ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਹੋਈ

ਪੰਜਾਬ ਸਰਕਾਰ ਕੰਟਰੈਕਟਰ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਦੀ ਕੀਤੀ ਮੰਗ ਮਾਨਸਾ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਰਵਿਸ ਫੈਡਰੇਸ਼ਨ ਵਿਗਿਆਨਿਕ ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਵਿਸ਼ੇਸ਼ ਤੌਰ […]

Continue Reading

ਬਦੀ ਨੂੰ ਜਿੱਤਣ ਦਾ ਇੱਕ ਇਹ ਤਰੀਕਾ ਵੀ ਹੁੰਦੈ!

ਮਾਨਸਾ ਦੇ ਅਗਾਂਹਵਧੂ ਤੇ ਸਮਾਜ ਸੇਵੀਆਂ ਨੇ ਦੁਸਹਿਰੇ ਵਕਤ ਪਾਣੀ ਵਿੱਚ ਸੁੱਟਿਆ ਜਾਂਦਾ ਕੂੜਾ ਰੋਕਿਆ ਪੁੰਗਰੇ ਜੌਂ, ਨਾਰੀਅਲ, ਕੱਪੜੇ ਅਤੇ ਪੂਜਾ ਅਰਚਨਾ ਦੇ ਹੋਰ ਸਮਾਨ ਦਾ ਸੂਏ ਦੇ ਪੁਲ ‘ਤੇ ਲੱਗਿਆ ਢੇਰ ਮਾਨਸਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਮਾਨਸਾ ਦੇ ਅਗਾਂਹਵਧੂ  ਵਿਅਕਤੀਆਂ ਤੇ ਸਮਾਜ ਸੇਵੀਆਂ ਨੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਡਾਕਟਰ ਜਨਕ ਰਾਜ ਦੀ […]

Continue Reading

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਡੀਸੀ ਨੂੰ ਸੌਂਪਿਆ ਮੰਗ ਪੱਤਰ

ਮਾਨਸਾ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਜ਼ਿਲ੍ਹਾ ਮਾਨਸਾ ਵੱਲੋਂ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਮਾਨਸਾ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹਿੰਮਤ ਸਿੰਘ ਦੂਲੋਵਾਲ ਜਸਪ੍ਰੀਤ ਸਿੰਘ ਮਾਨਸਾ, ਗੁਰਸੇਵਕ ਸਿੰਘ ਭੀਖੀ, ਗੁਰਪ੍ਰੀਤ ਸਿੰਘ ਮਾਨਸਾ, […]

Continue Reading

ਹੜ੍ਹਾ ਦੀ ਮਾਰ ਦੀ ਭਰਭਾਹੀ ਕਰਨ ਲਈ ਪੰਜਾਬ ਨੂੰ ਵਿਸੇਸ ਪੈਕੇਜ ਦੇਵੇ ਕੇਦਰ ਸਰਕਾਰ- ਐਡਵੋਕੇਟ ਉੱਡਤ

ਸਰਕਾਰ ਨੇ ਸਮਾ ਰਹਿੰਦੀਆ ਸਾਰਤਕ ਕਦਮ ਚੁੱਕੇ ਹੁੰਦੇ ਤਾ ਇੰਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ ਮਾਨਸਾ, ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ)–  ਜੇਕਰ ਪੰਜਾਬ ਸਰਕਾਰ ਨੇ 2023 ਆਏ ਹੜ੍ਹਾ ਤੋ ਸਬਕ ਲੈਦਿਆ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫਾਈ ਕੀਤੀ ਹੁੰਦੀ ਤੇ ਬੰਨ੍ਹ ਮਜਬੂਤ ਕੀਤੇ ਹੁੰਦੇ ਤਾ ਹੜ੍ਹਾ ਦਾ ਇਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ ਤੇ ਘਰਾ […]

Continue Reading

ਮਾਨ ਸਰਕਾਰ ਚੌਣਾ ਤੋ ਪਹਿਲਾ ਲੋਕਾ ਨੂੰ ਦਿੱਤੀਆ ਆਪਣੀਆ ਗਰੰਟੀਆ ਚੇਤੇ ਕਰੇ – ਐਡਵੋਕੇਟ ਉੱਡਤ

3 ਸਤੰਬਰ ਦੇ ਪ੍ਰਦਰਸਨ ਦੀ ਤਿਆਰੀ ਹਿੱਤ ਪਿੰਡ ਕੋਟ ਧਰਮੂ ਤੇ  ਮਾਖਾ ਵਿੱਖੇ ਕੀਤੀਆ ਜਨਤਕ ਮੀਟਿੰਗਾ ਮਾਨਸਾ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਢੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਕਿਸਾਨ , ਮਜਦੂਰ ਤੇ ਛੋਟੇ ਕਾਰੋਬਾਰੀ  ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ , ਕਿਉਕਿ ਪੰਜਾਬ ਸਰਕਾਰ […]

Continue Reading

ਮਨਰੇਗਾ ਸਕੀਮ ਦਾ ਮਕਸਦ ਮਜਦੂਰਾ ਨੂੰ ਉਨ੍ਹਾ ਦੇ ਘਰ ਕੋਲ ਰੁਜਗਾਰ ਮੁਹੱਈਆ ਕਰਵਾਉਣਾ : ਐਡਵੋਕੇਟ ਉੱਡਤ

3 ਸਤੰਬਰ ਦੇ ਡਿਪਟੀ ਕਮਿਸ਼ਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ ਮਾਨਸਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ )– ਪਾਰਲੀਮੈਟ ਵਿੱਚ ਲਾਲ ਝੰਡੇ ਦੀ ਸਕਤੀ ਸਦਕਾ ਹੌਦ ਵਿੱਚ ਆਏ ਮਨਰੇਗਾ ਸਕੀਮ ਦਾ ਇੱਕਲੋਤਾ ਮਕਸਦ ਪੇਡੂ ਮਜਦੂਰਾ ਨੂੰ ਉਨ੍ਹਾ ਦੇ ਘਰ ਕੋਲ ਰੁਜਗਾਰ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਆਪਣਾ ਗੁਜਾਰਾ ਕਰ […]

Continue Reading

ਚੰਗੀਆਂ ਦਸਤਾਵੇਜ਼ੀ ਤੇ ਕਲਾਤਮਿਕ ਫਿਲਮਾਂ ਨੂੰ ਸਮਝਣ ਤੇ ਮਾਨਣ ਲਈ ਦਰਸ਼ਕਾਂ ਨੂੰ ਸਿਨਮੇ ਦੀ ਭਾਸ਼ਾ, ਸੰਗੀਤ ਅਤੇ ਬਿੰਬਾਂ ਬਾਰੇ ਮੁੱਢਲੀ ਸਮਝ ਹੋਣਾ ਜ਼ਰੂਰੀ – ਸੰਜੇ ਜੋਸ਼ੀ

ਸਾਰਥਕ ਰਿਹਾ ਮਾਨਸਾ ਵਿਖੇ ‘ਪ੍ਰਤੀਰੋਧ ਕਾ ਸਿਨਮਾ’ ਵਲੋਂ ਪਹਿਲੀ ਵਾਰ ਕੀਤਾ ਗਿਆ ਫਿਲਮ ਸ਼ੋਅ ਮਾਨਸਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)–  ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਦੇ ਸੱਦੇ ‘ਤੇ ‘ਪ੍ਰਤੀਰੋਧ ਕਾ ਸਿਨੇਮਾ’ ਮੁਹਿੰਮ ਦੇ ਮੋਹਰੀਆਂ ਸੰਜੇ ਜੋਸ਼ੀ ਅਤੇ ਵਿਨੀਤ ਅਗਰਵਾਲ ਵਲੋਂ ਆਯੋਜਿਤ ਕੀਤਾ ਗਿਆ ਸਮਾਗਮ “ਅੱਜ ਦੇ ਦੌਰ ਦਾ ਸਿਨੇਮਾ ਦੇਖਣ ਦਿਖਾਉਣ ਦੇ ਮਾਇਨੇ’ ਹਾਜ਼ਰ […]

Continue Reading

ਲੁੱਟ ਰਹਿਤ ਸਮਾਜ ਤੇ ਸਰਮਾਏਦਾਰੀ ਪ੍ਰਬੰਧ ਖਿਲਾਫ ਚੇਤਨਾ ਲਈ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਸੋਚ ਨੂੰ ਅਪਣਾਉਣ ਦੀ ਲੋੜ-ਅਰਸੀ

ਫਿਰਕੂ ਤਾਨਾਸ਼ਾਹੀ ਤਾਕਤਾਂ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀਆਂ ਗੋਦਾਂ ਗੁੰਦਣ ਵਿਚ ਮਸ਼ਰੂਫ-ਧਾਲੀਵਾਲ ਕਾਮਰੇਡ ਜੰਗੀਰ ਸਿੰਘ ਜੋਗਾ ਦੀ 23 ਨੀਂ ਬਰਸੀ ਜੋਗਾ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਮਾਨਸਾ/ਜੋਗਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਦੇ 100 ਵਰੇ ਮੌਕੇ ਅਤੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਨੂੰ ਸਮਰਪਿਤ ਉਘੇ ਦੇਸ਼ ਭਗਤ,ਪਰਜਾ ਮੰਡਲੀਆਂ,ਮੁਜਾਰਾ ਲਹਿਰ ਦੇ […]

Continue Reading

ਫਿਲਸਤੀਨ ਬਾਰੇ ਫਿਲਮ ਸ਼ੋਅ 24 ਅਗਸਤ ਨੂੰ

ਪ੍ਰਤੀਰੋਧ ਕਾ ਸਿਨੇਮਾ’ ਬਾਰੇ ਇਕ ਵਰਕਸ਼ਾਪ ਵੀ ਲਾਈ ਜਾਵੇਗੀ ਮਾਨਸਾ, ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ 24 ਅਗਸਤ ਨੂੰ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਦੇ ਲੋਕ ਕਵੀ ਸੰਤ ਰਾਮ ਉਦਾਸੀ ਆਡੀਟੋਰੀਅਮ ਵਿਖੇ ਸਿਨਮੇ ਬਾਰੇ ਇਕ ਵਰਕਸ਼ਾਪ ਅਤੇ ਫਿਲਮ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਮਾਗਮ ਦਾ ਸੱਦਾ ਪੱਤਰ […]

Continue Reading

ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਨੇ ਮਨਰੇਗਾ ਮਜਦੂਰਾ ਦੇ ਚੁੱਲ੍ਹੇ ਠੰਡੇ ਕੀਤੇ – ਚੌਹਾਨ, ਉੱਡਤ

ਪੰਜਾਬ ਖੇਤ ਮਜਦੂਰ ਯੂਨੀਅਨ ਤੇ ਏਟਕ ਵੱਲੋ 3 ਸਤੰਬਰ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਪ੍ਰਦਰਸਨ ਕਰਨ ਦਾ ਐਲਾਨ ਮਾਨਸਾ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)– ਸਥਾਨਿਕ ਸੁਤੰਤਰ ਭਵਨ ਵਿੱਖੇ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ (ਏਟਕ) ਦੀਆ ਜ਼ਿਲ੍ਹਾ ਇਕਾਈਆ ਦੀ ਇੱਕ ਅਹਿਮ ਮੀਟਿੰਗ ਕ੍ਰਮਵਾਰ ਸੀਤਾਰਾਮ ਗੋਬਿੰਦਪੁਰਾ ਤੇ ਸਾਧੂ ਸਿੰਘ ਰਾਮਾਨੰਦੀ ਦੀ ਪ੍ਰਧਾਨਗੀ ਹੇਠ […]

Continue Reading