ਗੁਰਦਾਸਪੁਰ 13 ਅਗਸਤ (ਸਰਬਜੀਤ ਸਿੰਘ)- ਆਜਾਦੀ ਦੇ 75ਵੇਂ ਦਿਹਾੜੇ ਲਈ ਐਲਾਨੀ ਗਈ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਘਰ-ਘਰ ਤਿਰੰਗਾ ਮੁਹਿੰਮ ਤਹਿਤ ਆਖਿਰ ਬਿੱਲੀ ਥਾਲਿਓ ਬਾਹਰ ਹੀ ਆ ਗਈ ਹੈ। ਇੱਕ ਅਖਬਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਲਾਇੰਸ ਕੰਪਨੀ ਬਣੀ ਪੋਲੀਸਟਰ ਬਣਾਉਣ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਕਾਰੋਬਾਰੀ ਫੈਕਟਰੀ ਹੈ। ਇੱਕ ਹੋਰ ਅਖਬਾਰ ਮੁਤਾਬਕ ਹਿੰਦੂ ਕੌਮੀ ਝੰਡਾ ਹੁਣ ਪੋਲੀਸਟਰ ਦਾ ਮਸ਼ੀਨ ਵੀ ਬਣਾ ਸਕੇਗੀ। ਮਸ਼ੀਨਰੀ ਜਾਂ ਪੋਲੀਸਟਰ ਦੇ ਬਣੇ ਹੋਏ ਕੌਮੀ ਝੰਡੇ ਦੀ ਜੀ.ਐਸ.ਟੀ ਤੋਂ ਛੋੜ।
ਉਧਰ ਦੁਨੀਆ ਦੇ 39 ਦੇਸਾਂ ਵਿੱਚ ਮੁੱਫਤ ਸਿੱਖਿਆ ਲੋਕਾਂ ਨੂੰ ਪ੍ਰਧਾਨ ਕੀਤੀ ਜਾਂਦੀ ਹੈ। 9 ਦੇਸ਼ਾਂ ਵਿੱਚ ਸਿੱਖਿਆ ਤੇ ਸਿਹਤ ਸੇਵਾਵਾਂ ਜਦੋਂ ਕਿ 16 ਦੇਸਾਂ ਵਿੱਚ ਬੇਰੁਜਗਾਰ ਲੋਕਾਂ ਨੂੰ ਭੱਤਾ ਪ੍ਰਦਾਨ ਕੀਤਾ ਜਾਂਦਾ ਹੈ। ਪਰ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਅੱਜ ਤੱਕ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਕੇਵਲ ਪਕੌੜੇ ਵੇਚ ਕੇ ਹੀ ਆਪਣਾ ਗੁਜਾਰਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 2014 ਤੋਂ ਲੈ ਕੇ ਹੁਣ ਤੱਕ ਮੋਦੀ ਨੇ ਉਦਯੋਗਪਤੀਆ ਦਾ 12 ਲੱਖ 40 ਹਜਾਰ ਕਰੋੜ ਰੂਪਏ ਦਾ ਕਰਜਾ ਮੁਆਫ ਕੀਤਾ ਹੈ। ਇਹ ਸਰਕਾਰ ਗਰੀਬਾਂ ਦੇ ਸਰੋਕਾਰਾਂ ’ਤੇ ਖਰਾ ਉਤਰ ਸਕਦੀ ਹੈ।ਇਸ ਲਈ ਲੋਕਾਂ ਨੂੰ ਇੰਨਾਂ ਦੇ ਲਾਰਿਆਂ ਤੋਂ ਪ੍ਰਹੇਜ ਕਰਨ ਅਤੇ ਦੇਸ਼ ਵਿੱਚ ਆਉਣ ਵਾਲੀ 2024 ਦੀ ਸਰਕਾਰ ਵਿੱਚ ਵੱਖਰੀ ਦਿੱਖ ਵੇਖਣ ਨੂੰ ਮਿਲੇਗੀ।