ਸਵਿੱਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ- ਲਾਭ ਸਿੰਘ ਅਕਲੀਆ
ਬਰਨਾਲਾ, ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਭਾਰਤ ਦੀ ਪਹਿਲੀ ਅਧਿਆਪਕਾ ਕ੍ਰਾਂਤੀ ਜੋਤੀ ‘ਸਵਿਤਰੀ ਬਾਈ ਫੂਲੇ’ ਦਾ ਜਨਮ 3-1-1831 ਨੂੰ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਈਗਾਉਂ,ਮਹਾਂਰਾਸ਼ਟਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ‘ਖ਼ੰਦੋਜ਼ੀ ਨੈਵੇਸੇ’ ਅਤੇ ਮਾਤਾ ਦਾ ਨਾਮ ਲਕਸ਼ਮੀ ਬਾਈ ਸੀ। ਉਸਦੀ ਸ਼ਾਦੀ ਨੌ ਸਾਲ ਦੀ ਉਮਰ ਵਿੱਚ ਸਮਾਜ ਸੁਧਾਰਿਕ ਜੋਤੀਬਾ ਫੂਲੇ ਨਾਲ 1840 ਵਿੱਚ ਹੋਈ। ਉਸ […]
Continue Reading

