ਮਾਨ ਸਰਕਾਰ ਔਰਤਾਂ ਨਾਲ 1000 ਰੁਪਏ ਮਹੀਨਾ ਸਹਾਇਤਾ ਦੇਣ ਦੀ ਗਰੰਟੀ ਪੂਰੀ ਕਰੇ

ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਅੱਜ ਇੱਥੇ ਫੈਜਪੁਰਾ ‌ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸਫਾਈ ਅਤੇ ਮਿਡ ਡੇ ਮੀਲ ਵਰਕਰਾਂ ਦੀ ਤਹਿਸੀਲ ਪੱਧਰੀ ਮੀਟਿੰਗ ਪਰਮਜੀਤ ਕੌਰ ਬਿਜਲੀ ਵਾਲ ਅਤੇ ਬਲਜੀਤ ਕੌਰ ਗਟਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਬੋਲਦਿਆਂ ਏਕਟੂ ਦੇ ਜਿਲਾ‌ ਆਗੂ ਦਲਬੀਰ ਭੋਲਾ ਅਤੇ‌ ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ […]

Continue Reading

ਅੱਜ ਪਿੰਡ ਹਕੀਮਪੁਰ ਵਿਖੇ ਲੱਗੇਗਾ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ

ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਸਤੰਬਰ ਨੂੰ ਕਲਾਨੌਰ ਬਲਾਕ ਦੇ ਪਿੰਡ ਹਕੀਮਪੁਰ ਵਿਖੇ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਕੈਂਪ […]

Continue Reading

ਬਾਬੇ ਨਾਨਕ ਦੇ ਬਟਾਲਾ ਵਿਖੇ ਵਿਆਹ ਅਤੇ ਪਾਕਿਸਤਾਨ ਵਿਚ ਜੋਤੀ ਜੋਤ ਸਮਾਗਮ ਮਨਾਉਣ ਲਈ ਨਾਨਕ ਸ਼ਾਹੀ ਕੈਲੰਡਰ ਦਾ ਕਤਲੇਆਮ ਕਰਨ ਵਾਲਾ ਸਾਧ ਲਾਣਾ ਜੁੰਮੇਵਾਰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਬਟਾਲਾ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਸਮਾਗਮ ਅਤੇ ਇਸੇ ਦਿਨ ਪਾਕਿਸਤਾਨ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਸਮਾਗਮ ਮਨਾਏ ਜਾਣ ਲਈ 2003 ਵਿਚ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋਂਦ ਵਿੱਚ ਆਏ ਨਾਨਕਸ਼ਾਹੀ ਕੈਲੰਡਰ ਦਾ ਕਤਲੇਆਮ ਕਰਵਾਉਣ ਵਾਲਾ […]

Continue Reading

ਅੱਜ ਸ਼ਹਿਰੀ ਇਲਾਕੇ ਦੀ ਬਿਜਲੀ ਸਪਲਾਈ 5 ਘੰਟੇ ਰਹੇਗੀ ਬੰਦ-ਐਸ.ਡੀ.ਓ ਜਤਿੰਦਰ ਕੁਮਾਰ ਸ਼ਰਮਾ

ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼ਹਿਰੀ ਉਪ ਮੰਡਲ ਅਫਸਰ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 23 ਸਤੰਬਰ ਨੂੰ 11 ਕੇ.ਵੀ ਤ੍ਰਿਮੋ ਰੋਡ ਫੀਡਰ ਕੀ ਜਰੂਰੀ ਮੁਰੰਮਤ ਕਾਰਨ ਇਸ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਇਸ ਫੀਡਰ ਤੋਂ ਚੱਲਦੇ ਏਰੀਏ […]

Continue Reading

ਬਾਬੇ ਨਾਨਕ ਦੇ ਵਿਆਹ ਸਬੰਧੀ ਸਮਾਗਮ ਦੇ ਆਖਰੀ ਦਿਨ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਰੰਘਰੇਟਾ ਜਥੇਬੰਦੀਆਂ ਨੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ- ਭਾਈ ਖਾਲਸਾ ਸਿੰਘ

ਹਿੰਦੂ-ਸਿੱਖ ਏਕਤਾ ਦੇ ਪ੍ਰਤੀਕ ਹਨ ਦਸ਼ਮੇਸ਼ ਤਰਨਾ ਦਲ ਦੇ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)–ਤਿੰਨ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਅਤੇ ਮਾਤਾ ਸੁਲੱਖਣੀ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਵਿਆਹ ਸਬੰਧੀ ਚੱਲ ਰਹੇ ਤਿੰਨ ਰੋਜ਼ਾ ਸਮਾਗਮਾਂ ਦੇ ਆਖਰੀ ਦਿਨ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਰੰਘਰੇਟਾ […]

Continue Reading

ਅਜੈਬ ਗੁਰੂ ਲਿਖਦੇ ਹਨ

ਸ਼ੇਖਪੁਰਾ, ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)- ਮੇਰੀ ਸੋਹਣੀ ਲਿਖਾਈ ਕਿਵੇਂ ਬਣੀ ਮੇਰੀ ਕਮੀ ? ਜਲਾਦ ਮਾਸਟਰ ਕਿਵੇਂ ਬਣਿਆ ਅਸਲੀ ਅਰਥਾਂ ਵਿੱਚ ਮਾਸਟਰ? ਅਧਿਆਪਕ ਤੇ ਵਿਦਿਆਰਥੀ ਦਾ ਅਸਲੀ ਰਿਸ਼ਤਾ …. ਗੱਲ਼ ਉਦੋਂ ਦੀ ਆ ਜਦੋਂ ਮੈ ਸਾਡੇ ਪਿੰਡ ਬਰਨ ਦੇ ਸਰਾਕਰੀ ਪ੍ਰਾਇਮਰੀ ਸਕੂਲ ਵਿੱਚ ਤੀਜੀ ਪੜ੍ਹਦਾ ਹੁੰਦਾ ਸੀ। ਪੜਨ ਚ ਸ਼ੁਰੂ ਤੋਂ ਹੀ ਵਧੀਆ ਰੁਚੀ ਸੀ, […]

Continue Reading

ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਕੇਂਦਰ ਸਰਕਾਰ ਨਕੇਲ ਪਾਵੇ- ਭੋਜਰਾਜ

ਗੁਰਦਾਸਪੁਰ 23ਸਤੰਬਰ (ਸਰਬਜੀਤ ਸਿੰਘ)– ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਸਥਿਤ ਸ੍ਰੀ ਲੱਛਮੀ ਨਰਾਇਣ ਮੰਦਿਰ ਦੀਆਂ ਕੰਧਾਂ ਤੇ ਮੋਦੀ ਖਿਲਾਫ਼ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੁਝ ਕੱਟੜਵਾਦੀ ਲੋਕਾਂ ਵੱਲੋਂ ਕੀਤੀ ਗਈ ਨਾਕਾਮ ਕੋਸ਼ਿਸ਼ ਦੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ ਅਤੇ ਆਸਟ੍ਰੇਲੀਆ ਦੀ ਪੁਲਿਸ ਦੀ ਸਰਾਹਨਾ […]

Continue Reading

ਰੂਸ ’ਚ ਅੰਗਰੇਜੀ

ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਪਿਛਲੇ ਮਹੀਨੇ ਮੰਨੇ-ਪ੍ਰਮੰਨੇ ਕਵੀ ਨਰੇਸ਼ ਸਕਸੇਨਾ ਪਰਿਵਾਰ ਸੰਗ ਰੂਸ ਦੀ ਯਾਤਰਾ ਤੋਂ ਪਰਤੇ ਹਨ। 12 ਜੁਲਾਈ ਦੀ ਸ਼ਾਮ ਲਖਨਊ ਵਿੱਚ ਉਹਨਾਂ ਦੇ ਘਰ ਲੰਬੀ ਗੱਲਬਾਤ ਹੋਈ। ਉਹਨਾਂ ਨੇ ਦੱਸਿਆ ਕਿ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਵੀ ਕੋਈ ਅੰਗਰੇਜੀ ਨਹੀਂ ਜਾਣਦਾ। ਕੰਮ-ਕਾਜ ਉਹਨਾਂ ਦੀ ਆਪਣੀ ਭਾਸ਼ਾ ਰੂਸੀ ਵਿੱਚ ਹੁੰਦਾ ਹੈ। ਏਥੋਂ […]

Continue Reading

ਬੱਚਿਆਂ ਦੀ ਜਿੰਦਗੀ ਦੀ ਤਬਾਹੀ ਦਾ ਸਬੱਬ ਸਰਮਾਏਦਾਰਾ ਢਾਂਚਾ

ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਬੱਚੇ ਕਿਸਨੂੰ ਪਸੰਦ ਨਹੀਂ ਹਨ? ਹਰੇਕ ਮਨੁੱਖ ਜੋ ਥੋੜਾ ਵੀ ਸੰਵੇਦਨਸ਼ੀਲ ਹੈ ਬੱਚਿਆ ਪ੍ਰਤੀ ਲਗਾਅ ਮਹਿਸੂਸ ਕਰਦਾ ਹੈ। ਮਨੁੱਖ ਸਾਰੇ ਜੀਵਾਂ ’ਚੋਂ ਜਿਆਦਾ ਉੱਨਤ ਜੀਵ ਹੈ ਜੋ ਆਪਣੇ ਬੱਚਿਆਂ ਤੋਂ ਬਿਨਾਂ ਹੋਰਾਂ ਮਨੁੱਖਾਂ ਦੇ ਬੱਚਿਆਂ ਪ੍ਰਤੀ ਵੀ ਲਗਾਅ ਰੱਖਦਾ ਹੈ। ਬੱਚੇ ਸਾਨੂੰ ਆਪਣੇ ਵੱਲ਼ ਆਪਣੇ ਕੋਮਲ ਚਿਹਰਿਆਂ ਤੇ ਹਰਕਤਾਂ ਨਾਲ਼ […]

Continue Reading

ਦੋਵਾਂ ਦੇਸ਼ ਬੈਠ ਕੇ ਆਪਸੀ ਇਸ ਮਸਲਾ ਦਾ ਹੱਲ ਕਰਨ ਤਾਂ ਬੇਰੁਜਗਾਰੀ ਵਿੱਚ ਹੋ ਸਕਦਾ ਹੈ ਵਾਧਾ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਵੱਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਦੇ ਵਿਚਕਾਰ ਭਾਰਤ ਨੇ ਕੈਨੇਡੀਅਨਾਂ ਲਈ ਵੀਜਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਰਿਪੋਰਟਾ ਮੁਤਾਬਿਕ ਬੀ.ਐਲ.ਐਸ ਇੰਡੀਆ ਵੀਜਾ ਐਪਲੀਕੇਸ਼ਨ ਸੈਂਟਰ ਨੇ ਭਾਰਤੀ […]

Continue Reading