ਗੁਰਦਾਸਪੁਰ: 5 ਜੁਲਾਈ (ਸਰਬਜੀਤ)– ਥਾਣਾ ਦੀਨਾਨਗਰ ਦੀ ਪੁਲ ਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਸਵੀਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕੋਠੇ ਨੰਗਲ ਡਾ. ਸਿਹੋੜਾ ਖੁਰਦ ਤਾਣਾ ਤਾਰਾਗ਼ੜ ਨੇ ਦੱਸਿਆ ਕਿ ਵਿਦੇਸ (ਯੁਕਰੇਨ) ਭੇਜਣ ਦੇ ਨਾਮ ਮਦਨ ਲਾਲ ਉਰਫ ਲਵਲੀ ਪੁੱਤਰ ਜਸਪਾਲ ਵਾਸੀ ਬੈਕ ਸਾਇਡ ਡੀ.ਏ.ਵੀ. ਸਕੂਲ ਅਵਾਖਾ ਨੂੰ 4,40,000/- ਰੁਪਏ ਦੀ ਠੱਗੀ ਮਾਰੀ ਹੈ।


