ਕਾਰਪੋਰੇਟ ਘਰਾਣੇ  ਦੇਸ ਦੇ ਸਾਰੇ ਆਰਥਿਕ ਵਸੀਲਿਆ ਤੇ ਕਾਬਜ ਹੋਣ ਲਈ ਤਰਲੋ ਮੱਛੀ-ਅਰਸੀ/ ਸੋਹਲ

ਕਾਮਰੇਡ ਚੌਹਾਨ ਲਗਾਤਾਰ ਪੰਜਵੀ ਵਾਰ ਬਣੇ ਜਿਲ੍ਹਾ ਸਕੱਤਰ, ਕਾਮਰੇਡ ਉੱਡਤ ਤੇ ਕਾਮਰੇਡ ਵੇਦ ਪ੍ਰਕਾਸ ਜਿਲ੍ਹਾ ਸਹਾਇਕ ਸਕੱਤਰ ਚੁਣੇ ਗਏ ਮਾਨਸਾ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੀਪੀਆਈ ਦੀ 25 ਵੀ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਕਾਮਰੇਡ ਰੂਪ ਸਿੰਘ ਢਿੱਲੋ , ਕਾਮਰੇਡ ਸਾਧੂ ਸਿੰਘ ਰਾਮਾਨੰਦੀ ਤੇ ਕਾਮਰੇਡ ਅਰਵਿੰਦਰ […]

Continue Reading

ਬਾਜਵਾ ਨੇ ਗੁਰੂ ਤੇਗ ਬਹਾਦਰ ਜੀ ਦੀ ਸਦੀਵੀ ਕੁਰਬਾਨੀ ਦੀ ਭਾਵਨਾ ਨਾਲ ਪੰਜਾਬ ਦੀ ਏਕਤਾ ਦਾ ਸੱਦਾ ਦਿੱਤਾ

ਆਨੰਦਪੁਰ ਸਾਹਿਬ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਵੰਡਾਂ ਤੋਂ ਉੱਪਰ ਉੱਠਣ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸਦੀਵੀ ਸਿੱਖਿਆਵਾਂ ਦੀ ਭਾਵਨਾ ਨਾਲ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਨੌਵੇਂ ਗੁਰੂ ਜੀ ਦੀ ਸਰਬਉੱਚ ਸ਼ਹਾਦਤ ਦੇ 350ਵੇਂ ਸਾਲ ਦੀ ਯਾਦ ਵਿੱਚ ਆਨੰਦਪੁਰ ਸਾਹਿਬ […]

Continue Reading

ਕੇਂਦਰ ਸਰਕਾਰ ਅਸਿੱਧੇ ਢੰਗ ਨਾਲ ਬਿਜਲੀ ਬਿਲ 2020 ਲਾਗੂ ਕਰਨ ਤੇ ਤੁਲੀ-ਹਰਮੇਸ਼ ਸਿੰਘ

ਗੜ੍ਹਸ਼ੰਕਰ, ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ ਫਤਿਹ ਦਿਵਸ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵੱਲੋਂ ਪਿੰਡ ਸਕੰਦਰਪੁਰ, ਰਸੂਲਪੁਰ ਅਤੇ ਚਾਹਲ ਪੁਰ ਵਿੱਚ ਕਿਸਾਨਾ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਸਮੂਹ ਕਿਸਾਨਾ ਨੂੰ ਚੰਡੀਗੜ੍ਹ ਪੁੱਜਣ ਦੀ ਅਪੀਲ ਕੀਤੀ ਗਈ। ਕਿਸਾਨਾ ਨੂੰ […]

Continue Reading

ਲਿਬਰੇਸ਼ਨ ਵਲੋਂ ਮੋਦੀ ਸਰਕਾਰ ਦੀਆਂ ਪੰਜਾਬ ਦੋਖੀ ਸਾਜ਼ਿਸ਼ਾਂ ਦਾ ਸਖ਼ਤ ਵਿਰੋਧ

ਮਸਲਾ ਚੰਡੀਗੜ੍ਹ ਨੂੰ ਸਥਾਈ ਸ਼ਾਸਤ ਪ੍ਰਦੇਸ਼ ਬਣਾਉਣ ਦਾ ਮਾਨਸਾ, ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਸੀਪੀਆਈ (ਐਮਐਲ) ਲਿਬਰੇਸ਼ਨ ਨੇ ਮੋਦੀ-ਸ਼ਾਹ ਸਰਕਾਰ ਵੱਲੋ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਪਹਿਲਾਂ ਤੋਂ ਹੀ ਅੰਦੋਲਨ ਦਾ ਮੁੱਦਾ ਬਣੇ ਮਸਲੇ ਨੂੰ ਹੱਲ ਕਰਨ ਦੀ ਬਜਾਏ, ਉਲਟਾ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਮੁਕੰਮਲ ਤੌਰ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਬਨਾਉਣ ਲਈ ਲੋਕ ਸਭਾ […]

Continue Reading

26 ਨਵੰਬਰ ਕਿਸਾਨ ਅੰਦੋਲਨ ਦੀ ਵਰੇਗੰਢ ਮੌਕੇ ਚੰਡੀਗੜ੍ਹ ਰੈਲੀ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ-ਅਰਸੀ਼

ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਹਮ ਖਿਆਲੀ ਤੇ ਨਿਰੋਈ ਸੋਚ ਵਾਲੀਆਂ ਧਿਰਾਂ ਨਾਲ਼ ਤਾਲਮੇਲ ਕਰਕੇ ਲੜਾਂਗੇ।-ਸੀ ਪੀ ਆਈ 25 ਨਵੰਬਰ ਨੂੰ ਹੋਵੇਗਾ ਜ਼ਿਲ੍ਹਾ ਡੈਲੀਗੇਟ ਇਜਲਾਸ, ਤਿਆਰੀ ਸਬੰਧੀ ਜ਼ਿਲ੍ਹਾ ਕੌਂਸਲ ਮੀਟਿੰਗ ਕੀਤੀ ਮਾਨਸਾ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਸੀ ਪੀ ਆਈ ਦੀ 25 ਵੀਂਂ ਜ਼ਿਲ੍ਹਾ ਜਥੇਬੰਦਕ ਕਾਨਫਰੰਸ 25 […]

Continue Reading

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ

ਮਾਨਸਾ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੀ ਚੋਣ ਸ੍ਰੀ ਮੇਜਰ ਸਿੰਘ ਬਾਜੇ ਵਾਲਾ, ਬੂਟਾ ਸਿੰਘ ਖੀਵਾ, ਅਤੇ ਰਾਮ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਡੀ.ਏ.ਸੀ ਮਾਨਸਾ ਵਿਖੇ ਚੋਣ ਸਰਬਸੰਮਤੀ ਨਾਲ ਹੋਈ। ਜਿਸ ਦੌਰਾਨ ਚੇਅਰਮੈਨ ਬੂਟਾ ਸਿੰਘ ਖੀਵਾ, ਸਰਪ੍ਰਸਤ ਮੇਜ਼ਰ ਸਿੰਘ ਬਾਜੇਵਾਲ, ਸਲਾਹਕਾਰ ਹਰਬੰਸ ਸਿੰਘ ਫਰਵਾਹੀ,ਰਾਮ ਸਿੰਘ ਖੋਖਰ, […]

Continue Reading

ਮਾਨ ਸਰਕਾਰ ਦੀਆ ਗਲਤ ਨੀਤੀਆ ਕਾਰਨ ਮਜਦੂਰਾ ਦੇ ਚੁੱਲ੍ਹੇ ਠੰਢੇ ਹੋਏ-ਐਡਵੋਕੇਟ ਉੱਡਤ

ਸੀਪੀਆਈ ਨੇ ਮਨਰੇਗਾ ਸਕੀਮ ਤਹਿਤ ਮਜਦੂਰਾ ਨੂੰ ਕੰਮ ਦੇਣ ਦੀ ਮੰਗ ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)— ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਦੇ ਪਿਛਲੇ ਚਾਰ ਸਾਲਾ ਦੇ ਕਾਰਜਕਾਲ ਨੇ ਮਜਦੂਰਾ ਦੇ ਚੁੱਲ੍ਹੇ ਠੰਢੇ ਕਰ ਕੇ ਰੱਖ ਦਿੱਤੇ ਤੇ ਉਨ੍ਹਾਂ ਦੇ ਬੱਚਿਆ ਨੂੰ ਭੁੱਖਮਰੀ ਦਾ ਜੀਵਨ ਜਿਊਣ ਲਈ ਮਜਬੂਰ […]

Continue Reading

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ- ਆਇਸਾ ਪੰਜਾਬ

ਮਾਨਸਾ, ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)– ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ,ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਵੀ ਸੈਨੇਟ ਜਿਹਾ ਜਮਹੂਰੀ ਪ੍ਰਬੰਧ ਸਥਾਪਿਤ ਕੀਤਾ ਜਾਵੇ ਅਤੇ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ,ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ,ਹਰ ਇਕ ਨੂੰ ਮੁਫ਼ਤ ਅਤੇ ਵਿਗਿਆਨਿਕ ਸਿੱਖਿਆ ਮਿਲੇ, ਜਮਹੂਰੀਅਤ ਪੱਖੀ ਅਤੇ ਸਿਆਸੀ ਕੈਦੀਆਂ ਨੂੰ ਰਿਹਾਅ […]

Continue Reading

“ਵੰਦੇ- ਮਾਤਰਮ” ਗਾਣ ਨਾਂ ਗਾਉਣ ਬਦਲੇ ਕੀਤਾ ਸਹਾਇਕ ਪ੍ਰੋਫੈਸਰ ਮੁਅੱਤਲ-ਲਾਭ ਸਿੰਘ ਅਕਾਲੀਆ

ਦੇਸ਼ ਨੂੰ, ‘ਹਿੰਦੂ ਰਾਸ਼ਟਰ’ ਬਨਾਉਣ ਦਾ ਸੁਪਨਾ – ਪਾਗ਼ਲਪਨ ਦੌੜ ਦਾ ਖ਼ਤਰਨਾਕ ਨਮੂਨਾ ਬਰਨਾਲਾ, ਗੁਰਦਾਸਪੁਰ, 16 ਨਵੰਬਰ ( ਸਰਬਜੀਤ ਸਿੰਘ)–ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ – ਅਦਿੱਤਿਆਨਾਥ ਵੱਲੋਂ ਇੱਕ ਜਵਾਨੀ ਹੁਕਮ ਜਾਰੀ ਕੀਤਾ ਗਿਆ ਹੈ, ਕਿ ਉੱਤਰ ਪ੍ਰਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ‘ਵੰਦੇ ਮਾਤਰਮ’ ਗਾਣ ਹਰ ਇੱਕ ਦੇ ਲਈ ਜ਼ਰੂਰੀ ਕਰ […]

Continue Reading

ਫ਼ਲਸਤੀਨੀ ਕੈਦੀਆਂ’ ਦੇ ਜਿਉਣ ਦੇ ਹੱਕ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ  ਆਵਾਜ਼ ਬੁਲੰਦ ਕਰੋ-ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)–  ਇਜ਼ਰਾਈਲੀ ਜਿਓਨਵਾਦੀ ‘ਨੇਤਨਯਾਹੂ’ ਦੀ ਫਾਸ਼ੀਵਾਦੀ ਸਰਕਾਰ ਵੱਲੋਂ ਬੰਦੀ ਬਣਾਏ ਗਏ ਫ਼ਲਸਤੀਨੀ ਜਨਤਾ ਅਤੇ ਕੈਦੀਆਂ ਨੂੰ “ਮੌਤ ਦੀ ਸਜ਼ਾ” ਦੇਣ ਲਈ ਕਾਲੇ ਕਾਨੂੰਨ ਥੋਪਣ ਦੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ। ਅਸੀਂ ਅਜਿਹੀਆਂ ਅਣਮਨੁੱਖੀ ਅਤੇ ਅਤਿ ਨਿੰਦਣਯੋਗ ਕਾਰਵਾਈਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ  ਦੁਨੀਆਂ ਭਰ ਦੇ ਤਮਾਮ ਦੇਸ਼ਾਂ […]

Continue Reading