ਮਿਸ਼ਨ ਘਰ –ਘਰ ਰੋਜਗਾਰ ਤਹਿਤ ਅਜ ਪਲੇਸ਼ਮੈਂਟ ਕੈਪ ਲਗਾਇਆ ਜਾਵੇਗਾ : ਵਧੀਕ ਡਿਪਟੀ ਕਮਿਸਨਰ
ਗੁਰਦਾਸਪੁਰ 5 ਜੁਲਾਈ ( ਸਰਬਜੀਤ ) :- ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ, ਗੁਰਦਾਸਪੁਰ ਜੀ ਦੀ ਅਗਵਾਈ ਹੇਠ ਮਿਤੀ 6 ਜੁਲਈ 2022 ਨੂੰ ਮਿਊਸਿਪਲ ਕਾਰਪੋਰੇਸ਼ਨ ਦਫਤਰ, ਬਟਾਲਾ ਵਿਖੇ ਇੱਕ ਪਲੇਸਮੈਂਟ ਕੈਂਪ/ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਇਸ ਰੋਜਗਾਰ ਮੇਲੇ ਵਿੱਚ ਰੱਖਿਆ ਸਕਿਊਰਟੀ ਸਰਵਿਸ ਲਿਮਟਿਡ ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ ।ਸਕਿਉਰਟੀ ਗਾਰਡ ਦੀ […]
Continue Reading
