ਬਾਜਵਾ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ, ਪੰਜਾਬ ਵਿੱਚ ਆਉਣ ਵਾਲੇ ਖੇਤੀ ਸੰਕਟ ਦੀ ਦਿੱਤੀ ਚਿਤਾਵਨੀ

ਪਟਿਆਲਾ, ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)– ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਨੌਰ, ਘਨੌਰ ਅਤੇ ਪਟਿਆਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ, ਕਮਿਸ਼ਨ ਏਜੰਟਾਂ ਅਤੇ ਰਾਈਸ ਸ਼ੈਲਰ ਮਾਲਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਸਾਰਿਆਂ ਨੇ ਝੋਨੇ ਦੀ ਖਰੀਦ ਦੇ ਚੱਲ ਰਹੇ ਸੰਕਟ ‘ਤੇ ਡੂੰਘੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਬਾਜਵਾ […]

Continue Reading

ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਮਾਮਲੇ ਵਿਚ ਸਭ ਤੋਂ ਵੱਧ ਡਰਾਮੇਬਾਜ ਨਿਕਲੀ ਮੋਜੂਦਾ ਸਰਕਾਰ-ਕੱਚੇ ਸਿਹਤ ਕਾਮੇ

ਪਟਿਆਲਾ ਵਿਚ ਪੰਜਾਬ ਸਰਕਾਰ ਖ਼ਿਲਾਫ਼ ਗਰਜੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਕਰਮਚਾਰੀ ਪਟਿਆਲਾ, ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਹੁਤ ਵਾਅਦੇ ਕੀਤੇ ਜਾ ਰਹੇ ਹਨ, ਪਰ ਸਿਹਤ ਸੇਵਾਵਾਂ ਦੇਣ ਵਾਲੇ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਮੁਲਾਜਮਾਂ ਤੋਂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਕਿਨਾਰਾ ਕਰਦੇ ਨਜਰ ਆ ਰਹੇ […]

Continue Reading

ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੋਕ ਰੋਹ ਅੱਗੇ ਗੋਡੇ ਟੇਕਣੇ ਭਗਵੰਤ ਮਾਨ ਦੀ ਹਾਰ ਤੇ ਲੋਕਾਂ ਦੀ ਜਿੱਤ ਪਰ ਪ੍ਰਦਰਸ਼ਨਕਾਰੀ ਸੜਕਾਂ ਨਾਂ ਜਾਮ ਕਰਨ- ਏ ਆਈ ਐਸ ਐਸ ਐਫ ਖਾਲਸਾ

ਪਟਿਆਲਾ, ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਯੂ ਟਿਊਬਰ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੇ ਭਾਵੇ ਲੋਕ ਰੋਹ ਅੱਗੇ ਝੁਕਦਿਆਂ ਇਸ ਨੂੰ ਦਸ ਦਿਨ ਦਾ ਸਮਾਂ ਦਿੱਤਾ ਹੈ ਅਤੇ ਇਸ ਸਬੰਧੀ ਵੱਖ ਵੱਖ ਥਾਵਾਂ ਤੋਂ ਫ਼ੜੇ ਸਾਰੇ ਹੀ ਪ੍ਰਦਰਸ਼ਨ ਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੇ ਨਾਲ ਨਾਲ ਇਸ ਦਰਮਿਆਨ ਪੁਲਿਸ’ਚ ਵਿਖਾਵਾਕਾਰੀਆਂ ਦੇ […]

Continue Reading

ਪਾਵਰਕਮ ਮੁੱਖ ਦਫ਼ਤਰ ਪਟਿਆਲੇ ਸਾਹਮਣੇ ਚੱਲ ਰਹਿ ਪੱਕਾ ਮੋਰਚਾ 26ਵੇ ਦਿਨ ਵੀ ਜਾਰੀ

ਸਰਕਾਰ ਨਾਲ ਮੀਟਿੰਗ ਤੋ ਬਾਅਦ ਮੰਗਾਂ ਨਾ ਮੰਨਣ ਦੇ ਰੋਸ ਵਜੋ ਸਹਾਇਕ ਲਾਈਨਮੈਨਾ ਵੱਲੋਂ ਲੋਹੜੀ ਦਾ ਤਿਓਹਾਰ ਆਪਣੇ ਘਰਾਂ ਤੋ ਦੂਰ ਸੜਕਾ ਉਪਰ ਮਨਾਇਆ ਪਟਿਆਲਾ, ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ)– ਬਿਨਾ ਤਜਰਬਾ ਸੰਘਰਸ਼ ਕਮੇਟੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਕੇ ਮੋਰਚੇ ਦੌਰਾਨ ਪਾਵਰਕਾਮ ਮੁੱਖ ਦਫਤਰ ਦੇ ਗੇਟ ਅੱਗੇ ਲੋਹੜੀ ਦਾ ਤਿਓਹਾਰ ਮਨਾਇਆ। ਮੁਲਾਜ਼ਮਾਂ ਵੱਲੋਂ ਸਮੇ […]

Continue Reading

ਸਹਾਇਕ ਲਾਈਨਮੈਨਾਂ ਦੇ ‘ਪੱਕੇ ਮੋਰਚੇ’ ਨੂੰ ਮਿਲਿਆ ਬਿਜਲੀ ਮੰਤਰੀ ਨਾਲ ਪੈਨਲ ਮੀਟਿੰਗ ਦਾ ਲਿਖਤੀ ਪੱਤਰ

ਟੀਐਸਯੂ ਤੇ ਜੁਆਇੰਟ ਫੋਰਮ ਦੀ ਸੂਬਾਈ ਲੀਡਰਸ਼ਿਪ ਨੇ ਮੋਰਚੇ ‘ਚ ਪਹੁੰਚ ਕੇ ਦਿੱਤਾ ਸਮੱਰਥਨ ਪਟਿਆਲਾ, ਗੁਰਦਾਸਪੁਰ 29 ਦਸੰਬਰ (ਸਰਬਜੀਤ ਸਿੰਘ)– ਬਿਨਾ ਤਜ਼ਰਬਾ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਤੇੜੀ ਕਲਾ ਦੀ ਮੀਟਿੰਗ ਐਸਡੀਐਮ ਪਟਿਆਲਾ ਇਸ਼ਮੀਤ ਵਿਜੇ ਸਿੰਘ ਦੇ ਨਾਲ ਬੀਤੇ ਕੱਲ ਹੋਈ ਜਿਸ ਵਿੱਚ ਐਸਡੀਐਮ ਵੱਲੋਂ 5 ਜਨਵਰੀ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ […]

Continue Reading

ਡੀਸੀ ਪਟਿਆਲਾ ਵੱਲੋਂ ਦਿੱਤੇ ਭਰੋਸੇ ਤੋਂ 5 ਦਿਨਾਂ ਬਾਦ ਵੀ ਨਹੀਂ ਦਿੱਤਾ ਗਿਆ ਸਹਾਇਕ ਲਾਈਨਮੈਨਾਂ ਨੂੰ ਪੈਨਲ ਮੀਟਿੰਗ ਦਾ ਸੱਦਾ ਪੱਤਰ

ਬਿਨਾਂ ਤਜਰਬਾ ਸੰਘਰਸ ਕਮੇਟੀ ਵੱਲੋਂ ਤਨਖਾਹਾਂ ਨੂੰ ਲੈਕੇ ਜੁਆਇੰਟ ਫੋਰਮ ਨੂੰ ਦਿੱਤਾ ਗਿਆ ਸੱਦਾ ਪੱਤਰ ਪਟਿਆਲਾ, ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਸੂਬਾਈ ਆਗੂ ਰਾਜ ਕੰਬੋਜ ਨੇ ਦੱਸਿਆ ਕਿ ਜਰਨਲ ਸਕੱਤਰ ਵਿਕਰਮਜੀਤ ਦਾ ਮਰਨ ਵਰਤ ਖੁਲਵਾਉਣ ਸਮੇਂ ਡੀਸੀ ਸਾਹਿਬਾ ਵੱਲੋਂ 2 ਦਿਨਾਂ ‘ਚ ਪੈਨਲ ਮੀਟਿੰਗ ਦਾ ਪੱਤਰ ਦੇਣ ਦਾ ਭਰੋਸਾ ਦਿੱਤਾ ਸੀ, ਪਰ ਅੱਜ 5 ਦਿਨ […]

Continue Reading

ਬਿਜਲੀ ਮੁਲਾਜ਼ਮਾਂ ਦੇ ਮੁੱਖ ਦਫਤਰ ਅੱਗੇ ਲੱਗੇ ਪੱਕੇ ਮੋਰਚੇ ਦੇ ਅੱਠਵੇਂ ਦਿਨ ਗੂੰਜੇ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਨਾਅਰੇ

26 ਨੂੰ ਸਖ਼ਤ ਐਕਸ਼ਨ ਦੀ ਤਿਆਰੀ ਵਜੋਂ ਸਹਾਇਕ ਲਾਈਨਮੈਨਾਂ ਨੂੰ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਰ ਲਈ ਨਹੀਂ ਪੁੱਜਿਆ-ਯੂਨੀਅਨ ਆਗੂ ਪਟਿਆਲਾ, ਗੁਰਦਾਸਪੁਰ 26 ਦਸੰਬਰ (ਸਰਬਜੀਤ ਸਿੰਘ) — ਬਿਜਲੀ ਬੋਰਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਹਾਇਕ ਲਾਈਨਮੈਨਾ ਦਾ ਪੱਕਾ ਮੋਰਚਾ ਅੱਠਵੇਂ ਦਿਨ ਨੂੰ ਪਾਰ ਕਰ […]

Continue Reading

ਰੇਗੂਲਰ ਤਨਖਾਹ ਦੀਆ ਮੰਗਾਂ ਨੂੰ ਲੈ ਕੇ ਪਾਵਰਕਾਮ ਮੁੱਖ ਦਫਤਰ ਪਟਿਆਲਾ ਅੱਗੇ ਮਰਨ ਵਰਤ ਤੀਜੇ ਦਿਨ ਵੀ ਜਾਰੀ

ਪਟਿਆਲਾ, ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ)– CRA295/19 ਅਧੀਨ 3500 ਸਹਾਇਕ ਲਾਈਨਮੈਨ ਦੀ ਰੇਗੂਲਰ ਭਰਤੀ ਹੋਈ।ਜਿਸ ਵਿਚ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਇਸ ਭਰਤੀ ਵਿਚ ਲੈਣ ਲਈ “one time settlement”ਸਕੀਮ ਅਧੀਨ ਤਜਰਬਾ ਸਰਟੀਫਿਕੇਟ ਦਾ ਲਾਭ ਦਿੱਤਾ। ਇਹ ਤਜਰਬਾ ਸਰਟੀਫਿਕੇਟ ਲਾਜਮੀ ਨਹੀ ਸੀ। ਹਰੇਕ ਉਮੀਦਵਾਰ ਨੂੰ ਤਜਰਬੇ ਦੇ 10 ਅੰਕ ਦਾ ਲਾਭ ਦਿੱਤਾ ਗਿਆ। ਵੱਧ ਤੋਂ ਵੱਧ […]

Continue Reading

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਿਪਟੀ ਸੈਕਟਰੀ ਜੋਨ-1 ਪਟਿਆਲਾ ਵੱਲੋਂ ਜੂਨੀਅਰ ਇੰਜੀਨੀਅਰ ਦੀਆਂ ਸੂਬੇ ਪੱਧਰ ਤੇ ਕੀਤੀਆਂ ਬਦਲੀਆਂ

ਪਟਿਆਲਾ, ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਿਪਟੀ ਸੈਕਟਰੀ ਜੋਨ-1 ਪਟਿਆਲਾ ਨੇ ਜੂਨੀਅਰ ਇੰਜੀਨੀਅਰ ਦੀਆਂ ਸੂਬੇ ਪੱਧਰ ਤੇ ਬਦਲੀਆਂ ਕੀਤੀਆਂ ਗਈਆਂ ਹਨ। ਲਖਵਿੰਦਰ ਸਿੰਘ ਸਬ ਡਿਵੀਜਨ ਤਿੱਬੜ ਤੋਂ ਪੁਰਾਣਾ ਸ਼ਾਲਾ, ਕਰਮਜੀਤ ਸਿੰਘ ਸਬ ਡਿਵੀਜਨ ਰਨਗਾਆਨ ਤੋਂ ਸ਼ੇਰਪੁਰ, ਸ਼ਹਿਤਾਜਪਾਲ ਸਿੰਘ ਮਾਨਸਾ ਤੋਂ ਸਬ ਡਿਵੀਜਨ ਟ੍ਰਾਂਸਮਿਸ਼ਨ ਮਾਨਸਾ, ਆਤਮਾ ਸਿੰਘ ਬਾਜਖਾਨਾ ਤੋਂ ਭਗਤਾਣਾ […]

Continue Reading

ਮੰਗਾਂ ਨਾ ਮੰਨਣ ਤੇ ਬਿਨਾਂ ਤਜ਼ੁਰਬਾ ਸੰਘਰਸ਼ ਕਮੇਟੀ ਨੇ ਲਾਇਆ ਪੱਕਾ ਮੋਰਚਾ,ਮਰਨ ਵਰਤ ਦੂਸਰੇ ਦਿਨ ਵਿੱਚ ਪ੍ਰਵੇਸ਼

ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਮਰਨ ਵਰਤ ਰਹੇਗਾ ਜਾਰੀ ਪਟਿਆਲਾ, ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)–ਪਾਵਰਕਾਮ ਦੇ ਮੁੱਖ ਹੈਡ ਆਫਿਸ ਵਿਖੇ ਬਿਨਾਂ ਤਜ਼ੁਰਬਾ ਸੰਘਰਸ਼ ਕਮੇਟੀ ਵੱਲੋਂ ਜਾਇਜ਼ ਮੰਗਾਂ ਦੀ ਪੂਰਤੀ ਲਈ ਅੱਜ ਦੂਸਰੇ ਦਿਨ ਵਿੱਚ ਮੈਨੇਜਮੈਂਟ ਨਾਲ ਮੀਟਿੰਗ ਕਰਨ ਤੋਂ ਬਾਅਦ ਨਤੀਜਾ ਬੇਅਸਰ ਰਿਹਾ। ਜਿਸ ਕਰਕੇ ਉਨ੍ਹਾਂ ਇੱਥੇ ਪੱਕਾ ਮੋਰਚਾ ਲਗਾ ਦਿੱਤਾ ਹੈ। […]

Continue Reading