ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਵਿਚ ਚਾਰ ਰੋਜਾ ਫਸਟ ਏਡ ਟਰੇਨਿੰਗ ਕੈਪ ਦਾ ਆਯੋਜਨ ਕਰਨ ਸਬੰਧੀ।
ਗੁਰਦਾਸਪੁਰ 17 ਜੁਲਾਈ (ਸਰਬਜੀਤ) ;-ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿ਼ਲਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਵਿਚ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਪੰਡਿਤ ਮੋਹਨ ਲਾਲ ਐਸ.ਡੀ.ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੇ ਹੈਲਥ ਅਤੇ ਰੈਡ ਰੀਬਨ ਕਲੱਬ ਦੇ ਸਾਝੇ ਯਤਨਾਂ ਸਕਦਾ ਚਾਰ ਰੋਜਾ ਫਸਟ ਏਡ ਟਰੇਨਿੰਗ ਦਾ ਕੈਪ ਆਯੋਜਿਤ ਕੀਤਾ ਗਿਆ। ਇਸ ਕੈਪ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ […]
Continue Reading

