ਅਨਾਥ ਅਤੇ ਬੇਸਹਾਰਾ ਬੱਚਿਆ ਦੀ ਦੇਖ –ਭਾਲ ਕਰ ਰਹੀਆ ਗੈਰ –ਸਰਕਾਰੀ ਸੰਸਥਾਵਾਂ ਰਜਿਸਟਰੇਸ਼ਨ ਕਰਵਾਉਣ ਲਾਜ਼ਮੀ- ਡਿਪਟੀ ਕਮਿਸਨਰ
ਗੁਰਦਾਸਪੁਰ -11 ਜੁਲਾਈ (ਸਰਬਜੀਤ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਚ 0 ਤੋ 18 ਸਾਲ ਤੱਕ ਦੇ ਜਰੂਰਤਮੰਦ ਅਤੇ ਬੇਸਹਾਰਾ ਸੱਚਿਆ ਦੀ ਸੁਰਖਿਆ ਅਤੇ ਦੇਖ ਭਾਲ ਕਰ ਰਹੀਆ ਗੈਰ – ਸਰਕਾਰੀ ਸੰਸਥਾਵਾਂ ਜਿਹਨਾ ਵਲੋ ਅਜਿਹੇ ਬੱਚਿਆ ਨੂੰ ਕਿਸੇ ਵੀ ਬਾਲ ਦੇਖ ਭਾਲ ਸੰਸਥਾਵਾਂ ਜਾਂ ਬਾਲ ਘਰ ਵਿਚ ਰੱਖਿਆ […]
Continue Reading
