ਦਹੇਜ ਦੀ ਮੰਗ ਕਰਨ ਵਾਲਾ ਪਤੀ ਨਾਮਜਦ

ਗੁਰਦਾਸਪੁਰ

ਗੁਰਦਾਸਪੁਰ, 27 ਜੂਨ (ਸਰਬਜੀਤ)–ਥਾਣਾ ਸਿਟੀ ਦੀ ਪੁਲਸ ਨੇ ਦਹੇਜ ਦੀ ਮੰਗ ਕਰਨ ਵਾਲਾ ਪਤੀ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਜੋਤੀ ਪੁੱਤਰੀ ਸੁਰਿੰਦਰ ਕੁਮਾਰ ਵਾਸੀ 314 ਨਜਦੀਕ ਪਾਇਲ ਪਲਾਜਾ ਪੈਲਸ ਰੇਲਵੇ ਰੋਡ ਦੀਨਾਨਗਰ ਦੀ ਸਾਦੀ ਮਿਤੀ 01.11.201555 ਨੂੰ ਦੋਸੀ ਜਤਿੰਦਰ ਸਿੰਘ ਪੁਤਰ ਤਰਸੇਮ ਚੰਦ ਵਾਸੀ ਜੱਗੋਚੱਕ ਟਾਂਡਾ ਥਾਣਾ ਦੀਨਾਨਗਰ ਨਾਲ ਹੋਈ ਸੀ ਵਿਆਹ ਤੋਂ ਬਾਅਦ ਮੁਦਈਆ ਦਾ ਪਤੀ 05 ਲੱਖ ਰੁਪਏ ਦੀ ਮੰਗ ਕਰਦਾ ਸੀ ਮੰਗ ਪੂਰੀ ਨਾ ਹੋਣ ਤੇ ਮੁਦਈਆ ਨੂੰ ਤੰਗ ਪ੍ਰੇਸਾਨ ਕਰਨਾ ਧਮਕੀਆਂ ਦੇਣਾ ਅਤੇ ਮੁਦਈਆ ਦੇ ਮਾਪਿਆ ਪਾਸੋਂ 02 ਲੱਖ ਰੁਪਏ ਲੈ ਕੇ ਵਾਪਿਸ ਨਾ ਕਰਨਾ ਪਾਇਆ ਜਾਂਦਾ ਹੈ।

Leave a Reply

Your email address will not be published. Required fields are marked *