ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ

ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਐਲਾਨ ਕੀਤਾ ਸ਼ਹੀਦਾਂ ਦੀ ਧਰਤੀ ਤੇ ਕਿਰਤ ਵਿਰੋਧੀ ਕੋਈ ਕਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਦੇਸ਼ ਵਿਆਪੀ ਸੱਦੇ ਤਹਿਤ ਮਾਨਸਾ ਵਿਖੇ ਹੋਏ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ […]

Continue Reading

ਦੋ ਅੱਖਾਂ ਦਾ ਟੀਰ ਬਨਾਮ ਤੀਜਾ ਨੇਤਰ ਸੁਖਦੀਪ ਸਿੰਘ ਸਿੱਧੂ ਲਿੱਖਦੇ ਹਨ

ਤਰਨਤਾਰਨ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)–ਸਾਹਿਤ ਵਿਚਾਰ ਮੰਚ ਤਰਨਤਾਰਨ ਸੁਖਦੀਪ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਹੈ ਕਿ ਸਿਆਣੇ ਕਹਿੰਦੇ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜਾਂ ਤੀਜਾ ਨੇਤਰ ਖੋਲ੍ਹਣ ਦਾ ਸਾਧਨ ਹੈ। ਸਹੀ ਢੰਗ ਨਾਲ ਤੇ ਸਹੀ ਮਾਅਨਿਆਂ ‘ਚ ਹਾਸਲ ਕੀਤੀ ਵਿੱਦਿਆ ਹੀ ਤੀਜਾ ਨੇਤਰ ਖੋਲ੍ਹ ਸਕਦੀ ਹੈ। ਤੀਜਾ ਨੇਤਰ ਖੁੱਲ੍ਹਣ ਦਾ ਭਾਵ ਹੈ […]

Continue Reading

ਲਿਬਰੇਸ਼ਨ ਵਰਕਰਾਂ ਨੇ ਵੱਡੀ ਗਿਣਤੀ ਵਿਚ ਧਰਨੇ ‘ਚ ਕੀਤੀ ਸ਼ਮੂਲੀਅਤ, 14 ਅਗਸਤ ਦੀ ਰੈਲੀ ਲਈ ਪਿੰਡਾਂ ‘ਚ ਲਾਮਬੰਦੀ ਤੇਜ਼

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਸਾੜੀ ਮੁੱਖ ਮੰਤਰੀ ਦੀ ਅਰਥੀ, ਜਨਤਾ ਨੂੰ ਕੀਤੀ ਆਪ ਵਜ਼ੀਰਾਂ ਤੇ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦੀ ਅਪੀਲ ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਪੰਜਾਬ ਵਿਚੋਂ ਨਸ਼ਿਆਂ ਦੇ ਹੜ੍ਹ ਨੂੰ ਬੰਨ ਮਾਰਨ ਅਤੇ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਇਥੇ ਡੀਸੀ ਦਫ਼ਤਰ ਵਿਚ ਚੱਲ ਰਿਹਾ ਦਿਨ ਰਾਤ ਦੇ ਧਰਨੇ […]

Continue Reading

ਬਾਬੇ ਨਾਨਕ ਦੀ ਧਰਤੀ ਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ-ਲਿਬਰੇਸ਼ਨ

ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)— ਮਾਨਸਾ ਵਿਖੇ ਨਸ਼ਾ ਨਹੀਂ ਰੁਜ਼ਗਾਰ ਦਿਓ ਤਹਿਤ ਚੱਲ ਰਹੀ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਕਿਹਾ ਹੈ ਕਿ ਗੁਰੂਆਂ ਦੀ ਧਰਤੀ ਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 14 ਅਗਸਤ ਨੂੰ ਮਾਨਸਾ ਵਿਖੇ ਹੋਣ ਵਾਲੀ ਰੈਲੀ ਦੀ ਸਫਲਤਾ ਲਈ ਲਿਬਰੇਸ਼ਨ ਵੱਲੋਂ ਜ਼ਿਲ੍ਹਾ ਭਰ ਚ ਰੈਲੀਆਂ […]

Continue Reading

‘ਆਪ’ ਸਰਕਾਰ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਤੋਂ ਭੱਜ ਰਹੀ ਹੈ: ਬਾਜਵਾ

ਆਪ ਸਰਕਾਰ ਵੱਲੋਂ ਘੱਗਰ ਵਿਖੇ ਕੁੱਲ 72 ਪਾੜਾਂ ਵਿੱਚੋਂ ਹੁਣ ਤੱਕ ਸਿਰਫ਼ 30 ਪਾੜਾਂ ਨੂੰ ਹੀ ਭਰਿਆ ਗਿਆ ਹੈ: ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹਾਲ ਹੀ ਵਿੱਚ […]

Continue Reading

31 ਅਗਸਤ ਤੱਕ ਡਾ. ਕੇ.ਡੀ ਸਿੰਘ ਅੱਖਾਂ ਦੇ ਫਲੂ ਦੀ ਮੁੱਫਤ ਦਵਾਈਆਂ ਵੰਡਣਗੇ

ਕਰੋਨੇ ਦੇ ਸਮਾਂ ਉਹੀ ਪ੍ਰਹੇਜ਼ ਕਰਨ ਨਾਲ ਇਸ ਵਾਇਰਸ ਤੋਂ ਮਿਲ ਸਕਦੀ ਹੈ ਮੁੱਕਤੀ ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਕੇ.ਡੀ ਸਿੰਘ ਨੇ ਦੱਸਿਆ ਕਿ ਅੱਖਾਂ ਦੇ ਫਲੂ (ਕੰਨਜਕਟਿਵਾਇਟਿਸ) ਇੱਕ ਤਰ੍ਰਾਂ ਲਾਗ ਦੀ ਬੀਮਾਰੀ ਹੈ, ਜੋ ਵਾਇਰਸ ਜਾਂ ਬੈਕਟੀਰੀਆ ਕਾਰਨ ਹੁੰਦੀ ਹੈ। ਮੌਸਮ ਦੇ ਬਦਲਾਅ ਦੇ ਕਾਰਨ ਵੱਧ ਜਾਂਦਾ ਹੈ। ਆਈ ਫਲੂ […]

Continue Reading

ਡੀ.ਐਸ.ਪੀ ਤਰਲੋਚਨ ਸਿੰਘ ਨੇ ਨਸ਼ਾ ਤਸੱਕਰਾਂ ਨੂੰ ਆਪਣੇ ਇਲਾਕੇ ਚੋਂ ਭਜਾਉਣ ਲਈ ਕੀਤੀ ਨਵੇਕਲੀ ਪਹਿਲਕਦਮੀ

ਕਿਹਾ ਕਿ ਕੋਈ ਵੀ ਮੋਹਤਬਰ ਨਹੀਂ ਦੇਵੇਗਾ ਇਨ੍ਹਾਂ ਦੀ ਜਮਾਨਤ ਰੋਪੜ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਤਰਲੋਚਨ ਸਿੰਘ ਡੀ.ਐਸ.ਪੀ ਰੋਪੜ ਨੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਆਪਣੇ ਇਲਾਕੇ ਵਿੱਚ ਨਸ਼ਾ ਤਸੱਕਰੀ ਕਰਨ ਵਾਲੇ ਲੋਕਾਂ ਖਿਲਾਫ ਇੱਕ ਨਵੇਕਲੀ ਪਹਿਲਕਦਮੀ ਕੀਤੀ ਹੈ। ਜਿਸ ਨੂੰ ਪੂਰਾ ਪੰਜਾਬ ਹੀ ਅਪਣਾਏ ਤਾਂ ਸੂਬੇ ਵਿੱਚ ਨਸ਼ਾ ਬਿਲਕੁੱਲ ਖਤਮ […]

Continue Reading

ਮਾਲ ਮਹਿਕਮੇ ਵਿੱਚ ਪਾਰਦਰਸ਼ਤਾ ਨਾਲ ਕੰਮ ਕਰਨ ਲਈ ਤਹਿਸਲੀਦਾਰ ਅਤੇ ਨਾਇਬ ਤਹਿਸੀਲਦਾਰ ਨੇ ਦਿੱਤੇ ਨਿਰਦੇਸ਼

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਅੱਜ ਤਹਿਸੀਲਦਾਰ ਗੁਰਦਾਸਪੁਰ ਰਾਜਵਿੰਦਰ ਕੌਰ ਸੁਹਿਰਦ ਢੰਗ ਨਾਲ ਕੰਮ ਕਰਨ ਵਾਲੇ ਨਾਇਬ ਤਹਿਸੀਲਦਾਰ ਹਿਰਦੈਪਾਲ ਸਿੰਘ ਦੀ ਅਗੁਵਾਈ ਹੇਠ ਗੁਰਦਾਸਪੁਰ ਦੇ ਕਾਨੂੰਗੋ ਅਤੇ ਪਟਵਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਕਾਨੂੰਗੋ ਨੰਦ ਲਾਲ, ਬਲਕਾਰ ਸਿੰਘ, ਸੁਰਜੀਤ ਸਿੰਘ ਅਤੇ ਪਟਵਾਰੀ ਕਮਲਜੀਤ, ਜਸਵੰਤ ਸਿੰਘ, ਅਭਿਸ਼ੇਕ ਮਹਾਜਨ, ਅੰਮ੍ਰਿਤਬੀਰ ਸਿੰਘ, ਨਵਦੀਪ ਸਿੰਘ, ਸੁਮਨਜੀਤ ਕੌਰ, […]

Continue Reading

ਭਾਈ ਬਰਿੰਦਰ ਸਿੰਘ ਮਸੀਤੀ ਨੂੰ ਸਟੇਟ ਅਵਾਰਡ ਨਾਲ ਨਵਾਜਿਆ ਜਾਵੇ-ਸਾਬਕਾ ਡਿਪਟੀ ਡਾਇਰੈਕਟਰ ਕੇਵਲ ਸਿੰਘ ਟਾਂਡਾ

ਟਾਂਡਾ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਸਬੰਧਤ ਭਾਈ ਬਰਿੰਦਰ ਸਿੰਘ ਮਸੀਤੀ ਜੋ ਕਿ ਪਿੱਛਲੇ 21 ਸਾਲਾਂ ਤੋ ਸਮਾਜ ਸੇਵੀ ਰਾਜਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦਾ ਨੇਤਰਦਾਨ, ਸ਼ਰੀਰ ਦਾਨ ਤੋਂ ਅੰਗਦਾਨ ਕਰਵਾਉਣ ਦੇ ਖਿੱਤ ਵਿੱਚ ਵੱਡਮੁੱਲਾ ਯੋਗਦਾਨ ਹੈ। ਪੰਜਾਬ ਪੱਧਰ ਤੇ ਲੋਕਾਂ ਵੱਲੋਂ ਸਲਾਘਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੂੰ […]

Continue Reading

ਇੰਜੀ. ਜਤਿੰਦਰ ਸ਼ਰਮਾ ਦੀ ਅਗੁਵਾਈ ਹੇਠ ਕੀਤੀ ਗਈ ਮੁਲਾਕਾਤ

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)—ਜੇਈਜ਼ ਕੌਂਸਲ ਸਰਕਲ ਵਰਕਿੰਗ ਕਮੇਟੀ ਗੁਰਦਾਸਪੁਰ ਇੰਜੀ ਜਸਵਿੰਦਰ ਸਿੰਘ ਬੇਦੀ ਨਿਗਰਾਨ ਇੰਜੀ ਹਲਕਾ ਗੁਰਦਾਸਪੁਰ ਨਾਲ ਸਵਾਗਤੀ ਮੀਟਿੰਗ ਮੌਕੇ ਇੰਜੀ ਜਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੁਲਾਕਾਤ ਕਰਦੇ ਹੋਏ । ਇਸ ਮੌਕੇ ਇੰਜੀ ਵਿਮਲ ਕੁਮਾਰ ਜਨਰਲ ਸਕੱਤਰ ਬਾਰਡਰ ਜੋਨ ਅਮ੍ਰਿਤਸਰ, ਇੰਜੀ ਗੁਰਮੀਤ ਸਿੰਘ, ਇੰਜੀ ਤਰਸੇਮ ਲਾਲ, ਇੰਜੀ ਹਿਰਦੇ ਪਾਲ ਸਿੰਘ ਬਾਜਵਾ ਸਰਕਲ ਆਗੂ, […]

Continue Reading