ਜਿਲ੍ਹੇ ਵਿੱਚ ਬਲਾਕ ਪੱਧਰੀ ਕੈਂਪ ਤੋ 26 ਜੁਲਾਈ 2022 ਤੱਕ ਲੱਗਣੇਗੇ :  ਵਧੀਕ ਡਿਪਟੀ ਕਮਿਸਨਰ ਡਾ: ਅਮਨਦੀਪ ਕੌਰ

ਗੁਰਦਾਸਪੁਰ 12 ਜੁਲਾਈ ( ਸਰਬਜੀਤ) ਡਾ; ਅਮਨਦੀਪ ਕੌਰ ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ 13 ਜੁਲਾਈ ਤੋਂ 26 ਜੁਲਾਈ, 2022 ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਖ ਵੱਖ ਬਲਾਕ ਪੱਧਰ ਤੇ ਰੋਜਗਾਰ ਮੇਲਾ/ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ 13 ਜੁਲਾਈ, […]

Continue Reading

ਐਸ.ਡੀ.ਐਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਦੀ ਪ੍ਰਧਾਨਗੀ ਹੇਠ ਪਿੰਡ ਸ਼ੇਰਪੁਰ ਵਿਖੇ ਆਮ ਇਜਲਾਸ

ਗੁਰਦਾਸਪੁਰ , 12 ਜੁਲਾਈ (  ਸਰਬਜੀਤ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਜਾਇਦਾਦਾਂ ਦੇ ਰਿਕਾਰਡ ਸਬੰਧੀ ਪ੍ਰਾਪਰਟੀ ਰਾਈਟਸ ਸਰਟੀਫਿਕੇਟ ਮਾਲਕਾਂ ਨੂੰ ਦੇਣ ਸਬੰਧੀ 11 ਜੁਲਾਈ, 2022 ਨੂੰ ਪਿੰਡ ਸ਼ੇਰਪੁਰ ਵਿਖੇ ਬਲਾਕ ਗੁਰਦਾਸਪੁਰ ਵਿੱਚ ਆਮ ਇਜਲਾਸ ਅਮਨਦੀਪ ਕੌਰ ਘੁੰਮਣ, ਐਸ.ਡੀ.ਐਮ ਗੁਰਦਾਸਪੁਰ ਦੀ ਪ੍ਰਧਾਨਗੀ  ਹੇਠ ਕੀਤਾ ਗਿਆ । ਇਸ ਮੌਕੇ ਤੇ  ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਕੁਲਵੰਤ ਸਿੰਘ ਕਾਨੂੰਗੋ ,ਕਮਲਜੀਤ ਸਿੰਘ ਪਟਵਾਰੀ, ਜਸਵੰਤ ਕੌਰ ਨੰਬਰਦਾਰ , ਚੌਕੀਦਾਰ ਅਤੇ ਲਾਭਪਾਤਰੀ ਹਾਜ਼ਰ ਹੋਏ । ਐਸ.ਡੀ.ਐਮ ਵਲੋਂ ਮੇਰਾ ਘਰ ਮੇਰਾ ਨਾਮ ਸਕੀਮ ਸਬੰਧੀ ਸਾਰਿਆਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ।ਜਿਨਾਂ […]

Continue Reading

ਅੱਜ ਵਿਸ਼ਵ ਆਬਾਦੀ ’ਤੇ ਵਿਸ਼ੇਸ਼

ਗੁਰਦਾਸਪੁਰ, 11 ਜੁਲਾਈ (ਸਰਬਜੀਤ)– ਵਿਸ਼ਵ ਆਬਾਦੀ ਦੀ ਰਿਪੋਰਟ ਮੁਤਾਬਕ ਹੁਣ ਤੱਕ 1804 ਵਿੱਚ ਸੰਸਾਰ ਦੀ ਅਬਾਦੀ 100 ਕਰੋੜ(1 ਅਰਬ)1927-200,1959-300,1974-400,1987-500,1999-600 ਕਰੋੜ (6 ਅਰਬ) ਤੇ 31/12/ 2011 ਨੂੰ 700 ਕਰੋੜ (7 ਅਰਬ) ਤੇ ਹੁਣ 800 ਕ੍ਰੋੜ ਹੈ।ਮਾਰਚ 2016 ਨੂੰ 7 ਅਰਬ 40 ਕਰੋੜ ਸੀ। ਹਰ ਸਾਲ 8 ਕਰੋੜ 3 ਲੱਖ ਦਾ ਵਾਧਾ ਹੋ ਰਿਹਾ ਦੇਸ਼ ਵਿੱਚ ਇਕ […]

Continue Reading

ਲਾਲ ਲਕੀਰ ਵਾਲਿਆਂ ਨੂੰ ਮਾਲਕਾਨਾਂ ਹੱਕ ਦੇਣ ਲਈ ਟੀਮਾਂ ਦਾ ਗਠਨ-ਨਾਇਬ ਤਹਿਸੀਲਦਾਰ ਮਿੱਤਲ

ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਤਹਿਸੀਲ ਕਾਦੀਆਂ ਤੇ ਸ੍ਰੀਹਰਗੋਬਿੰਦਪੁਰ ਦੇ ਨਾਇਬ ਤਹਿਸਲੀਦਾਰ ਜਗਸੀਰ ਸਿੰਘ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਲੋਕਾਂ ਦੇ ਰਹਿਣ ਬਸੇਰੇ ਨੂੰ ਯੋਗ ਪ੍ਰਣਾਲੀ ਅਪਣਾ ਕੇ ਉਨਾਂ ਨੂੰ ਮਾਲਕਾਨਾ ਹੱਕ ਦਿੱਤਾ ਜਾ ਰਿਹਾ ਹੈ। ਹੁਣ ਝੋਨੇ ਦੀ ਲਵਾਈ ਹੋਣ ਕਰਕੇ ਕਿਸਾਨਾਂ ਦੇ ਖੇਤਾਂ ਦੀ ਨਿਸ਼ਾਨਦੇਹੀ […]

Continue Reading

ਰੈਵੀਨਿਊ ਵਿਭਾਗ ਤਹਿਸੀਲਦਾਰਾਂ ਅਤੇ ਨਾਇਬ ਤਹਿਸਲੀਦਾਰਾਂ ਵੱਲੋ ਅਗਲੇ ਆਦੇਸ਼ਾਂ ਤੱਕ ਹੜਤਾਲ ਮੁਲੱਤਵੀ

ਗੁਰਦਾਸਪੁਰ, 11 ਜੁਲਾਈ (ਸਰਬਜੀਤ)– ਰੈਵੀਨਿਊ ਵਿਭਾਗ ਤਹਿਸੀਲਦਾਰਾਂ ਅਤੇ ਨਾਇਬ ਤਹਿਸਲੀਦਾਰਾਂ ਵੱਲੋਂ ਆਪਣੀ ਹੱਕੀ ਮੰਗਾਂ ਪ੍ਰਤੀ 11 ਜੁਲਾਈ ਦੀ ਹੜਤਾਲ ਮੁਲੱਤਵੀ ਕਰ ਦਿੱਤੀ ਗਈ ਹੈ।ਇਸ ਸਬੰਧੀ ਸੂਬਾ ਪ੍ਰਧਾਨ ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ 12 ਜੁਲਾਈ ਨੂੰ ਸਾਡੀਆ ਮੰਗਾਂ ਸਬੰਧੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਅਸੀ […]

Continue Reading

12 ਮਹੀਨੇ ਖਾਂਧੀ ਜਾ ਸਕਦੀ ਹੈ ਮੱਛੀ

ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਪੰਜਾਬ ਵਿੱਚ ਇਹ ਧਾਰਨਾ ਹੈ ਕਿ ਜਿਸ ਮਹੀਨੇ ਵਿੱਚ ਆਰ ਨਾ ਲੱਗਦਾ ਹੋਏ ਉਨਾਂ ਮਹੀਨਿਆ ਵਿੱਚ ਮੱਛੀ ਖਾਣੀ ਸਿਹਤ ਲਈ ਠੀਕ ਨਹੀਂ ਹੈ। ਜਿਵੇਂ ਕਿ ਮਈ ਤੋਂ ਲੈ ਕੇ ਅਗਸਤ ਤੱਕ ਸਾਲ ਦੇ ਚਾਰ ਮਹੀਨੇ ਮੱਛੀ ਨਹੀਂ ਖਾਂਧੀ ਜਾਂਦੀ।ਇਸ ਸਬੰਧੀ ਜਦੋਂ ਪਸ਼ੂ ਪਾਲਣ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ […]

Continue Reading

ਨੈਸ਼ਨਲ ਫਿਸ਼ ਫਾਰਮਰਜ਼ ਡੇ ਮੱਛੀ ਪੂੰਗ ਫਾਰਮ ਹਯਾਤਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਗਿਆ  

 ਗੁਰਦਾਸਪੁਰ 11 ਜੁਲਾਈ ( ਸਰਬਜੀਤ) ਸਰਵਨ ਸਿੰਘ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਫਿਸ਼ ਫਾਰਮਰਜ਼ ਡੇ ਮੱਛੀ ਪੂੰਗ ਫਾਰਮ ਹਯਾਤਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਗਿਆ । ਜਿਸ ਵਿਚ 26 ਦੇ ਕਰੀਬ ਅਗਾਂਹ ਵਧੂ ਫਾਰਮਰਾਂ ਨੇ ਹਿੱਸਾ ਲਿਆ । ਜਿਸ ਵਿਚ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਜਿਹਨਾ ਵਿਚ ਗੁਰਿੰਦਰ ਸਿੰਘ, ਸੀਨੀਅਰ […]

Continue Reading

ਲੱਖਾਂ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 2 ਲੋਕਾਂ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਬਲਵਿੰਦਰ ਕੌਰ ਪਤਨੀ ਕਾਹਨ ਸਿੰਘ ਵਾਸੀ ਭੈਣੀ ਪਸਵਾਲ ਨੇ ਦੱਸਿਆ ਕਿ ਦੋਸੀ ਵਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਭੈਣੀ ਪਸਵਾਲ ਲੋਕਾ ਤੋਂ ਕਮੇਟੀਆਂ ਪੁਵਾਉਦਾ ਸੀ। ਉਸਨੇ ਅਤੇ ਹੋਰ ਵਿਅਕਤੀਆਂ ਦੀਆਂ ਕਮੇਟੀਆਂ ਦੋਸੀ ਨੇ […]

Continue Reading

ਜਿਲੇ ਦੇ ਸਕੂਲਾਂ ਵਿੱਚ 15 ਜੁਲਾਈ ਤੋਂ ਫਲਦਾਰ ਬੂਟੇ ਲਗਾਉਣ ਦਾ ਕੰਮ ਕੀਤਾ ਜਾਵੇਗਾ ਸ਼ੁਰੂ, ਤਿਆਰੀਆ ਮੁਕੰਮਲ-ਬਾਜਵਾ, ਕਾਹਲੋਂ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਬਾਜਵਾ ਅਤੇ ਬਾਗਬਾਨੀ ਵਿਕਾਸ ਅਫਸਰ ਗੁਰਦਾਸਪੁਰ ਨਵਦੀਪ ਸਿੰਘ ਕਾਹਲੋਂ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਵਾਰ 15 ਜੁਲਾਈ ਤੋਂ ਜਿਲਾ ਗੁਰਦਾਸਪੁਰ ਦੇ ਹਰ ਇੱਕ ਪ੍ਰਾਇਮਰੀ ਤੋਂ ਲੈ ਕੇ ਮਿਡਲ ਹਾਈ ਸਕੂਲ ਵਿੱਚ ਫਲਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਸਬੰਧੀ ਤਿਆਰੀਆਂ […]

Continue Reading

ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਸਰਕਾਰ ਕਰੇਂ ਨਵੀਂ ਭਰਤੀ-ਨੱਤ

ਗੁਰਦਾਸਪੁਰ, 10 ਜੁਲਾਈ (ਸਰਬਜੀਤ)– ਸੀ.ਪੀ.ਆਈ. ਐਮ.ਐਲ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸਨ ਸਿੰਘ ਨੱਤ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੇ ਖਪਤਕਾਰ ਚਾਹੁੰਦੇ ਹਨ ਕਿ ਜਦੋਂ ਵੀ ਉਨਾਂ ਦੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਪੈ ਜਾਂਦੀ ਹੈ ਤਾਂ ਉਹ ਤੁਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਫੋਨ […]

Continue Reading