ਗੌਰਵ ਯਾਦਵ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ

ਗੁਰਦਾਸਪੁਰ

ਗੁਰਦਾਸਪੁਰ: 5 ਜੁਲਾਈ (ਸਰਬਜੀਤ)–ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਨੂੰ ਮਿਲਣ ਕਰਕੇ ਗੁਰਦਾਸਪੁਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਗੌਰਵ ਯਾਦਵ ਇੱਕ ਇਮਾਨਦਾਰ ਅਫਸਰ ਹਨ। ਉਹ 27-2-1997 ਤੋਂ ਲੈ ਕੇ 17-12-1998 ਤੱਕ ਬਤੌਰ ਐਸ.ਐਸ.ਪੀ ਗੁਰਦਾਸਪੁਰ ਵਿੱਚ ਤੈਨਾਤ ਰਹੇ ਹਨ। ਉਸ ਸਮੇਂ ਪੀ.ਸੀ ਡੋਗਰਾ ਡੀ.ਜੀ.ਪੀ ਜੋ ਕਿ ਪੁਲਸ ਜਿਲਾ ਬਟਾਲਾ ਨੂੰ ਬਲਾਉਗ ਕਰਦੇ ਹਨ। ਉਨਾਂ ਇੰਨਾਂ ਨੂੰ ਗੁਰਦਾਸਪੁਰ ਦੇ ਐਸ.ਐਸ.ਪੀ ਦੀ ਸੇਵਾ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ ਸੀ।

Leave a Reply

Your email address will not be published. Required fields are marked *