ਜੰਮੂ ਦੇ ਕੱਠੂਆਂ ਖੇਤਰ ਵਿੱਚ ਅੱਤਵਾਦੀਆਂ ਤੇ ਫੋਰਸਾ ਵਿਚਕਾਰ ਹੋਏ ਮੁਕਾਬਲੇ ਦੌਰਾਨ ਤਿੰਨ ਸ਼ਹੀਦ ਹੋਏ ਨੌਜਵਾਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਢੁੱਕਵੀਂ ਮਾਲੀ ਮਦਦ ਕਰਨ ਸਰਕਾਰ- ਭਾਈ ਵਿਰਸਾ ਸਿੰਘ ਖਾਲਸਾ

ਜੰਮੂ ਕਸ਼ਮੀਰ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਜੰਮੂ ਕਸ਼ਮੀਰ ਦੇ ਬਾਰਡਰਾਂ ਤੇ ਅੱਤਵਾਦੀਆਂ ਦੇ ਹਮਲਿਆਂ ਰਾਹੀਂ ਦੇਸ਼ ਦੇ ਨੌਜਵਾਨਾਂ ਤੇ ਉੱਚ ਅਧਿਕਾਰੀਆਂ ਦੇ ਸ਼ਹੀਦ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਨਿੱਤ ਦਿਨ ਅੱਤਵਾਦੀ ਸੁਰੱਖਿਆ ਬਲਾਂ ਤੇ ਘਾਤ ਲਾ ਕੇ ਹਮਲੇ ਕਰਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰੀ ਜਾ ਰਹੇ ਹਨ ਅਤੇ ਇਹ ਦੇਸ਼ ਫੌਜ […]

Continue Reading