ਸੀਸ ਭੇਂਟ ਨਗਰ ਕੀਰਤਨ ਦੇ ਪੰਜਵੇਂ ਤੇ ਆਖਰੀ ਗੇੜ’ਚ ਗੁਰਦੁਆਰਾ ਸੀਸ ਗੰਜ ਅਨੰਦਪੁਰ ਵਿਖੇ ਵੱਡਾ ਸਮਾਗਮ ਐਸ.ਜੀ.ਪੀ.ਸੀ ਵੱਲਾ ਕਰਵਾਇਆ ਗਿਆ- ਭਾਈ ਵਿਰਸਾ ਸਿੰਘ ਖਾਲਸਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 22 ਦਸੰਬਰ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਜੀ ਦੇ 17 ਦਸੰਬਰ ਤੋਂ ਸ਼ਹਾਦਤੀ ਸੀਸ ਭੇਂਟ ਨਗਰ ਕੀਰਤਨ ਦੇ ਆਖਰੀ ਪੜਾਅ’ਚ ਗੁਰਦੁਆਰਾ ਸੀਸ ਗੰਜ ਅਕਾਲ ਬੁੰਗਾ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡੇ ਧਾਰਮਿਕ ਕਰਵਾਏ ਗਏ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੇ ਕੀਰਤਨ ਤੇ ਗਿਆਨੀ ਗੁਰਪਿੰਦਰ ਸਿੰਘ ਵੱਲੋਂ […]

Continue Reading

ਦਿੱਲੀ ਦੇ ਸੀਸ ਗੰਜ ਗੁਰਦੁਆਰੇ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ ਨਗਰ ਕੀਰਤਨ

ਸੁਲਤਾਨਪੁਰ ਲੋਧੀ, ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)— ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਆਪਣਾ ਸੀਸ ਕਤਲ ਕਰਵਾਉਣ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹਾਦਤੀ ਸੀਸ ਦੁਸ਼ਮਣਾਂ ਤੋਂ ਅੱਖ ਬਚਾ ਕੇ ਪੈਦਲ ਯਾਤਰਾ ਰਾਹੀਂ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਂਟ ਕਰਕੇ ( ਰੰਘਰੇਟੇ ਗੁਰ ਬੇਟੇ) ਦਾ ਇਤਿਹਾਸਕ […]

Continue Reading

ਏ.ਡੀ.ਜੀ.ਪੀ ਵੱਲੋਂ ਅੱਖਾਂ ਦਾਨ, ਸ਼ਰੀਰ ਦਾਨ, ਅੰਗਦਾਨ ਕਰਨ ਸਬੰਧੀ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਨੂੰ ਕੀਤਾ ਸਨਮਾਨਿਤ

ਟਾਂਡਾ, ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਸਿਲਵਰ ਔਕ ਇਨਟਰਨੈਸਨਲ ਸਕੂਲ ਵੰਡ ਸਮਾਰੋਹ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ, ਚੈਅਰਮੈਨ ਤਰਲੋਚਨ ਸਿੰਘ ਤੇ ਗੁਰਪ੍ਰੀਤ ਸਿੰਘ ਵੱਲੋਂ ਅੱਖਾਂ ਦਾਨ, ਸਰੀਰ ਦਾਨ, ਅੰਗਦਾਨ ਕਰਨ ਸਬੰਧੀ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ […]

Continue Reading

ਪ੍ਰਸਿੱਧ ਸਮਾਜ ਸੇਵਕ ਬਰਿੰਦਰ ਸਿੰਘ ਮਸੀਤੀ ਨੂੰ ਇੰਚਾਰਜ਼ ਨਿਯੁਕਤ ਕੀਤਾ ਗਿਆ

ਟਾਂਡਾ, ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)– ਬਹੁ ਮੰਤਰੀ ਸਮਾਜ ਸੇਵੀ ਸੰਸਥਾ ਦਿਸ਼ਾ ਦੀਪ ਜੋ ਕਿ ਨੇਤਰਦਾਨ ਸੰਪੂਰਨ ਸਰੀਰ ਦਾਨ , ਖੂਨਦਾਨ, ਨਸ਼ਾ ਮੁਕਤ ਪੰਜਾਬ , ਐਚ ਆਈਵੀ ਏਡਸ ਅਤੇ ਵਾਤਾਵਰਨ ਲਈ ਰੁੱਖ ਲਗਾਓ ਮਨੁੱਖ ਬਚਾਓ ਨੂੰ ਪਿਛਲੇ 15 ਵਰਿਆਂ ਤੋਂ ਚਲਾ ਰਹੇ ਹਨ ਦੇ ਸੰਸਥਾਪਕ ਅਤੇ ਚੀਫ ਲਾਇਨ ਐਸ ਐਮ ਸਿੰਘ ਵੱਲੋਂ ਪ੍ਰਸਿੱਧ ਸਮਾਜ ਸੇਵਕ […]

Continue Reading

ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਟਾਂਡਾ ਅਤੇ ਐਸ.ਡੀ.ਐਮ ਗਗਨਦੀਪ ਸਿੰਘ ਟਾਂਡਾ ਨੇ ਅੱਖਾਂ ਦਾਨ, ਸ਼ਰੀਰ ਅੰਗਦਾਨ ਸਬੰਧੀ ਮੀਟਿੰਗ ਕੀਤੀ

ਗੜ੍ਹਦੀਵਾਲਾ, ਗੁਰਦਾਸਪੁਰ, 9 ਦੰਸਬਰ (ਸਰਬਜੀਤ ਸਿੰਘ)– ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਟਾਂਡਾ ਅਤੇ ਐਸ.ਡੀ.ਐਮ ਗਗਨਦੀਪ ਸਿੰਘ ਟਾਂਡਾ ਨੇ ਅੱਖਾਂ ਦਾਨ ਸਰੀਰ ਅੰਗ ਦਾਨ ਸਬੰਧੀ ਮੀਟਿੰਗ ਕੀਤੀ। ਐਸ.ਡੀ.ਐਮ ਗਗਨਦੀਪ ਸਿੰਘ ਟਾਂਡਾ ਨੇ ਕਿਹਾ ਕਿ ਸਾਨੂੰ ਮਰਨ ਉਪਰੰਤ ਅੱਖਾਂ ਦਾਨ, ਸਰੀਰ ਅੰਗਦਾਨ ਕਰਨੇ ਚਾਹੀਦੇ ਹਨ ਕਿਉਂਕਿ ਸਾਡੀਆਂ ਦਾਨ ਕੀਤੀਆਂ ਅੱਖਾਂ ਅਤੇ ਅੰਗ ਲੋੜਵੰਦਾਂ ਦੇ ਕੰਮ ਆ […]

Continue Reading

ਖੰਡ ਮਿੱਲ ਨਵਾਂਸ਼ਹਿਰ ਨੂੰ ਬਿਨਾਂ ਕਿਸੇ ਦੇਰੀ ਦੇ ਚਾਲੂ ਕੀਤਾ ਜਾਵੇ- ਕਿਰਤੀ ਕਿਸਾਨ ਯੂਨੀਅਨ

ਨਵਾਂਸ਼ਹਿਰ, ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)– ਨਵਾਂਸ਼ਹਿਰ ਗੰਨਾ ਮਿੱਲ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਈ। ਗੰਨਾ ਮਿੱਲ ਨੂੰ ਚਲਾਉਣ ਵਿੱਚ ਬੇਵਜ੍ਹਾ ਦੇਰੀ ਕੀਤੀ ਜਾ ਰਹੀ ਹੈ। ਗੰਨਾ ਕਾਸ਼ਤਕਾਰਾਂ ਵਿੱਚ ਇਸ ਨੂੰ ਲੈਕੇ ਬੇਚੈਨੀ ਹੋ ਰਹੀ ਹੈ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਪ੍ਰਸ਼ਾਸਨ ਨੂੰ […]

Continue Reading

ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦੀ ਕੀਤੀ ਸ਼ੁਰੂਆਤ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਗਲ ਮੁੱਖ ਮੰਤਰੀ ਹੈ, ਇਸ ਕਰਕੇ ਬਾਦਲ ਨੇ ਅਪਮਾਨਜਨਕ ਸ਼ਬਦ ਪੰਜਾਬ ਦੇ ਸੀ.ਐਮ ਨੂੰ ਬੋਲੇ ਭਾਜਪਾ ਵਾਲਿਆਂ ਦਾ 15 ਲੱਖ ਤਾਂ ਖਾਤਿਆਂ ‘ਚ ਕਿ ਆਉਣਾ ਸੀ ਗੁਰਦਾਸਪੁਰ ਵਾਲਿਆਂ ਕੋਲ ਤਾਂ […]

Continue Reading

ਸੁਰਾਂ ਦਾ ਸ਼ਹਿਜਾਦਾ ਲੋਕ ਗਾਇਕ ਜਸਵਿੰਦਰ ਗੁਲਾਮ ਨਵੀਂ ਐਲਬਮ ਵੈਲੀ ਯਾਰ ਲੈ ਕੇ ਆ ਰਹੇ ਹਨ

ਜਲੰਧਰ, ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਜਲੰਧਰ ਜਿਲੇ ਦੇ ਛੋਟੇ ਜਿਹੇ ਪਿੰਡ ਚੱਕ ਜਿੰਦਾ ਵਿੱਚ ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿਤਾ ਛਿੰਦਾ ਸਿੰਘ ਦੇ ਘਰ ਜਨਮਿਆ ਗੁਲਾਮ ਅੱਜ ਕੱਲ ਦਿਨ ਬ ਦਿਨ ਨਿੱਤ ਨਵੀਆਂ ਸੰਗੀਤਕ ਮੰਜਿਲਾਂ ਸਰ ਕਰਦਾ ਨਜ਼ਰ ਆ ਰਿਹਾ ਹੈ। ਡੀ ਏ ਵੀ ਕਾਲਜ ਤੋ ਬੀ ਏ ਤੱਕ ਪੜਾਈ ਤੋਂ ਬਾਅਦ ਪੂਰੀ ਤਰ੍ਹਾਂ […]

Continue Reading

ਦਹਾਕਿਆਂ ਤੋਂ ਖੱਬੀ ਧਿਰ ਨਾਲ ਜੁੜੇ ਸਾਥੀ ‌ਲਿਬਰੇਸਨ ਅਤੇ ਪੰਜਾਬ ਕਿਸਾਨ ਯੂਨੀਅਨ ਵਿੱਚ ਸ਼ਾਮਲ

ਦਸੂਹਾ, ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)– ਦਸੂਹਾ ਵਿਖੇ ਪੰਜਾਬ ਕਿਸਾਨ ਯੂਨੀਅਨ ਅਤੇ ਖੱਬੇ ਪੱਖੀਆਂ ਦੀ ਮੀਟਿੰਗ ਚਰਨਜੀਤ ਸਿੰਘ‌‌ ਭਿੰਡਰ ਅਤੇ ਤੇਜਿਦਰ ਸਿੰਘ ‌ ਜੱਟ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਇਸ ਸਮੇਂ ਬੋਲਦਿਆਂ ਸੂਬਾ ਜਾਇੰਟ ਸਕੱਤਰ ਅਸ਼ੋਕ ਮਹਾਜਨ, ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ […]

Continue Reading

ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ; ਸੂਬੇ ਵਿੱਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਲਉ

ਹੁਸ਼ਿਆਰਪੁਰ ਵਿੱਚ ਦੁਸਹਿਰਾ ਪ੍ਰੋਗਰਾਮ ਵਿੱਚ 1.5 ਲੱਖ ਲੋਕਾਂ ਨੇ ਕੀਤੀ ਸ਼ਿਰਕਤ ਹੁਸ਼ਿਆਰਪੁਰ, ਗੁਰਦਾਸਪੁਰ 25 ਅਕਤੂਬਰ ( ਸਰਬਜੀਤ ਸਿੰਘ)— ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ‘ਤੇ ਸੂਬੇ ‘ਚੋਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇੱਥੇ ਸ੍ਰੀ ਰਾਮ ਲੀਲਾ ਕਮੇਟੀ […]

Continue Reading