ਛਾਬੜਾ ਮੈਡੀਕਲ ਸਟੋਰ ਦੇ ਮਾਲਕਾਂ ਵੱਲੋਂ ਉਦਘਾਟਨ ਮੌਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਬਹੁਤ ਹੀ ਸ਼ਲਾਘਾਯੋਗ ਵਰਤਾਰਾ ਹੈ – ਸੰਤ ਸੁਖਵਿੰਦਰ ਸਿੰਘ
ਮਾਛੀਵਾੜਾ ਸਾਹਿਬ, ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)- ਮਾਛੀਵਾੜਾ ਸਾਹਿਬ ਵਿਖੇ ਛਾਬੜਾ ਮੈਡੀਕਲ ਸਟੋਰ ਦੇ ਉਦਘਾਟਨ ਮੌਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ, ਸੁਖਮਣੀ ਸਾਹਿਬ ਜੀ ਸੰਪੂਰਨ ਭੋਗ ਤੋਂ ਕੀਰਤਨ ਕਰਵਾਇਆ ਅਤੇ ਸੰਤ ਸੁਖਵਿੰਦਰ ਸਿੰਘ ਜੀ ਨੇ ਸ਼ਬਦ ਗੁਰਬਾਣੀ ਦੀ ਕਥਾ ਵਿਚਾਰ ਕੀਤਾ ਅਤੇ ਪ੍ਰਵਾਰ ਦੇ ਕਾਰੋਬਾਰ ਵਿੱਚ ਵਾਧੇ ਦੀ ਅਰਦਾਸ ਕੀਤੀ ਇਸ […]
Continue Reading

