ਇੰਜੀ. ਜਤਿੰਦਰ ਸ਼ਰਮਾ ਦੀ ਅਗੁਵਾਈ ਹੇਠ ਕੀਤੀ ਗਈ ਮੁਲਾਕਾਤ

ਗੁਰਦਾਸਪੁਰ

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)—ਜੇਈਜ਼ ਕੌਂਸਲ ਸਰਕਲ ਵਰਕਿੰਗ ਕਮੇਟੀ ਗੁਰਦਾਸਪੁਰ ਇੰਜੀ ਜਸਵਿੰਦਰ ਸਿੰਘ ਬੇਦੀ ਨਿਗਰਾਨ ਇੰਜੀ ਹਲਕਾ ਗੁਰਦਾਸਪੁਰ ਨਾਲ ਸਵਾਗਤੀ ਮੀਟਿੰਗ ਮੌਕੇ ਇੰਜੀ ਜਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੁਲਾਕਾਤ ਕਰਦੇ ਹੋਏ । ਇਸ ਮੌਕੇ ਇੰਜੀ ਵਿਮਲ ਕੁਮਾਰ ਜਨਰਲ ਸਕੱਤਰ ਬਾਰਡਰ ਜੋਨ ਅਮ੍ਰਿਤਸਰ, ਇੰਜੀ ਗੁਰਮੀਤ ਸਿੰਘ, ਇੰਜੀ ਤਰਸੇਮ ਲਾਲ, ਇੰਜੀ ਹਿਰਦੇ ਪਾਲ ਸਿੰਘ ਬਾਜਵਾ ਸਰਕਲ ਆਗੂ, ਇੰਜੀ ਚੰਦਰ ਮੋਹਨ ਮਹਾਜਨ ਅਤੇ ਇੰਜੀ ਕੰਵਲਜੀਤ ਸਿੰਘ ਬਟਾਲਾ ਯੂਨਿਟ, ਇੰਜੀ ਨਰਿੰਦਰ ਸਿੰਘ ਅਤੇ ਇੰਜੀ ਜਤਿੰਦਰ ਸਿੰਘ ਕਾਦੀਆਂ ਮੰਡਲ, ਇੰਜੀ ਸੁਖਦੇਵ ਸਿੰਘ ਕਾਲਾਨੰਗਲ ਅਤੇ ਇੰਜੀ ਰਜ਼ਤ ਸ਼ਰਮਾ ਗੁਰਦਾਸਪੁਰ ਮੰਡਲ, ਇੰਜੀ ਮਨਜੀਤ ਸਿੰਘ ਸਰਨਾ ਪਠਾਨਕੋਟ ਮੰਡਲ ਆਗੂ ਹਾਜਰ ਰਹੇ।

Leave a Reply

Your email address will not be published. Required fields are marked *