41 ਦਿਨਾਂ ਦੇ ਜਪ ਤਪ ਤੋਂ ਉਪਰੰਤ 14 ਫਰਵਰੀ ਤੋਂ ਚੱਲ ਰਹੀ ਲੜੀਵਾਰ ਅਖੰਡਪਾਠਾਂ ਦੀ ਲੜੀ ਦੇ 27 ਮਾਰਚ ਨੂੰ ਸੰਪੂਰਨ ਤੋਂ ਉਪਰੰਤ ਸੰਤ ਬਲਜਿੰਦਰ ਸਿੰਘ ਸੰਗਤਾਂ ਦੇ ਦਰਸ਼ਨ ਕਰਨਗੇ- ਭਾਈ ਵਿਰਸਾ ਸਿੰਘ ਖਾਲਸਾ
ਲੁਧਿਆਣਾ, ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ ਜਗਰਾਓਂ ਵਿਖੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ 111 ਵੇਂ ਜਨਮ ਦਿਹਾੜੇ ਅਤੇ ਸ਼੍ਰੀ ਮਾਨ ਮਹੰਤ ਬਾਬਾ ਪਰਤਾਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 14 ਫਰਵਰੀ ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਲੜੀਵਾਰ ਅਖੰਡਪਾਠਾਂ […]
Continue Reading

