ਐਸ.ਡੀ.ਐਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਦੀ ਪ੍ਰਧਾਨਗੀ ਹੇਠ ਪਿੰਡ ਸ਼ੇਰਪੁਰ ਵਿਖੇ ਆਮ ਇਜਲਾਸ
ਗੁਰਦਾਸਪੁਰ , 12 ਜੁਲਾਈ ( ਸਰਬਜੀਤ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਜਾਇਦਾਦਾਂ ਦੇ ਰਿਕਾਰਡ ਸਬੰਧੀ ਪ੍ਰਾਪਰਟੀ ਰਾਈਟਸ ਸਰਟੀਫਿਕੇਟ ਮਾਲਕਾਂ ਨੂੰ ਦੇਣ ਸਬੰਧੀ 11 ਜੁਲਾਈ, 2022 ਨੂੰ ਪਿੰਡ ਸ਼ੇਰਪੁਰ ਵਿਖੇ ਬਲਾਕ ਗੁਰਦਾਸਪੁਰ ਵਿੱਚ ਆਮ ਇਜਲਾਸ ਅਮਨਦੀਪ ਕੌਰ ਘੁੰਮਣ, ਐਸ.ਡੀ.ਐਮ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਸ ਮੌਕੇ ਤੇ ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਕੁਲਵੰਤ ਸਿੰਘ ਕਾਨੂੰਗੋ ,ਕਮਲਜੀਤ ਸਿੰਘ ਪਟਵਾਰੀ, ਜਸਵੰਤ ਕੌਰ ਨੰਬਰਦਾਰ , ਚੌਕੀਦਾਰ ਅਤੇ ਲਾਭਪਾਤਰੀ ਹਾਜ਼ਰ ਹੋਏ । ਐਸ.ਡੀ.ਐਮ ਵਲੋਂ ਮੇਰਾ ਘਰ ਮੇਰਾ ਨਾਮ ਸਕੀਮ ਸਬੰਧੀ ਸਾਰਿਆਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ।ਜਿਨਾਂ […]
Continue Reading
