ਅਗਨੀਪਥ ਯੋਜਨਾ ਤਹਿਤ ਭਰਤੀ ਲਈ ਚਾਹਵਾਨ ਪ੍ਰਾਰਥੀ 24 ਜੂਨ 2022 ਤੋਂ ਕਰ ਸਕਦੇ ਹਨ ਫਾਰਮ ਆਨਲਾਇਨ ਅਪਲਾਈ
ਗੁਰਦਾਸਪੁਰ , 29 ਜੂਨ ( ਸਰਬਜੀਤ ) ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਚਿੱਬ ਜੀ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਵਾਧੂ ਸੇਨਾ ਵਲੋਂ ਅਗਨੀਵੀਰ ਦੀਆਂ ਆਸਾਮੀਆਂ (ਕੇਵਲ ਮਰਦਾਂ ਲਈ) ਦੀ ਮੰਗ ਕੀਤੀ ਗਈ ਹੈ। ਇਹ ਆਸਾਮੀਆਂ ਮਿਤੀ 24 ਜੂਨ 2022 ਤੋਂ 05 ਜੁਲਾਈ 2022 ਤੱਕ ਇੰਡੀਅਨ ਏਅਰਫੋਰਸ ਦੀ ਵੈਬਸਾਇਟ ਜ਼ਅਦਜ਼ਅ਼ਜਗਰਿਗਫਕ।ਅਜਫ।ਜਅ ਤੇ ਉਪਲਭਧ ਹਨ, ਚਾਹਵਾਨ ਪ੍ਰਾਰਥੀ ਆਨਲਾਇਨ ਫਾਰਮ ਕੇ ਆਪਣੇ […]
Continue Reading
