ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਮਾਨ ਵੱਲੋਂ ਕਿਸਾਨਾਂ ਨੂੰ ਟਕੇ ਟਕੇ ਦੇ ਕਹਿ ਕੇ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਲਿਆ-ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 7 ਮਈ ( ਸਰਬਜੀਤ ਸਿੰਘ)–ਕਿਸਾਨ ਸੰਘਰਸ਼ੀਆ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਐਮ ਐਸ ਪੀ ਸਮੇਤ ਕਈ ਕਿਸਾਨੀ ਮੰਗਾਂ ਪ੍ਰਵਾਨ ਕਰਨ ਵਾਲੇ ਕੀਤੇ ਵਾਅਦੇ ਮੁਕਰਨ ਦੇ ਵੱਡੇ ਵਿਰੋਧ ਵਜੋਂ ਭਾਜਪਾ ਦੇ ਚੋਣਾਂ ਲੜ ਰਹੇ ਉਮੀਦਵਾਰਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੀ ਇੱਕ ਭਾਜਪਾਈ ਵਿਰੋਧੀ ਨੀਤੀ ਸ਼ੁਰੂ ਕੀਤੀ ਹੋਈ ਹੈ ਅਤੇ ਇਸੇ ਨੀਤੀ ਅਨੁਸਾਰ […]
Continue Reading

