ਕਾਮਰੇਡ ਸ਼ਮਸ਼ੇਰ ਸਿੰਘ ਸ਼ੇਰੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਅੱਜ

ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ)- ਲੋਕ ਸੰਗਰਾਮ ਮੋਰਚਾ ਪੰਜਾਬ ਵੱਲੋਂ ਭੇਜੇ ਗਏ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਮਿਊਨਿਸਟ ਇੰਕਲਾਬੀ ਲਹਿਰ ਉੱਘੀ ਆਗੂ ਸ਼ਖਸੀਅਤ ਕਾਮਰੇਡ ਸ਼ਮਸ਼ੇਰ ਸਿੰਘ ਸ਼ੇਰੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ 30 ਅਕਤੂਬਰ ਸਵੇਰੇ 11 ਵਜੇ ਸ਼ਹੀਦੀ ਯਾਦਗਾਰ ਖੋਖਲ ਕਲਾਂ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਾਰੇ ਹੀ ਇਸ ਵਿੱਚ ਸ਼ਾਮਲ ਹੋਣ।

Continue Reading

ਗੁਰਦਾਸਪੁਰ ਵਿੱਚ ਨਹੀਂ ਹੈ ਰਮਨ ਬਹਿਲ ਵਰਗਾ ਕੋਈ ਸਿਆਸੀ ਆਗੂ, ਜਿਸਨੇ ਮੈਡੀਕਲ ਦੀ ਉੱਚ ਤਾਲੀਮ ਸ਼ੁਰੂ ਕਰਵਾਈ ਹੈ

ਜ਼ਿਲਾ ਹਸਪਤਾਲ ਗੁਰਦਾਸਪੁਰ ਵਿੱਚ ਡੀ.ਐੱਨ.ਬੀ ਕੋਰਸ ਦੀਆਂ ਚਾਰ ਸੀਟਾਂ ਮਨਜ਼ੂਰਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ) – ਅੱਜ ਗੁਰਦਾਸਪੁਰ ਦੇ ਉੱਚੇਰੀ ਸਿੱਖਿਆ ਪ੍ਰਾਪਤ ਲੋਕ ਆਪਸੀ ਗੱਲਬਾਤ ਕਰ ਰਹੇ ਹਨ ਸਨ ਕਿ ਰਮਨ ਵਰਗਾ ਕੋਈ ਵੀ ਸਿਆਸੀ ਆਗੂ ਗੁਰਦਾਸਪੁਰ ਵਿੱਚ ਨਹੀਂ ਹੈ। ਜਿਸਦੀ ਬਦੌਲਤ ਗੁਰਦਾਸਪੁਰ ਜਿਲੇ ਵਿੱਚ ਮੈਡੀਕਲ ਦੀ ਉੱਚ ਤਾਲੀਮ ਪਹਿਲੀ ਵਾਰ ਚਾਲੂ ਕਰਵਾਈ ਹੈ। ਜਿਸਦੇ ਚੱਲਦਿਆ […]

Continue Reading

ਜਿਲਾ ਗੁਰਦਾਸਪੁਰ ਵਿੱਚ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੂੰ ਹੁਣ ਜੇਲ ਦੀਆਂ ਸਿਲਾਖਾ ਪਿੱਛੇ ਤੁਰੰਤ ਭੇਜਿਆ ਜਾਵੇਗਾ-ਐਸ.ਐਸ.ਪੀ ਹਿਲੋਰੀ

ਜਿਲੇ ਦੇ ਵੱਖ-ਵੱਖ ਥਾਣਿਆ ਵਿੱਚੋਂ 4 ਵਿਅਕਤੀ ਨਸ਼ੀਲੇ ਪਦਾਰਥ ਸਮੇਤ ਕਾਬੂ-ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ)-ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲਾ ਗੁਰਦਾਸਪੁਰ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਪਹਿਲਾਂ ਵੀ ਪੁਲਸ ਨੂੰ ਵਧੇਰੇ ਕਾਮਯਾਬੀ ਮਿਲੀ ਹੈ। ਜਦੋਂ ਹੁਣ ਵੀ ਨਸ਼ੇ ਦੀ ਲਾਹਨਤ […]

Continue Reading

ਸੱਚਖੰਡ ਅਲੋਪ ਹੋ ਕੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੀ ਅਗਵਾਈ ਕਰ ਰਹੇ ਹਨ’ ਤੇ ਸ਼ਰਧਾ ਭਾਵਨਾਵਾਂ ਵਾਲੀਆਂ ਅੱਖਾਂ ਨੂੰ ਹੀ ਨਜਰ ਆਉਂਦੇ ਹਨ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ)—ਅੱਜ ਦੇ ਮਹਾਨ ਇਤਿਹਾਸਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੀਂ ਜੋਤ, ਸਰਬੰਨਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣਾ ਸਾਰਾ ਸਰਬੰਨਸ ਦੇਸ਼ ਕੌਮ ਤੋਂ ਵਾਰ, ਜੰਗਾਂ ਯੁੱਧਾਂ ਦੀ ਸਮਾਪਤੀ ਕਰਕੇ ਸਚਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਮਹਾਰਾਸ਼ਟਰ ਵਿਖੇ ਸਿੱਖਾਂ ਨੂੰ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾ ਕੇ ਪੰਜ ਭੂਤਕ […]

Continue Reading

ਡੇਂਗੂ ਤੋਂ ਬਚਣ ਲਈ ਆਪਣੇ ਘਰ ਤੇ ਕੰਮ ਵਾਲੇ ਥਾਵਾਂ ’ਤੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਵੋ – ਸਿਵਲ ਸਰਜਨ

ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ) – ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਅਤੇ ਕੰਮ ਵਾਲੇ ਥਾਵਾਂ ’ਤੇ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟ੍ਰੇਆਂ, ਛੱਤਾਂ ਤੇ ਪਏ ਕਬਾੜ ਦੇ ਸਮਾਨ, ਟਾਇਰਾਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਖੜਾ ਪਾਣੀ ਹੀ ਡੇਂਗੂ ਦੇ ਮੱਛਰ ਪੈਦਾ ਹੋਣ ਦਾ ਕਾਰਨ ਬਣਦਾ ਹੈ। ਡੇਂਗੂ ਤੇ […]

Continue Reading

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਤੇ ਤੋਲ ’ਤੇ ਖਰੀਦਿਆ ਜਾ ਰਿਹਾ : ਕੈਬਨਿਟ ਮੰਤਰੀ ਕਟਾਰੂਚੱਕ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦੀਨਾਨਗਰ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਜਾਇਜਾ ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਤੇ ਤੋਲ ’ਤੇ ਖਰੀਦਿਆ ਜਾ ਰਿਹਾ ਹੈ। ਸੂਬੇ ਦੀਆਂ ਮੰਡੀਆਂ ਵਿੱਚ 1 ਕਰੋੜ ਮੀਟਰਕ ਟਨ […]

Continue Reading

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ 31 ਅਕਤੂਬਰ ਤੋਂ 13 ਨਵੰਬਰ ਤੱਕ ਚਲਾਵੇਗੀ ਵਿਸ਼ੇਸ਼ ਜਾਗਰੂਕਤ ਅਭਿਆਨ – ਜ਼ਿਲ੍ਹਾ ਤੇ ਸੈਸ਼ਨ ਜੱਜ

12 ਨਵੰਬਰ ਨੂੰ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਲਗਾਈ ਜਾਵੇਗੀ ਰਾਸ਼ਟਰੀ ਲੋਕ ਅਦਾਲਤ ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ ) – ਆਮ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ 31 ਅਕਤੂਬਰ ਤੋਂ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ 13 ਨਵੰਬਰ 2022 ਤੱਕ ਚੱਲੇਗਾ। ਇਸ […]

Continue Reading

CBA Infotech

Gurdaspur, 29 october (sarabjit singh)- 100% Job Placement Get ready to learn Graphic Design the easy way earn to Design 🔴CARDS🔴FLYER🔴BOOKLET🔴INVITE🔴WEDDING CARDS🔴ADS🔴LOGOS🔴BROCHURES🔴PRINTING & MORE . Cba INfotech Gurdaspur Call:- 9888353434 graphicdesign #design #art #illustration #graphicdesigner #logo #branding #graphic #designer #digitalart #illustrator #photoshop #creative #artwork #artist #typography #graphics #logodesigner #photography #marketing #drawing #logodesign #designinspiration #webdesign #adobe […]

Continue Reading

ਫਿਰੋਜ਼ਪੁਰ ਜੀਰੋ ਲਾਇਨ ਦੇ ਕੋਲ ਗੋਲੀ ਬਾਰੂਦ ਤੇ ਹੋਰ ਮਿਲੇ ਹਥਿਆਰਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 29 ਅਕਤੂੂਬਰ (ਸਰਬਜੀਤ ਸਿੰਘ)—ਸਮੇਂ ਸਮੇਂ ਤੇ ਪਾਕਿਸਤਾਨ ਵਾਲੇ ਪਾਸਿਉਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਗਲਤ ਕੰਮਾਂ ਰਾਹੀਂ ਕਰਾਏ ਪਾਉਣ ਦੀ ਨੀਤੀ ਤਹਿਤ ਲਗਾਤਾਰ ਡਰੋਨ ਜਾ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਖਤਰਨਾਕ ਨਸ਼ਿਆਂ ਦਾ ਆਉਣਾ ਪੰਜਾਬ ਲਈ ਬਹੁਤ ਹੀ ਖਤਰਨਾਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਜਿਸ ਦਾ ਸਬੂਤ ਸਿੱਧੂ ਮੂਸੇਵਾਲੇ ਦੇ ਕਤਲ’ਚ ਮੁੱਖ […]

Continue Reading

ਸਰਕਾਰ ਡੀ.ਏ.ਪੀ ਖਾਦ ਦੀਆਂ ਕੀਮਤਾਂ ਨੂੰ ਘੱਟ ਕਰਨ- ਭੋਜਰਾਜ

ਗੁਰਦਾਸਪੁਰ 29 ਅਕਤੂਬਰ (ਸਰਬਜੀਤ ਸਿੰਘ)–ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਦੀ ਕਟਾਈ ਤਕ ਹਰ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਨਕਲੀ ਅਤੇ ਮਹਿੰਗੀਆਂ ਖਾਦਾਂ ਬੀਜ,ਡੀਜ਼ਲ,ਦਵਾਈਆਂ,ਖੇਤੀ ਸੰਦ,ਕੁਦਰਤੀ ਕਰੋਪੀਆਂ ਅਤੇ,ਫ਼ਸਲ ਵੇਚਣ ਸਮੇਂ ਆਉਂਦੀਆਂ ਮੁਸ਼ਕਲਾਂ […]

Continue Reading