ਵੱਖ ਵੱਖ ਪਾਬੰਦੀਆ ਦੇ ਹੁੱਕਮ ਲਾਗੂ ਕੀਤੇ – ਵਧੀਕ ਜਿਲਾ ਮੈਜਿਸਟਰੇਟ
ਗੁਰਦਾਸਪੁਰ ,30 ਜੂਨ (ਸਰਬਜੀਤ) ) – ਡਾ: ਅਮਨਦੀਪ ਕੌਰ ਵਧੀਕ ਜਿਲਾ ਮੈਜਿਸਟਰੇਟ , ਗੁਰਦਾਸਪੁਰ ਨੇ ਫੋਜਦਾਰੀ ਜਾਬਤਾ ਸੰਘਤਾ (1973 ) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਗੁਰਦਾਸਪੁਰ ਜਿਲੇ ਦੀ ਹਦੂਦ ਅੰਦਰ, ਕਸਬਿਆ ਅਤੇ ਪਿੰਡਾਂ ਵਿਚ ਬਾਹਰ ਤੋ ਆ ਕੇ ਆਰਜੀ ਤੋਰ ਤੇ ਰਹਿ ਰਹੇ ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼ ਅਤੇ ਅੋਰਤਾਂ ਆਪ ਦੇ ਰਿਹਾਇਸ਼ੀ ਜਾਂ […]
Continue Reading
