ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ

ਗੁਰਦਾਸਪੁਰ, 28 ਜੂਨ (ਸਰਬਜੀਤ) ਰਾਜ ਵਿੱਚ ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ 2022 ਤੋ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ, ਨਵੀ ਦਿੱਲੀ ਵੱਲੋ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ,ਚ ਅਤੇ ਪੰਜਾਬ ਪ੍ਰਦੂਣ ਰੋਕਥਾਮ ਬੋਰਡ ਵੱਲੋ ਸਿੰਗਲ ਯੂਗ਼ ਪਲਾਸਟਿਕ […]

Continue Reading

ਲਿਬਰੇਸ਼ਨ ਵਲੋਂ 2002 ਦੇ ਗੁਜਰਾਤ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕਰ ਰਹੀ ਤੀਸਤਾ ਸੀਤਲਵਾੜ, ਆਰ.ਬੀ. ਕੁਮਾਰ ਅਤੇ ਹੋਰਨਾਂ ਦੀਆਂ ਸਿਆਸੀ ਬਦਲਾਖੋਰੀ ਤਹਿਤ ਕੀਤੀਆਂ ਗਈਆਂ ਗਿ੍ਰਫਤਾਰੀਆਂ ਦੀ ਸਖਤ ਨਿਖੇਧੀ

ਗੁਰਦਾਸਪੁਰ, 28 ਜੂਨ (ਸਰਬਜੀਤ)–ਕੇਂਦਰੀ ਕਮੇਟੀ, ਸੀਪੀਆਈ (ਐਮਐਲ) ਲਿਬਰੇਸਨ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 2002 ਵਿਚ ਗੁਜਰਾਤ ਵਿਚ ਕਰਵਾਏ ਗਏ ਮੁਸਲਿਮ ਲੋਕਾਂ ਦੇ ਸੰਗਠਤ ਕਤਲੇਆਮ ਦੇ ਦੌਰਾਨ, 28 ਫਰਵਰੀ 2002 ਜਦੋਂ ਅਹਿਮਦਾਬਾਦ ਦੀ ਗੁਲਬਰਗਾ ਸੁਸਾਇਟੀ ਨਾਮਕ ਕਲੋਨੀ ਨੂੰ, ਜਿਸ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਅਹਿਸਾਨ ਜਾਫਰੀ ਦਾ ਘਰ ਵੀ ਸੀ – […]

Continue Reading

ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਦਫ਼ਤਰ ਦੀ ਅਚਨਚੇਤ ਚੈਕਿੰਗ

ਗੁਰਦਾਸਪੁਰ ,28  ਜੂਨ (ਸਰਬਜੀਤ)–ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਟਰੀ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਟਾਲਾ 1 ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਛੁੱਟੀ ਤੇ ਸਨ ਤੇ ਬਾਕੀ ਦਫ਼ਤਰ ਸਟਾਫ਼ ਹਾਜ਼ਰ ਸੀ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਵੱਲੋਂ ਸਮੁੱਚੇ ਸਟਾਫ਼ ਨਾਲ ਮੀਟਿੰਗ ਕਰਕੇ ਕਿਤਾਬਾਂ ਦੀ ਵੰਡ ਅਤੇ […]

Continue Reading

ਵਧੀਕ ਡਿਪਟੀ ਕਮਿਸ਼ਨਰ ਡਾ ਅਮਨਦੀਪ ਕੋਰ ਵਲੋ ਗੈਰ –ਸੰਗਠਿਤ ਕਿਰਤੀਆਂ ਦੀ ਈ ਸ਼ਰਮ ਪੋਰਟਲ ਰਜਿਸਟਰੇਸ਼ਨ ਕਰਨ ਲਈ ਵਪਾਰੀ ਐਸੋਸੀਏਸ਼ਨ ਨਾਲ ਮੀਟਿੰਗ

ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਦਾ ਕਿਰਤ ਵੱਧ ਤੋ ਵੱਧ ਲਾਭ ਲੈਣ :ਡਾ: ਅਮਨਦੀਪ ਕੌਰ ਗੁਰਦਾਸਪੁਰ  28 ਜੂਨ (ਸਰਬਜੀਤ)– ਡਾ ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਜ/ਸ਼ਹਿਰੀ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਪਾਰੀ ਐਸੋਸੀਏਸ਼ਨ ਦੀ ਗੈਰ –ਸੰਗਠਿਤ ਕਿਰਤੀਆਂ ਦੀ ਨੈਸ਼ਨਲ ਡਾਟਾਬੇਸ ਆਫ਼ ਅਨ-ਆਰਗੇਨਾਈਜ਼ਡ ਵਰਕਰ ਈ- ਸ਼ਰਮ ਤਹਿਤ ਰਜਿਸਟਰੇਸ਼ਨ ਕਰਨ ਲਈ ਸਥਾਨਕ ਪੰਚਾਇਤ ਵਿਖੇ ਮੀਟਿੰਗ ਕੀਤੀ ਗਈ । […]

Continue Reading

ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ

ਗੁਰਦਾਸਪੁਰ, 28 ਜੂਨ (ਸਰਬਜੀਤ)–ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਇੱਕ ਮੀਟਿੰਗ ਡਾ. ਰਣਜੀਤ ਸਿੰਘ, ਸਟੇਟ ਪ੍ਰੋਗਰਾਮ ਅਫਸਰ ਡਾ. ਸੰਗੀਤਾ ਅਤੇ ਡਾ. ਗੁਰਮਨ ਸਿੰਘ ਦੀ ਅਗੁਵਾਈ ਹੇਠ ਪਰਿਵਾਰ ਭਲਾਈ ਕੇਂਦਰ ਚੰਡੀਗੜ ਵਿਖੇ ਹੋਈ। ਜਿਸ ਵਿੱਚ ਐਸੋਸੀਏਸ਼ਨ ਨੇ ਆਪਣੇ ਕੰਮਾਂ ਅਤੇ ਆ ਰਹੀ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਵੱਲੋਂ ਫੀਲਡ ਵਿੱਚ ਕੰਮ […]

Continue Reading

ਰਮਨ ਬਹਿਲ ਦੀ ਮਿਹਨਤ ਸਦਕਾ ਈ-ਰਿਕਸ਼ਾ ਚਾਲਕਾਂ ਦੇ ਬਣਾਏ ਗਏ ਡਰਾਇਵਿੰਗ ਲਾਇਸੰਸ

ਹੁਣ ਈ-ਰਿਕਸ਼ਾ ਲੈਣ ਲਈ ਕਰਜੇ ਵੀ ਤਕਸੀਮ ਕੀਤੇ ਜਾਣਗੇ-ਰਮਨ ਬਹਿਲ ਗੁਰਦਾਸਪੁਰ, 28 ਜੂਨ (ਸਰਬਜੀਤ)–ਅੱਜ ਸਥਾਨਕ ਖੱਤਰੀ ਭਵਨ ਗੁਰਦਾਸਪੁਰ ਵਿਖੇ ਗੁਰਦਾਸਪੁਰ ਦੇ ਇਰਧ ਗਿਰਧ ਇਲਾਕੇ ਦੇ ਈ ਰਿਸ਼ਕਾ ਚਾਲਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਹਲਕਾ ਇਚਾਰਜ ਤੇ ਸਾਬਕਾ ਐਸ.ਐਸ.ਐਸ. ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਕਿ ਇੱਕ […]

Continue Reading

ਫਰਜੀ ਰਿਸ਼ਤੇਦਾਰ ਦੱਸ ਕੇ ਲੱਖਾਂ ਰੂਪਏ ਦੀ ਮਾਰੀ ਠੱਗੀ, ਅਣਪਛਾਤੇ ਵਿਅਕਤੀ ਨਾਮਜਦ

ਗੁਰਦਾਸਪੁਰ, 28 ਜੂਨ (ਸਰਬਜੀਤ)–ਫਰਜੀ ਰਿਸ਼ਤੇਦਾਰ ਦੱਸ ਕੇ ਲੱਖਾਂ ਰੂਪਏ ਦੀ ਠਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਪਰਮਿੰਦਰ ਕੋਰ ਪਤਨੀ ਮਹਿੰਦਰ ਸਿੰਘ ਵਾਸੀ ਗਲੀ ਨੰ:3 ਬਾਬਾ ਟਹਿਲ ਸਿੰਘ ਕਲੋਨੀ ਤਿੱਬੜੀ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਫਰਜੀ ਰਿਸ਼ਤੇਦਾਰ ਅਤੇ ਉਸਦਾ ਫਰਜੀ ਵਕੀਲ […]

Continue Reading

ਹਮਲਾ ਕਰਕੇ ਨੌਜਵਾਨ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ 6 ਲੋਕ ਨਾਮਜਦ

ਗੁਰਦਾਸਪੁਰ, 27 ਜੂਨ (ਸਰਬਜੀਤ)–ਥਾਣਾ ਦੀਨਾਨਗਰ ਦੀ ਪੁਲਸ ਨੇ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ 6 ਲੋਕਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ।ਮਿੱਤਰਮਾਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਛੰਭ ਵਾਲਾ ਰੋਡ ਬਹਿਰਾਮਪੁਰ ਰੋਡ ਅਵਾਂਖਾ ਨੇ ਦੱਸਿਆ ਕਿ 25 ਜੂਨ ਨੂੰ ਉਹ ਅਤੇ ਉਸਦਾ ਦੋਸਤ ਅਜੇ ਕੁਮਾਰ ਪੁੱਤਰ ਉਮ ਪ੍ਰਕਾਸ ਵਾਸੀ ਮਰਲਾ ਕਲੋਨੀ ਅਵਾਂਖਾ ਆਪਣੇ-ਆਪਣੇ ਮੋਟਰਸਾਇਕਲਾ ਤੇ […]

Continue Reading

ਦਹੇਜ ਦੀ ਮੰਗ ਕਰਨ ਵਾਲਾ ਪਤੀ ਨਾਮਜਦ

ਗੁਰਦਾਸਪੁਰ, 27 ਜੂਨ (ਸਰਬਜੀਤ)–ਥਾਣਾ ਸਿਟੀ ਦੀ ਪੁਲਸ ਨੇ ਦਹੇਜ ਦੀ ਮੰਗ ਕਰਨ ਵਾਲਾ ਪਤੀ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਜੋਤੀ ਪੁੱਤਰੀ ਸੁਰਿੰਦਰ ਕੁਮਾਰ ਵਾਸੀ 314 ਨਜਦੀਕ ਪਾਇਲ ਪਲਾਜਾ ਪੈਲਸ ਰੇਲਵੇ ਰੋਡ ਦੀਨਾਨਗਰ ਦੀ ਸਾਦੀ ਮਿਤੀ 01.11.201555 ਨੂੰ ਦੋਸੀ ਜਤਿੰਦਰ ਸਿੰਘ ਪੁਤਰ ਤਰਸੇਮ ਚੰਦ ਵਾਸੀ ਜੱਗੋਚੱਕ ਟਾਂਡਾ ਥਾਣਾ ਦੀਨਾਨਗਰ ਨਾਲ ਹੋਈ ਸੀ ਵਿਆਹ ਤੋਂ ਬਾਅਦ ਮੁਦਈਆ […]

Continue Reading

ਮਾਨ ਦੇ ਗੜ ਵਿੱਚ ਮਾਨ ਨੇ ਲਾਈ ਸੰਨ-ਕਾਮਰੇਡ ਠੱਕਰਸੰਧੂ

ਗੁਰਦਾਸਪੁਰ, 28 ਜੂਨ (ਸਰਬਜੀਤ)–ਜਮਹੂਰੀ ਕਿਸਾਨ ਸਭਾ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਅਤੇ ਆਰ.ਐਮ.ਪੀ.ਆਈ ਕਮੇਟੀ ਦੇ ਮੈਂਬਰ ਕਾਮਰੇਡ ਅਜੀਤ ਸਿੰਘ ਠੱਕਰਸੰਧੂ ਨੇ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਜਿਮਣੀ ਚੋਣਾ ਹੋਈਆ ਹਨ, ਲੋਕਾਂ ਨੇ ਉਸ ਸਮੇਂ ਦੀ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਪਰ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਲੋਕਾਂ ਪ੍ਰਤੀ ਮੋਹ ਭੰਗ ਹੋਣ […]

Continue Reading