ਭਾਜਪਾ ਨੂੰ ਪੰਜਾਬ ਵਿੱਚ ਸਿਆਸੀ ਜ਼ਮੀਨ ਮੁਹੱਈਆ ਕਰਵਾਉਣੀ ਪੰਜਾਬ ਅਤੇ ਦੇਸ਼ ਲਈ ਖਤਰਨਾਕ ਵਰਤਾਰਾ ਹੋਵੇਗਾ-ਬਖਤਪੁਰਾ

ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਲੋਕ ਸਭਾ ਦੀ ਜਲੰਧਰ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ‌ਹਰਾਉਣ ਦਾ ਜ਼ੋਰਦਾਰ ਸਦਾ ਦਿਤਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਭਾਵੇਂ ਕਿ ਕਰੀਬ ਤੇਰਾਂ ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ […]

Continue Reading

ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ:ਡਾ.ਅਮਰੀਕ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ੜਿਭਾਗ ਵੱਲੋਂ ਪਿੰਡ ਸਲੀਮਪੁਰ ਅਫਗਾਨਾ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ।ਗੁਰਦਾਸਪੁਰ: 8 ਮਈ (ਸਰਬਜੀਤ ਸਿੰਘ ) ਪਿਛਲੇ ਸਾਲਾਂ ਤੋਂ ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਦਤ ਅਸਰ ਪੰਜਾਬ ਵਿੱਚ ਵੀ ਦੇਖਿਆ ਜਾ ਰਿਹਾ ਹੈ।ਮੌਸਮੀ ਤਬਦੀਲੀਆਂ ਕਾਰਨ ਤਾਪਮਾਨ,ਅਨਿਸ਼ਚਿਤ ਬਰਸਾਤ ਵਿੱਚ ਵੱਡੀ ਪੱਧਰ ਤੇ ਤਬਦੀਲੀ ਦੇਖੀ ਜਾ ਰਹੀ ਹੈ।ਇਹ ਤਬਦੀਲੀ ਕਣਕ ਝੋਨੇ ਦੇ ਫਸਲੀ […]

Continue Reading

ਭਾਰਤ ਚ ਸਿੱਖਾਂ ਦੀ ਗਿਣਤੀ ਸੂਬੇਆ ਤੇ ਕੇਂਦਰ ਸਸਤ ਪ੍ਦੇਸ਼ਾ ਮੁਤਾਬਕ

ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)–ਪੰਜਾਬ :- 16004754 ( 1 ਕਰੋਡ਼ 60 ਲੱਖ 4 ਹਜ਼ਾਰ + )ਹਰਿਆਣਾ :- 1243752 ( 12 ਲੱਖ 43 ਹਜ਼ਾਰ + )ਰਾਜਸਥਾਨ :- 872930 ( 8 ਲੱਖ 72 ਹਜ਼ਾਰ +)ਉਤਰ ਪ੍ਰਦੇਸ਼ :- 643500 ( 6 ਲੱਖ 43 ਹਜ਼ਾਰ +)ਦਿੱਲੀ :- 570581 ( 5 ਲੱਖ 70 ਹਜ਼ਾਰ +)ਉਤਰਾਖੰਡ :- 236340 ( 2 ਲੱਖ […]

Continue Reading

ਲਗਾਤਾਰ ਵੱਧ ਰਹੀਆਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਕੌਸਲ ਆਫ ਜੂਨੀਅਰ ਇੰਜੀਨੀਅਰ ਮੰਡਲ ਦੀ ਹੋਈ ਮੀਟਿੰਗ

ਗੁਰਦਾਸਪੁਰ 8 ਮਈ (ਸਰਬਜੀਤ ਸਿੰਘ) – ਲਗਾਤਾਰ ਵੱਧ ਰਹੀਆਂ ਤੇਲ ਚੋਰੀ ਦੀਆਂ ਘਟਨਾਵਾ ਕਾਰਨ ਪਾਵਰਕਾਮ ਦੇ ਜੂਨੀਅਰ ਇੰਜੀਨੀਅਰਾਂ ਵਲੋਂ ਕੌਸਲ ਆਫ ਜੂਨੀਅਰ ਇੰਜੀਨੀਅਰ ਮੰਡਲ ਗੁਰਦਾਸਪੁਰ ਦੀ ਮੀਟਿੰਗ ਇੰਜੀ: ਸੁਖਦੇਵ ਸਿੰਘ ਕਾਲਾਨੰਗਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਇੰਜੀ: ਜਤਿੰਦਰ ਕੁਮਾਰ ਸਰਕਲ ਪ੍ਰਧਾਨ ਅਤੇ ਇੰਜੀ: ਹਿਰਦੇਪਾਲ ਸਿੰਘ ਬਾਜਵਾ ਐਸ.ਡੀ.ੳ.ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ […]

Continue Reading

80 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕ ਅਰਪਣ ਹੋਣ ਨਾਲ ਪੰਜਾਬ ਵਿੱਚ ਕਲੀਨਿਕਾਂ ਦੀ ਕੁੱਲ ਗਿਣਤੀ 580 ਹੋਈ – ਚੇਅਰਮੈਨ ਰਮਨ ਬਹਿਲ

ਹੁਣ ਤੱਕ ਸੂਬੇ ਭਰ ਦੇ 25.63 ਲੱਖ ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਤੋਂ ਲਾਭ ਉਠਾਇਆ 30 ਅਪ੍ਰੈਲ ਤੱਕ ਕੁੱਲ 1.78 ਲੱਖ ਮਰੀਜਾਂ ਦੇ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ  ਤੰਦਰੁਸਤ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬੇ ਦੀ ਸਿਰਜਣਾ ਵੱਲ ਇੱਕ ਹੋਰ […]

Continue Reading

ਲੋਕ ਮੋਰਚਾ ਪੰਜਾਬ ਵੱਲੋਂ ਪਹਿਲਵਾਨ ਕੁੜੀਆਂ ਦੀ ਹਿਮਾਇਤ ਵਿਚ ਮਾਰਚ ਦਾ ਐਲਾਨ–ਸੁਖਵਿੰਦਰ ਸਿੰਘ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਲੋਕ ਮੋਰਚਾ ਪੰਜਾਬ ਨੇ ਪਹਿਲਵਾਨ ਕੁੜੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਜਿਣਸੀ ਸ਼ੋਸ਼ਣ ਖਿਲਾਫ ਧਰਨੇ ਨੂੰ ਦਿੱਲੀ ਪੁਲਿਸ ਵੱਲੋਂ ਖਿੰਡਾਉਣ ਦੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਉਹਨਾਂ ਦੇ ਧਰਨੇ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਥੇਬੰਦੀ ਵੱਲੋਂ 9 ਮਈ ਨੂੰ 2 ਵਜੇ ਬਠਿੰਡਾ […]

Continue Reading

ਦੀਵਾਨਾ ਗਰਾਊਂਡ ਵਿੱਚ ਧਰਨਾ ਦੇ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਅਤੇ ਓਹਨਾਂ ਨੂੰ ਕੁਚਲਣ ‘ਤੇ ਤੁਲੀ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਪਿੰਡ ਦੀਵਾਨਾ ਦੇ ਖੇਡ ਗਰਾਊਂਡ ਵਿੱਚ ਖਿਡਾਰੀਆ, ਮਾਪਿਆਂ, ਖੇਡ ਪਰਬੰਧਕਾਂ, ਪਿੰਡ ਵਾਸੀਆਂ ਨੇ ਮਿਲ ਕੇ ਦਿੱਲੀ ਦੇ ਜੰਤਰ-ਮੰਤਰ ਵਿੱਚ ਧਰਨਾ ਦੇ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਅਤੇ ਓਹਨਾਂ ਨੂੰ ਕੁਚਲਣ ‘ਤੇ ਤੁਲੀ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਕੋਚ ਬਲਕਾਰ ਸਿੰਘ ਨੇ ਕਿਹਾ ਕਿ ਦੇਸ਼ ਲਈ […]

Continue Reading

ਸਫਾਈ ਤੇ ਮੁਢਲੀਆਂ ਸਹੂਲਤਾਂ ਪਖੋਂ ਦੇਸ਼ ਦੇ ਪਿੰਡਾਂ ਸ਼ਹਿਰਾਂ ਦੀ ਹਾਲਤ ਮਾੜੀ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਸਫਾਈ ਤੇ ਮੁਢਲੀਆਂ ਸਹੂਲਤਾਂ ਪਖੋਂ ਦੇਸ਼ ਦੇ ਪਿੰਡਾਂ ਸ਼ਹਿਰਾਂ ਦੀ ਹਾਲਤ ਮਾੜੀ ਹੈ — ਪੰਜਾਬ ਦੇ ਅੱਧੇ ਪਿੰਡ ਸ਼ਹਿਰ ਅਜਿਹੇ ਹਨ ਜਿੱਥੇ ਨਾ ਸਫਾਈ ਦਾ ਉਚਿਤ ਪ੍ਰਬੰਧ ਹੈ ,, ਨਾ ਕੂੜਾ ਨਿਪਟਾਰੇ ਦਾ ਪ੍ਬੰਧ,, ਨਾ ਪਾਣੀ ਨਿਕਾਸੀ,, ਨਾ ਸੀਵਰੇਜ ਤੇ ਪਬਲਿਕ ਟੁਆਲਟਾਂ ਦਾ ਪ੍ਰਬੰਧ ਹੈ ?? ਮਿਊਂਸੀਪਲ ਕਮੇਟੀਆਂ, ਨਗਰ ਕੌਂਸਲਾਂ ਪਾਸ […]

Continue Reading

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਭਾਉਣਾ-ਹਰਮਨਦੀਪ ਗਿੱਲ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਮੈਂ ਹਰ ਰੋਜ ਲੋਕਾਂ ਵਿੱਚ ਵਿਚਰਦਾ ਹੋਇਆ ਆਪਣੇ ਨਜ਼ਰੀਏ ਤੋਂ ਬਦਲਦੇ ਸਮਾਜਿਕ ਰਾਜਨੀਤਕ ਸਮੀਕਰਣ ਦੇਖਦਾ ਹਾਂ। ਸਮਾਜ ਦਿਨ ਬ ਦਿਨ ਨਿਘਾਰ ਵੱਲ ਨੂੰ ਜਾ ਰਿਹਾ ਹੈ। ਲੋਕਾਂ ਦੇ ਚਿਹਰੇ ਦੇ ਰੰਗ ਫਿੱਕੇ ਪੈ ਰਹੇ ਹਨ ਪਰ ਸਰਮਾਏ ਦੀ ਚਮਕ ਦਮਕ ਹੋਰ ਵੀ ਵਧ ਰਹੀ ਹੈ। ਕਾਮਿਆਂ ਦੀ ਪਾਰਟੀ ਕਹਾਈ ਜਾਣ ਵਾਲੀ […]

Continue Reading