ਆਪਣੇ ਪ੍ਰਚਾਰ ਲਈ ਆਪ ਵਲੋਂ ਸ਼ਹੀਦ ਠੀਕਰੀਵਾਲਾ ਦੇ ਬੁੱਤ ਦੀ ਬੇਅਦਬੀ ਨਿੰਦਣਯੋਗ – ਜਸਬੀਰ ਕੌਰ ਨੱਤ

ਪ੍ਰਸ਼ਾਸਨ ਨੇ ਸ਼ਹੀਦ ਦੇ ਬੁੱਤ ਨੂੰ ਢੱਕਣ ਵਾਲੇ ਫਲੈਕਸ ਬੋਰਡ ਛੇਤੀ ਨਾ ਹਟਾਏ ਤਾਂ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸਾਂ ਦੇ ਸਹਿਯੋਗ ਨਾਲ ਅਸੀਂ ਖ਼ੁਦ ਹਟਾਂਗੇ ਮਾਨਸਾ, ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)– ਅਸੀਂ ਜ਼ਿਲਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਬਹੁਤ ਵਾਰ ਚੇਤਾਵਨੀ ਦਿੱਤੀ ਹੈ ਕਿ ਉਹ ਮਹਾਨ ਦੇਸ਼ਭਗਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੇ ਬੁੱਤ ਦੀ ਬੇਅਦਬੀ ਨੂੰ […]

Continue Reading

ਪੰਜਾਬ ਵਿੱਚ ਸਰਕਾਰ ’ਤੇ ਸਵਾਲ ਕਰਨਾ ਵੀ ਹੁਣ ਜੁਰਮ ਹੈ?- ਬਾਜਵਾ

ਸੰਗਰੂਰ, ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਪੁਲਿਸ ਵੱਲੋਂ ਮੋਹਨਜੀਤ ਸਿੰਘ ਸ਼ੇਰੋਂ ’ਤੇ ਕੀਤੇ ਗਏ ਤਸ਼ੱਦਦ ਦੀ ਸਖ਼ਤ ਨਿੰਦਾ ਕੀਤੀ ਅਤੇ ਇਨਸਾਫ਼ ਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਐੱਸਐੱਸਪੀ ਦਫ਼ਤਰ ਦੇ ਬਾਹਰ ਚੱਲ ਰਹੇ ਧਰਨੇ […]

Continue Reading

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ( ਭਾਈ ਜੈਤਾ ) ਜੀ ਦਾ 365 ਵਾਂ ਜਨਮ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਮਨਾਉਣਾ ਦਸਮੇਸ਼ ਤਰਨਾ ਦਲ ਦਾ ਵੱਡਾ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ( ਭਾਈ ਜੈਤਾ ) ਜੀ 365 ਵਾਂ ਜਨਮ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਤਰਨਾ ਦਲ ਅਤੇ ਸਮੂਹ ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਨਾਲ ਮਨਾਉਣਾ ਰੰਗਰੇਟਾ ਕੌਮ ਲਈ ਬੜੇ ਫਕਰ ਅਤੇ […]

Continue Reading

ਮਾਮਲਾ ਸ਼ਹਿਰ ਨੂੰ ਪੀਣ ਲਈ ਅਣਸੋਧਿਆ ਪਾਣੀ ਸਪਲਾਈ ਕਰਨ ਦਾ-ਜਸਬੀਰ ਕੌਰ ਨੱਤ

ਦੋ ਦਿਨਾਂ ਵਿੱਚ ਸ਼ੁਧ ਪਾਣੀ ਦੀ ਸਪਲਾਈ ਨਾ ਮਿਲਣ ‘ਤੇ ਲਿਬਰੇਸ਼ਨ ਵਲੋਂ ਸੰਘਰਸ਼ ਦੀ ਚੇਤਾਵਨੀ ਮਾਨਸਾ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਮਾਨਸਾ ਸ਼ਹਿਰ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ, ਨਗਰ ਕੌਂਸਲ ਮਾਨਸਾ ਅਤੇ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਦਿਨਾਂ ਤੋਂ ਬਿਨਾਂ […]

Continue Reading

ਘੱਟੋ -ਘੱਟ ਉਜਰਤਾ ਵਿੱਚ 15 ਪ੍ਰਤੀਸਤ ਵਾਧੇ ਦਾ ਐਲਾਨ ਮਹਿਜ ਇਕ ਡਰਾਮੇਬਾਜੀ : ਐਡਵੋਕੇਟ ਉੱਡਤ

ਥਰਮਲ ਪਲਾਟ ਬਣਾਂਵਾਲੀ ਦੇ ਮੁਲਾਜਮਾ ਦੇ ਹੱਕੀ ਸੰਘਰਸ ਨੂੰ ਦਬਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਚੱਲ ਰਿਹਾ ਕੋਝੀਆ ਚਾਲਾ ਮਾਨਸਾ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਥਰਮਲ ਪਲਾਟ ਬਣਾਂਵਾਲੀ ਦੇ ਮੁਲਾਜਮਾ ਦੇ ਚੱਲ ਰਹੇ ਅੰਦੋਲਨ ਨੂੰ ਕੁਚਲਣ ਲਈ ਮਾਨਸਾ ਦਾ ਜ਼ਿਲ੍ਹਾ ਪ੍ਰਸ਼ਾਸਨ ਕੋਝੀਆ ਚਾਲਾ ਚੱਲ ਰਿਹਾ ਤੇ ਮੈਨੇਜਮੈਂਟ ਦੇ ਪਿੱਠੂ ਦਾ ਰੋਲ ਅਦਾ ਕਰ ਰਿਹਾ ਹੈ, ਇਨ੍ਹਾਂ ਵਿਚਾਰਾ […]

Continue Reading

ਗੁਰਦੁਆਰਾ ਕਲਗੀਧਰ ਸਾਹਿਬ ਕੋਠੇ ਸ਼ੇਰਜੰਗ ਜਗਰਾਓਂ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾਵਾਂ ਨਾਲ ਮਨਾਇਆ- ਭਾਈ ਸੁਖਦੇਵ ਸਿੰਘ ਜਗਰਾਓਂ

ਜਗਰਾਓਂ , ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਅੱਜ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਵੱਲੋਂ ਸਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ,ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਦੇ ਇਕੱਠ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਤੇ ਪਹੁੰਚੇ ਜਿੱਥੇ ਗੁਰਦੁਆਰਾ ਤਪ ਅਸਥਾਨ […]

Continue Reading

ਦਿੱਲੀ ਪੁਲਸ ਵੱਲੋਂ ਦੋ  ਮਹਿਲਾ ਪੱਤਰਕਾਰਾਂ  ‘ਤੇ ਅਣਮਨੁੱਖੀ ਤਸ਼ੱਦਦ ਦੀ ਜ਼ੋਰਦਾਰ ਨਿੰਦਿਆ ਅਤੇ ਨਿਰਪੱਖ ਜਾਂਚ ਕੀਤੀ ਮੰਗ- ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਦਿੱਲੀ ਵਿੱਚ ਸਾਕੇਤ ਕਸਬੇ ਵਿੱਚ ਮੈਕਸ ਹਸਪਤਾਲ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਇੱਕ ਨਵੇਂ ਵਿੰਗ ਦਾ ਉਦਘਾਟਨ ਕੀਤਾ ਜਾਣਾ ਸੀ, ਜਿਸਦੀ ਦੋ ਮਹਿਲਾ ਪੱਤਰਕਾਰ ਸ਼ਾਹੀਨ ਖ਼ਾਨ ਅਤੇ ਨਫ਼ੀਸਾ  ਖ਼ਾਨ  ਰਿਪੋਰਟਿੰਗ ਕਰਨ  ਗਈਆਂ ਸਨ। ਸਾਕੇਤ ਪੁਲਸ ਸਟੇਸ਼ਨ ਦੀ ਪੁਲਸ ਵੱਲੋਂ  ਪਹਿਲਾਂ […]

Continue Reading

ਸਰਕਾਰੀ ਸਕੂਲਾਂ ਨੂੰ ਬਚਾਉਣ ਅਤੇ ਰੁਜ਼ਗਾਰ ਗਰੰਟੀ ਕਾਨੂੰਨ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ- ਰਾਜਵਿੰਦਰ ਸਿੰਘ ਰਾਣਾ

ਗੇਹਲੇ (ਮਾਨਸਾ), ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ “ਸਕੂਲ ਬਚਾਓ–ਸਿੱਖਿਆ ਬਚਾਓ” ਮੁਹਿੰਮ ਤਹਿਤ ਅੱਜ ਪਿੰਡ ਗੇਹਲੇ ਦੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਪਿੰਡ ਦੀ ਲਾਇਬ੍ਰੇਰੀ ਵਿੱਚ ਇੱਕ ਭਰਵੀਂ ਜਨਤਕ ਮੀਟਿੰਗ ਹੋਈ, ਜਿਸ ਨੂੰ ਸੀਪੀਆਈ (ਐੱਮ.ਐੱਲ.) ਲਿਬਰੇਸ਼ਨ ਦੇ […]

Continue Reading

ਚੰਡੀਗੜ੍ਹ 41 ਸੈਕਟਰ ‘ਚ ਮੋਰਚਾ ਲਾਈ ਬੈਠੇ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ 14 ਤੋਂ 18 ਸਤੰਬਰ ਤੱਕ ਪੰਜਾਬ ਦੇ ਮੰਤਰੀਆਂ ਦੇ ਨਿਵਾਸਾਂ ਦਾ ਘਿਰਾਓ ਕਰਨਾ ਜਾਇਜ਼,ਸਰਕਾਰ ਦੇਵੇ ਮੰਗਾਂ ਵੱਲ ਧਿਆਨ- ਭਾਈ ਵਿਰਸਾ ਸਿੰਘ ਖ਼ਾਲਸਾ

ਚੰਡੀਗੜ੍ਹ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)- ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੇ ਮੰਤਰੀਆਂ ਦੇ ਨਿਵਾਸਾਂ ਦਾ ਘਿਰਾਓ 14 ਸਤੰਬਰ ਤੋਂ 18 ਸਤੰਬਰ ਤੱਕ ਕੀਤੀ ਜਾਵੇਗਾ, ਕਿਉਂਕਿ ਸਰਕਾਰ ਉਨ੍ਹਾਂ ਨਾਲ ਵਾਹਦਾ ਖਿਲਾਫੀ ਤੇ ਉਤਰੀ ਹੋਈ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ […]

Continue Reading

ਆਪ ਵਿਧਾਇਕ ਦੇ ਮੁੰਡੇ ਵੱਲੋਂ ਪਿੰਡ’ਚ ਇਕੱਠ ਸਮੇਂ ਐਸ ਡੀ ਓ ਨੂੰ ਫੋਨ ਤੇ ਕਹਿਣਾ”ਇਸ ਪਿੰਡ ‘ਚ ਕੁੰਡੀਆਂ ਫ਼ੜਨ ਨਾਂ ਆਇਓ,ਗੈਰ ਕਾਨੂੰਨੀ ਤੇ ਫੁਕਰੀ ਮਾਰਨ ਤੋਂ ਘੱਟ ਨਹੀਂ ? ਹੋਵੇ ਕਾਨੂੰਨੀ ਕਾਰਵਾਈ – ਭਾਈ ਵਿਰਸਾ ਸਿੰਘ ਖਾਲਸਾ

ਖਰੜ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਇੱਕ ਪਿੰਡ ਦੀ ਖਬਰ ਚੱੱਲ ਰਹੀ ਹੈ ਕਿ ਇਸ ਪਿੰਡ ਵਿੱਚ ਨਜਾਇਜ਼ ਮੋਟਰਾਂ ਲੱਗੀਆਂ ਹੋਈਆਂ ਹਨ ਅਤੇ ਕੁੰਡੀਆਂ ਲਾਉਣ ਦਾ ਕੰਮ ਵੀ ਵੱਡੀ ਪੱਧਰ ਤੇ ਚੱਲ ਰਿਹਾ ਹੈ ,ਪਰ ਜਦੋਂ ਸਥਾਨਕ ਵਿਧਾਇਕ ਦੇ ਮੁੰਡੇ ਨੇ ਇਸ ਪਿੰਡ’ਚ ਆ ਕੇ ਵੱਡੇ ਇਕੱਠ ਦਰਮਿਆਨ ਬਿਜਲੀ ਮਹਿਕਮੇ ਦੇ ਐਸ ਡੀ ਓ ਨੂੰ […]

Continue Reading