ਖੱਬੇ ਪੱਖੀ ਲਹਿਰ ਦੀ ਮਜਬੂਤੀ ਦੱਬੇ ਕੁੱਚਲੇ ਲੋਕਾ ਦੇ ਹੱਕਾ ਹਿੱਤਾ ਦੀ ਰਾਖੀ ਲਈ ਅਤਿ ਜਰੂਰੀ- ਮਾਸਟਰ ਸੀਤਾਰਾਮ ਖੈਰਾ
ਸਰਦੂਲਗੜ੍ਹ, ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਸੀਪੀਆਈ ਦੀ 25 ਵੀ ਪਾਰਟੀ ਕਾਗਰਸ ਜੋ ਕਿ 21 ਤੋ 25 ਸਤੰਬਰ ਨੂੰ ਚੰਡੀਗੜ੍ਹ ਵਿੱਖੇ ਹੋ ਰਹੀ ਹੈ, ਜਿਸ ਵਿੱਚ ਪੂਰੇ ਦੇਸ ਵਿੱਚੋ ਚੁਣੇ ਹੋਏ 1000 ਡੈਲੀਗੇਟ ਹਿੱਸਾ ਲੈਣਗੇ ਤੇ ਦੇਸ ਦੀਆਂ ਪ੍ਰਮੁੱਖ ਸਮੱਸਿਆਵਾ ਮਹਿਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਵੋਟ ਚੋਰੀ ਤੇ ਫਿਰਕਾਪ੍ਰਸਤੀ ਆਦਿ ਤੇ ਵਿਚਾਰ ਚਰਚਾ ਕਰਨਗੇ ਤੇ ਭੱਵਿਖ ਵਿੱਚ […]
Continue Reading

