ਹੜ੍ਹਾ ਨੂੰ ਕੌਮੀ ਆਫਤ ਘੋਸਤ ਕਰੇ ਕੇਦਰ ਦੀ ਮੋਦੀ ਸਰਕਾਰ- ਕਾਮਰੇਡ ਅਰਸੀ
ਮਨਰੇਗਾ ਸਕੀਮ ਤਹਿਤ ਕੰਮਾ ਵਿੱਚ ਕੀਤੀ ਕਟੌਤੀ ਵਾਪਸ ਲਵੇ ਸਰਕਾਰ- ਚੌਹਾਨ, ਉੱਡਤ ਵਰਦੇ ਮੀਂਹ ਮੌਕੇ ਹਜ਼ਾਰਾਂ ਕਾਮਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਮਾਨਸਾ, ਗੁਰਦਾਸਪੁਰ 3 ਸਤੰਬਰ(ਸਰਬਜੀਤ ਸਿੰਘ)ਵਰਦੇ ਮੀਹ ਵਿੱਚ ਹਜਾਰਾ ਮਨਰੇਗਾ ਮਜਦੂਰਾ ਨੇ ਇਕੱਠੇ ਹੋ ਕੇ ਡਿਪਟੀ ਕਮਿਸਨਰ ਦੇ ਖਿਲਾਫ ਪ੍ਰਦਰਸਨ ਕਰਨ ਉਪਰੰਤ ਸਹਿਰ ਵਿੱਚ ਜੋਰਦਾਰ ਰੋਸ ਮੁਜਾਹਰਾ ਕੱਢਿਆ ਤੇ ਇੱਕ […]
Continue Reading

