ਭਾਰਤ ਚ ਸਿੱਖਾਂ ਦੀ ਗਿਣਤੀ ਸੂਬੇਆ ਤੇ ਕੇਂਦਰ ਸਸਤ ਪ੍ਦੇਸ਼ਾ ਮੁਤਾਬਕ

ਗੁਰਦਾਸਪੁਰ

ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)–ਪੰਜਾਬ :- 16004754 ( 1 ਕਰੋਡ਼ 60 ਲੱਖ 4 ਹਜ਼ਾਰ + )
ਹਰਿਆਣਾ :- 1243752 ( 12 ਲੱਖ 43 ਹਜ਼ਾਰ + )
ਰਾਜਸਥਾਨ :- 872930 ( 8 ਲੱਖ 72 ਹਜ਼ਾਰ +)
ਉਤਰ ਪ੍ਰਦੇਸ਼ :- 643500 ( 6 ਲੱਖ 43 ਹਜ਼ਾਰ +)
ਦਿੱਲੀ :- 570581 ( 5 ਲੱਖ 70 ਹਜ਼ਾਰ +)
ਉਤਰਾਖੰਡ :- 236340 ( 2 ਲੱਖ 36 ਹਜ਼ਾਰ + )
ਜੰਮੂ ਕਸਮੀਰ :- 234848 ( 2 ਲੱਖ 34 ਹਜ਼ਾਰ + )
ਮਹਾਰਾਸ਼ਟਰ :- 223247 ( 2 ਲੱਖ 23 ਹਜ਼ਾਰ + )
ਚੰਡੀਗਡ਼੍ਹ :- 138329 ( 1 ਲੱਖ 38 ਹਜ਼ਾਰ +)
ਹਿਮਾਚਲ ਪ੍ਰਦੇਸ਼ :- 79896 ( 79 ਹਜ਼ਾਰ +)
ਬਿਹਾਰ :- 23779 (23 ਹਜ਼ਾਰ+)
ਪੱਛਮੀ ਬੰਗਾਲ :- 63523 ( 63 ਹਜ਼ਾਰ +)
ਝਰਖੰਡ :- 71422 ( 71 ਹਜ਼ਾਰ +)
ਛਤੀਸਗੜ :- 70036 ( 70 ਹਜ਼ਾਰ +)
ਮੱਧ ਪ੍ਰਦੇਸ਼ :- 151412 ( 1 ਲੱਖ 51 ਹਜ਼ਾਰ +)
ਗੁਜਰਾਤ :- 58246 ( 58 ਹਜ਼ਾਰ +)
ਸਿੱਕਮ :- 1868
ਅਰਣਚਲ :- 3287
ਨਗਾਲੈਡ :- 1890
ਮਨੀਪੁਰ :- 1527
ਮਿਜਰੋਮ :- 286
ਤਿਰਮਪੁਰਾ :- 1070
ਮੇਘਲਿਆ :- 3045
ਆਸਮ :- 20672 ( 20 ਹਜ਼ਾਰ +)
ਉਡੀਸ਼ਾ :- 21991 ( 21 ” +)
ਦਮਨ ਦੀਪ :- 172
ਦਾਦਰ ਹਵੇਲੀ :- 217
ਆਂਧਰਾ ਪ੍ਰਦੇਸ਼ :– 40244 ( 40 ਹਜ਼ਾਰ +)
ਕਰਾਨਟਕਾ :- 28773 ( 28 ” +)
ਤਮੀਲਨਡੂ :- 14601 ( 14 ” +)
ਗੋਆ :- 1473
ਕੇਰਲਾ :- 3814
ਪੇਡੂਚੇਰੀ :- 297
ਲਕਸਦੀਪ :- 8
ਅੰਡੇਮਾਰ ਨਿਕੋਵਾਰ :- 1286
ਟੋਟਲ :- 20833116 ( 2 ਕਰੋਡ਼ 8 ਲੱਖ 33 ਹਜ਼ਾਰ + )
ਸਭ ਨਾਲ ਸ਼ੇਅਰ ਕਰੋ ਜੀ ,ਦੁੱਖ ਹੁੰਦਾ ਹੈ ਜਦ ਆਪਾਂ ਸਿੰਗਰਾਂ ਦੇ ਗਾਣੇ ਬਿਨਾਂ ਕਹੇ ਸ਼ੇਅਰ ਕਰਦੇ ਹਾਂ | ਹਰ ਗੁਰੂ ਦਾ ਸਿੱਖ ਸ਼ੇਅਰ ਕਰਨਾ ਨਾ ਭੁੱਲੇ ਜੀ l

Leave a Reply

Your email address will not be published. Required fields are marked *