4 ਜੁਲਾਈ ਤੋ 17 ਜੁਲਾਈ ਤਕ ਤੀਬਰ ਡਾਇਰੀਆਂ ਰੋਕੂ ਪੰਦਵਾੜਾ ਜਿਲ੍ਹੇ ਦੀ ਹਰ ਸਿਹਤ ਸੰਸਥਾ ਵਿੱਚ ਮਨਾਇਆ ਜਾਵੇਗਾ :ਸਿਵਲ ਸਰਜਨ
ਗੁਰਦਾਸਪੁਰ 6 ਜੁਲਾਈ ( ਸਰਬਜੀਤ) ;- ਡਾਇਰੀਆ ਰੋਕੂ ਪੰਦਰਵਾੜਾ ਤਹਿਤ ਸਮਾਗਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 4 ਤੋਂ 17 ਜੁਲਾਈ 2022 ਤਕ ਤੀਬਰ ਡਾਇਰੀਆ ਰੋਕੂ ਪੰਦਰਵਾਰੜਾ ਉਹ ਜ਼ਿਲ੍ਹੇ ਦੀ ਹਰ ਸਿਹਤ ਸੰਸਥਾ ਵਿਚ ਮਨਾਇਆ ਜਾ ਰਿਹਾ ਹੈ । ਇਸੇ ਦੇ ਤਹਿਤ ਪੀ ਪੀ ਯੂਨਿਟ ਗੁਰਦਾਸਪੁਰ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ ਜੀ ਨੇ […]
Continue Reading
