ ਐਕਟਿਵ ਸਿਮਰਨ ਮੰਡ ਦੀ ਛਿੱਤਰ-ਪਰੇਡ ਸਰਵਿਸ ਕਰਨਾ ਹਰਿਆਣਾ ਸਿੱਖ ਸੰਗਤ ਦਾ ਸ਼ਲਾਘਾਯੋਗ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਹਰਿਆਣਾ, ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)–ਹਰਿਆਣਾ ਦੀ ਸਿੱਖ ਸੰਗਤ ਵੱਲੋਂ ਸਰਕਾਰ ਦੇ ਸਹਾਰੇ ਸਿਖਾਂ, ਖਾਲਸਤਾਨ ਤੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਅਪ ਸਬਦ ਬੋਲ ਕੇ ਵਾਹ ਵਾਹ ਖੱਟਣ ਵਾਲੇ ਲੁਧਿਆਣਾ ਦੇ ਸਿਮਰਨ ਮੰਡ ਦੀ ਰੱਜ ਕੇ ਛਿੱਤਰ ਪਰੇਡ, ਗੱਡੀ ਭੱੱਨੀ,ਕੰਨ ਫੜਾਏ ਤੇ ਖਾਲਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਗਏ,ਮੰਡ ਲੋਕਾਂ ਤੋਂ ਮੁਵਾਫੀਆ ਤੇ ਪੈਰੀਂ ਹੱਥ ਲਾਉਂਦਾ ਰਿਹਾ ਪਰ […]

Continue Reading