ਜਰਮਨੀ ਦੇ ਇੱਕ ਗੁਰਦੁਆਰੇ ‘ਚ ਪੈਸਿਆਂ ਵਾਲੀ ਗੋਲਕ ਬਦਲੇ ਪੱਗਾਂ ਲਾਹੁਣ,ਕਿਰਪਾਨਾਂ ਕਿਰਚਾ ਤੇ ਪਿਸਤੌਲ ਦੀਆਂ ਗੋਲੀਆਂ ਚੱਲਣ ਨਾਲ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਵਾਲੀ ਘਟਨਾ ਨੇ ਵਿਸ਼ਵ ‘ਚ ਵੱਸਦੇ ਸਿੱਖਾਂ ਨੂੰ ਕੀਤਾ ਸ਼ਰਮਸ਼ਾਰ – ਭਾਈ ਵਿਰਸਾ ਸਿੰਘ ਖਾਲਸਾ

ਜਰਮਨੀ, ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)– ਅਕਾਲ ਤਖਤ ਅੰਮ੍ਰਿਤਸਰ ਵਿਖੇ ਕੁਝ ਸਾਲ ਪਹਿਲਾਂ ਦੋ ਧੜਿਆਂ ਵਿੱਚ ਪੱਗਾਂ ਲੱਥੀਆਂ ਤੇ ਕਿਰਪਾਨਾਂ ਚੱਲਣ ਤੋਂ ਬਾਅਦ ਕਈ ਪਿੰਡਾਂ ਸ਼ਹਿਰਾਂ ਦੇ ਗੁਰਦੁਆਰਿਆਂ ‘ਚ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੌਧਰੇ ਦੇ ਭੁੱਖੇ ਘੜੰਮ ਚੌਧਰੀਆਂ ਵੱਲੋਂ ਪੱਗਾਂ ਲਾਹੁਣ ਤੇ ਕਿਰਪਾਨਾਂ ਨਾਲ ਲੜਾਈ ਕਰਨ ਦੀਆਂ ਘਟਨਾਵਾਂ ਵੇਖਣ ਨੂੰ […]

Continue Reading

ਅਮਰੀਕਾ ਇਜ਼ਰਾਈਲ ਤੇ ਇਰਾਨ ਦੀ ਇਸਲਾਮਾਬਾਦ ਵਿਖੇ ਹੋਈ ਸਮਝੌਤਾ ਮੀਟਿੰਗ ਬੇਸਿੱਟਾ ਨਿਕਲਣ ਤੋਂ ਬਾਅਦ ਟਰੰਪ ਵੱਲੋਂ ਸਾਰੇ ਦੇਸ਼ਾਂ ਨੂੰ ਸਟੇਟ ਆਫ ਹਾਰਮਸ ਤੋਂ ਲੰਘਣ ਲਈ ਇਰਾਨ ਨੂੰ ਨਾਂ ਟੈਕਸ ਦੇਣ ਦਾ ਐਲਾਨ ਹੋ ਸਕਦਾ ਹੈ ਘਾਤਕ : ਭਾਈ ਵਿਰਸਾ ਸਿੰਘ ਖਾਲਸਾ

ਪਾਕਿਸਤਾਨ, ਗੁਰਦਾਸਪੁਰ, 13 ਅਪ੍ਰੈਲ ( ਸਰਬਜੀਤ ਸਿੰਘ)– ਅਮਰੀਕਾ ਇਜ਼ਰਾਈਲ ਤੇ ਈਰਾਨ ਦੀ ਜੰਗ ਸਮੂਹ ਵਿਸ਼ਵ ਦੇ ਦੇਸ਼ਾਂ ਲਈ ਬਹੁਤ ਹੀ ਚਿੰਤਾ ਜਨਕ ਮੁੱਦਾ ਬਣਿਆ ਪਿਆ ਸੀ ਕਿਉਂਕਿ ਇਸ ਨਾਲ ਤੇਲ ਗੈਸ ਆਦਿ ਦੀ ਕਿਲਤ ਵੱਡੀ ਪੱਧਰ ਤੇ ਚੱਲ ਰਹੀ ਸੀ ਜੋ ਵਿਸ਼ਵ ਦੇ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਸੀ ? ਪਰ ਪਾਕਿਸਤਾਨ ਦੇ ਪ੍ਰਧਾਨ […]

Continue Reading

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਹੱਕ ‘ਚ ਈਰਾਨ ਨੂੰ ਦਬਾਉਣ ਦੀ ਨੀਤੀ ਤੇ! ਈਰਾਨ ਅੱਲ੍ਹਾ ਤਾਲਾ ਨੂੰ ਮੰਨਣ ਵਾਲਾਂ ਧਰਮੀਂ ਦੇਸ਼ ! ਆਖਰੀ ਸਾਹਾਂ ਤੱਕ ਲੜੇਗਾ ! ਨਹੀਂ ਮੰਨੇਗਾ ਈਨ ? ਹੰਕਾਰੀ ਅਮਰੀਕਾ ਲੰਬਰਦਾਰੀ ਛੱਡੇਂ, ਇਨਸਾਨੀਅਤ ਦੀ ਕਦਰ ਕਰੇ – ਭਾਈ ਵਿਰਸਾ ਸਿੰਘ ਖਾਲਸਾ

ਪਾਕਿਸਤਾਨ , ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)– ਅਮਰੀਕਾ ਇਜ਼ਰਾਈਲ ਤੇ ਈਰਾਨ ਦੇ ਯੁੱਧ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁਖੀ ਰਾਹੀਂ 15 ਦਿੱਨ ਲਈ ਜੰਗਬੰਦੀ ਹੋ ਗਈ ਸੀ ਅਤੇ ਅਗਲੇ ਸਮਝੌਤੇ ਲਈ ਪਾਕਿਸਤਾਨ ਦੇ ਇਸਲਾਮਾਬਾਦ ਵਿਖੇ ਗੱਲਬਾਤ ਮੀਟਿੰਗ ਰੱਖੀ ਗਈ ਜਿਸ ਵਿੱਚ ਈਰਾਨ ਵੱਲੋਂ ਰੱਖੀਆਂ 10 ਸ਼ਰਤਾਂ ਤੇ ਗੱਲਬਾਤ ਹੋਣੀ ਸੀ ਪਰ […]

Continue Reading

ਨਿਊਜ਼ੀਲੈਂਡ ‘ਚ ਨਗਰ ਕੀਰਤਨ ਅੱਗੇ ਉਥੇ ਦੇ ਵਸਨੀਕ ਗੁੰਡਿਆਂ ਵੱਲੋਂ ਹਾਕਾ ਕਰਕੇ ਨਗਰ ਕੀਰਤਨ ਦਾ ਅਪਮਾਨ ਕਰਨਾ ਮੰਦਭਾਗੀ ਘਟਨਾ – ਭਾਈ ਵਿਰਸਾ ਸਿੰਘ ਖਾਲਸਾ

ਨਿਊਜ਼ੀਲੈਂਡ , ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਨਿਊਜ਼ੀਲੈਂਡ ਵਿੱਚ ਇੱਕ ਮਹਿੰਨਾ ਪਹਿਲਾਂ ਪੰਜ ਪਿਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਬਦ ਕੀਰਤਨ ਕਰਦੇ ਜਾ ਰਹੇ ਨਗਰ ਕੀਰਤਨ ਨੂੰ ਉਥੇ ਦੇ ਗੁੰਡਿਆਂ ਵੱਲੋਂ ਰੋਕ ਕੇ ਹਾਕਾ ਕੀਤਾ ਗਿਆ, ਜਿਸ ਦਾ ਪੰਜਾਬੀ ਅਨੁਵਾਦ ਸਿਆਪਾ ਬਣਦਾ ਹੈ,ਪਰ ਉਥੇ ਦੀ ਸਰਕਾਰ ਨੇ ਇਨ੍ਹਾਂ ਗੁੰਡਿਆਂ ਤੇ ਕੋਈ ਸਖਤ […]

Continue Reading

Benefits of Gaming at National Casino Australia

Introduction to Gaming at National Casino Australia Welcome to National Casino Australia, a premier destination for gaming enthusiasts seeking an exceptional experience. With a strong market reputation, this online platform has become synonymous with high-quality entertainment. Players can explore a diverse gaming variety that ranges from classic table games to innovative video slots, ensuring there’s […]

Continue Reading

ਬਾਜਵਾ ਤੇ ਆਕਲੈਂਡ ਦੇ ਮੇਅਰ ਨੇ ਆਈਟੀ ਵਿਕਾਸ ਅਤੇ ਪੰਜਾਬ ਲਈ ਨਵੇਂ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ

ਆਕਲੈਂਡ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)– ਨਿਊਜ਼ੀਲੈਂਡ ਦੌਰੇ ਦੌਰਾਨ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨਾਲ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਚਰਚਾ ਕੀਤੀ ਕਿ ਕਿਵੇਂ ਪੰਜਾਬ ਸੂਚਨਾ ਤਕਨਾਲੋਜੀ ਵਰਗੇ ਉੱਚ ਮੁੱਲ ਵਾਲੇ ਉਦਯੋਗਾਂ ਲਈ ਆਪਣੇ ਆਪ ਨੂੰ ਮੁਕਾਬਲੇ ਵਾਲੀ ਮੰਜ਼ਿਲ ਵਜੋਂ ਸਥਾਪਤ ਕਰ ਸਕਦਾ ਹੈ। […]

Continue Reading

ਪ੍ਰਤਾਪ ਬਾਜਵਾ ਪੰਜਾਬ ਦੇ ਕਿਸਾਨਾਂ ਲਈ ਖੇਤੀਬਾੜੀ ਨਵੀਨਤਾ ਦੀ ਪੜਚੋਲ ਕਰਨ ਲਈ ਨਿਊਜ਼ੀਲੈਂਡ ਦਾ ਦੌਰਾ ਕਰ ਰਹੇ ਹਨ

ਆਕਲੈਂਡ, ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)–  ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਇਸ ਸਮੇਂ ਨਿਊਜ਼ੀਲੈਂਡ ਦੇ ਦੌਰੇ ‘ਤੇ ਹਨ, ਇੱਕ ਅਜਿਹਾ ਦੇਸ਼ ਜੋ ਪੰਜਾਬ ਵਾਂਗ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ‘ਤੇ ਬਣਿਆ ਹੈ। ਉਨ੍ਹਾਂ ਦਾ ਮਿਸ਼ਨ: ਪੰਜਾਬ ਵਿੱਚ ਸਾਡੇ ਮਿਹਨਤੀ ਕਿਸਾਨਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਆਧੁਨਿਕ […]

Continue Reading

ਬਾਜਵਾ ਨੇ ਆਸਟਰੇਲੀਆ ਦੇ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ, ਚੰਡੀਗੜ੍ਹ ‘ਚ ਵਣਜ ਦੂਤਘਰ ਦੀ ਮੰਗ ਕੀਤੀ

ਕੈਨਬਰਾ, ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)– ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕੈਨਬਰਾ ਦੀ ਸੰਸਦ ਵਿੱਚ ਆਸਟਰੇਲੀਆ ਦੇ ਪ੍ਰਮੁੱਖ ਸੰਸਦ ਮੈਂਬਰਾਂ ਨਾਲ ਅਹਿਮ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਵਿਚ ਆਸਟ੍ਰੇਲੀਆ ਦੇ ਨਾਗਰਿਕਤਾ, ਕਸਟਮ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ […]

Continue Reading

ਬਾਜਵਾ ਨੇ 2027 ਵਿੱਚ ਕਾਂਗਰਸ ਦੇ ਅਧੀਨ ਪ੍ਰਵਾਸੀ ਭਾਰਤੀਆਂ ਨੂੰ ਸੁਰੱਖਿਅਤ ਪੰਜਾਬ ਦਾ ਭਰੋਸਾ ਦਿੱਤਾ

ਸਿਡਨੀ, ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਆਸਟ੍ਰੇਲੀਆ ਵਿੱਚ ਪੰਜਾਬੀ ਪ੍ਰਵਾਸੀਆਂ ਨੂੰ ਭਰੋਸਾ ਦਿੱਤਾ ਕਿ 2027 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਸੂਬਾ ਬਣ ਜਾਵੇਗਾ।ਬਲੈਕਟਾਊਨ ਦੇ ਬੋਮੈਨ ਹਾਲ ਵਿਖੇ, ਜਿਸ ਨੂੰ ਪ੍ਰਮੁੱਖ ਕਾਰੋਬਾਰੀ ਜਸਬੀਰ ਸਿੰਘ ਗੁਰਾਇਆ ਅਤੇ […]

Continue Reading

ਭਾਰਤ ਵਿੱਚ ਸਭ ਤੋਂ ਵੱਧ ਵੀ.ਆਈ.ਪੀ

ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)–ਵਰਡਲ ਆਰਗੇਨਸ਼ਨ ਦੀ ਰਿਪੋਰਟ ਮੁਤਾਬਿਕ ਇਸ ਸਮੇਂ ਭਾਰਤ ਦੇਸ਼ ਵਿੱਚ ਸਭ ਤੋਂ ਵੱਧ ਵੀ.ਆਈ.ਪੀ ਪਾਏ ਜਾਂਦੇ ਹਨ। ਜਿਵੇਂ ਕਿ ਅਮਰੀਕੇ ਵਿੱਚ ਕੁਲ 252, ਫਰਾਂਸ ਵਿੱਚ 109, ਜਾਪਾਨ ਵਿੱਚ 125, ਰੂਸ ਵਿੱਚ 312, ਜਰਮਨੀ ਵਿੱਚ 142, ਆਸਟਰੇਲੀਆਂ ਵਿੱਚ 205 ਵੀਆਈਪੀ ਹੈ। ਪਰੰਤੂ ਭਾਰਤ ਵਿੱਚ 5,79,092 ਵੀ.ਆਈ.ਪੀ ਹੈ। ਭਾਰਤ ਵਿੱਚ ਇਨ੍ਹਾਂ ਦੀ ਸੁਰੱਖਿਆ […]

Continue Reading