ਬਹਿਰਾਮਪੁਰ ਨੇੜਲੇ ਸਰਹੱਦੀ ਪਿੰਡਾਂ ਵਿਚ ਪਹੁੰਚੀ ਮੈਡੀਕਲ ਵੈਨ-ਮਰੀਜਾਂ ਦਾ ਚੈੱਕਅੱਪ ਕਰਕੇ ਵੰਡੀਆਂ ਦਵਾਈਆਂ

ਕੱਲ੍ਹ 23 ਜੂਨ ਕਲਾਨੌਰ ਨੇੜਲੇ ਪਿੰਡ ਗੱਦੀਆਂ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ ਤਕ ਪਹੁੰਚੇਗੀ ਮੈਡੀਕਲ ਵੈਨ ਗੁਰਦਾਸਪੁਰ, 23 ਜੂਨ ( ਸਰਬਜੀਤ ) ਜਨਾਬ ਮੁਹੰਮਦ ਇਸਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ […]

Continue Reading

ਅੱਜ ਆਮ ਆਦਮੀ ਪਾਰਟੀ ਦੇ ਉਮੀਦਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਦੇਣਗੇ ਲੋਕ ਭਾਰੀ ਭਤਵਾ

ਗੁਰਦਾਸਪੁਰ, 23 ਜੂਨ (ਸਰਬਜੀਤ)- ਜੋਸ਼ ਨਿਊਜ਼ ਟਾਈਮ ਵੱਲੋਂ ਪੰਜਾਬ ਦੇ ਸੰਗਰੂਰ ਹਲਕੇ ਦਾ ਦੌਰਾ ਕੀਤਾ ਗਿਆ ਤਾਂ ਕਿਸਦੇ ਹੱਕ ਵਿੱਚ ਫਤਵਾ ਮਿਲੇਗਾ। ਜਦੋਂ ਪਿੰਡਾਂ ਦੇ ਸੱਥਾ ਵਿੱਚ ਬੈਠ ਕੇ ਕੁੱਝ ਲੋਕ ਸਿਆਸੀ ਗੱਲਾਂ ਕਰਦੇ ਸਨ ਤਾਂ ਪ੍ਰੈਸ ਵੱਲੋਂ ਪਿੰਡ ਮਹਿਲਕਲਾਂ ਵਿੱਚ ਬੈਠੇ ਕੁੱਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਇਸ ਸਮੇਂ ਜਿਮਣੀ ਚੋਣ ਹਨ ਪਰ ਤੁਸੀ […]

Continue Reading

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਇਕ ਵਰਦਾਨ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 22 ਜੂਨ (ਸਰਬਜੀਤ )  ਅੱਠਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਅੱਜ ਜ਼ਿਲੇ ਦੇ ਵੱਖ-ਵੱਖ ਸਥਾਨਾਂ ’ਤੇ ਯੋਗਾ ਦਿਵਸ ਸਬੰਧੀ ਸਮਾਗਮ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ, ਨੌਜਵਾਨਾਂ, ਖਿਡਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਿਲਾ ਆਯੂਰਵੈਦਿਕ ਵਿਭਾਗ ਵਲੋਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਛੰਬ, ਫਿਸ਼ […]

Continue Reading

ਜਿਲ੍ਹਾ ਕਚਹਿਰੀਆਂ ਗੁਰਦਾਸਪੁਰ ਅਤੇ ਬਟਾਲਾ ਵਿਖੇ ਅੱਠਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਗੁਰਦਾਸਪੁਰ, 22 ਜੂਨ, ( ਸਰਬਜੀਤ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅਤੇ ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ  ਦੀ ਰਹਿਨੁਮਾਈ ਹੇਠ ਜਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ-2022 ਮਨਾਇਆ ਗਿਆ ।  ਇਹ ਅੰਤਰਰਾਸ਼ਟਰੀ ਯੋਗਾ ਦਿਵਸ ਜਿਲ੍ਹਾ ਪ੍ਰਸਾਸ਼ਨ, ਗੁਰਦਾਸਪੁਰ ਦੇ ਤਾਲ ਮੇਲ ਨਾਲ ਕਰਵਾਇਆ ਗਿਆ। ਇਸ ਅੰਤਰਰਾਸ਼ਟੀ ਯੋਗਾ […]

Continue Reading

ਸਬ ਨੈਸ਼ਨਲ ਪੋਲੀਓ ਮੁਹਿੰਮ ਦੇ ਆਖਰੀ ਦਿਨ 29 ਟੀਮਾਂ ਨੇ 6135 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਈ

          ਗੁਰਦਾਸਪੁਰ,22 ਜੂਨ ( ਸਰਬਜੀਤ )  ਸਬ ਨੈਸ਼ਨਲ ਪੋਲਿਓ ਮੁਹਿੰਮ ਦੇ/ ਆਖਰੀ ਦਿਨ ਸਿਵਲ ਸਰਜਨ ਗੁਰਦਾਸਪੁਰ ਡਾ:  ਵਿਜੇ ਕੁਮਾਰ ਦੇ  ਦਿਸ਼ਾ ਨਿਰਦੇਸ਼ਾ ਜਿਲਾ ਗੁਰਦਾਸੁਪਰ ਵਿੱਚ ਪ੍ਰਵਾਸੀ ਅਬਾਦੀ ਦੇ ਬੱਚਿਆਂ ਨੂੰ ਪਲਸ ਪੋਲੀਓ ਦੀ ਦਵਾਈ ਪਲਾਈ  ਗਈ । ਇਸ ਸਬੰਧੀ ਜਾਣਕਾਰੀ ਦਿੰਦਿਆ  ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ  ਨੇ ਦੱਸਿਆ ਕਿ ਮਾਈਗੇਟਰੀ ਅਬਾਦੀ ਜਿਵੇ ਕਿ ਝੁੱਗੀਆ ਝੋਪੜੀਆ ਭੱਠੇ, ਸਲਮ ਏਰੀਆ, ਗੁਜਰ ਅਤੇ  ਮਜਦੂਰਾ ਦੇ ਬੱਚਿਆ ਨੂੰ  ਘਰ ਘਰ ਜਾ ਕੇ ਪੋਲੀਓ ਦੀਆ ਬੂੰਦਾ ਪਲਾਈਆ  ਗਈਆ। ਇਸ ਅਬਾਦੀ […]

Continue Reading

ਡਿਪਟੀ ਕਮਿਸ਼ਨਰ ਵੱਲੋਂ ਅੱਠਵੀਂ ਪ੍ਰੀਖਿਆ ਵਿੱਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 11 ਬੱਚੇ ਸਨਮਾਨਿਤ

ਗੁਰਦਾਸਪੁਰ 22 ਜੂਨ (ਸਰਬਜੀਤ) ;-  ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਤਫ਼ਾਕ ਵੱਲੋਂ ਅੱਠਵੀਂ ਪ੍ਰੀਖਿਆ ਵਿੱਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 11 ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੈਰਿਟ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 2100-/ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਕਾਰੀ ਹਾਈ ਸਕੂਲ ਸੁਕਰਪੁਰਾ ਬਟਾਲਾ ਦੀ […]

Continue Reading

ਥਾਣੇਦਾਰ ਦਾ ਮੋਟਰਸਾਇਕਲ ਦੀ ਪੁਲਸ ਦੇ ਨੱਕ ਹੇਠ ਚੋਰੀ

ਗੁਰਦਾਸਪੁਰ, 22 ਜੂਨ (ਸਰਬਜੀਤ)– ਹਰਪਾਲ ਸਿੰਘ ਥਾਣੇਦਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨੇ ਪੁਲਸ ਲਾਇਨ ਗੁਰਦਾਸਪੁਰ ਦੇ ਸਾਹਮਣੇ ਸਾਂਝ ਕੇਂਦਰ ਦੇ ਨਜ਼ਦੀਕ ਜਿੱਥੇ ਕਿ ਕਾਫੀ ਮਿਕਦਾਰ ਵਿੱਚ ਪੁਲਸ ਵਾਲੇ ਖੜੇ ਸਨ। ਉਥੇ ਆਪਣਾ ਮੋਟਰਸਾਇਕਲ ਖੜਾ ਕਰਕੇ ਮਾਰਕਿਟ ਵਿੱਚ ਗਿਆਂ ਤਾਂ ਜਦੋਂ ਸ਼ਾਮ ਨੂੰ ਵਾਪਸ ਪਰਤਿਆ ਤਾਂ ਦੇਖਿਆ ਕਿ ਮੋਟਰਸਾਇਕਲ ਗੁੰਮ ਪਾਇਆ ਗਿਆ। ਮੋਟਰਸਾਇਕਲ ਹੀਰੋ ਹਾਂਡਾ […]

Continue Reading

ਵਿਦਿਆਰਥੀਆਂ ਨੂੰ ਫੀਸਾਂ ਵਿਚ ਦਿੱਤੀ ਜਾਵੇਗੀ ਵੱਡੀ ਰਾਹਤ- ਐਮ.ਡੀ ਸੰਦੀਪ ਕੁਮਾਰ

ਗੁਰਦਾਸਪੁਰ, 22 ਜੂਨ (ਸਰਬਜੀਤ) – ਸੀ.ਬੀ.ਏ. ਇਨਫੋਟੈਕ ਮੈਨੇਜਿੰਗ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਦਸਿਆ ਕਿ ਵੱਖ-ਵੱਖ ਸਰਕਾਰੀ ਪੋਸਟਾਂ ਸਬੰਧੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ ਗਈ।ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ ਅਤੇ ਪੇਪਰਾਂ ਲਈ ਤਿਆਰ ਕੀਤਾ ਜਾਵੇਗਾ। ਇੰਜੀ:ਸੰਦੀਪ ਕੁਮਰਾ ਨੇ ਦੱਸਿਆ ਕਿ ਪਹਿਲਾ ਐਡਮੀਸ਼ਨ ਲੈਣ ਵਾਲੇ […]

Continue Reading

ਸੱਪ ਦੇ ਡੱਸਣ ਨਾਲ 61 ਸਾਲਾਂ ਵਿਅਕਤੀ ਦੀ ਮੌਤ

ਗੁਰਦਾਸਪੁਰ, 22 ਜੂਨ (ਸਰਬਜੀਤ)– ਰਣਜੀਤ ਸਿੰਘ (61) ਪੁੱਤਰ ਬਲਬੀਰ ਸਿੰਘ ਪਿੰਡ ਔਜਲਾ ਦੀ ਸੱਪ ਦੇ ਡੱਸਣ ਨਾਲ ਮੌਤ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਮਿਲੀ ਰਿਪੋਰਟਾਂ ਮੁਤਾਬਕ ਉੱਕਤਨਾਮੀ ਵਿਅਕਤੀ ਆਪਣੀ ਹਵੇਲੀ ਵਿੱਚ ਜਿਸ ਵਿੱਚ ਉਸਦੇ ਪਸ਼ੁ ਸਨ, ਰਾਖੀ ਲਈ ਸੁੱਤਾ ਹੋਇਆ ਹੈ। ਜਦੋਂ ਰਾਤ ਨੂੰ ਉਹ ਪੇਸ਼ਾਬ ਕਰਨ ਗਿਆ ਤਾਂ ਉਸਨੇ ਹੋਈ ਚਾਰ ਦੀਵਾਰੀ […]

Continue Reading

ਪੁਲਸ ਦੇ ਆਲਾ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਲਿਹਾਜ ਵਿੱਚ ਬੱਸ ਸਟੈਂਡ ਅਤੇ ਸਟੇਸ਼ਨ ’ਤੇ ਕੀਤੇ ਪੁੱਖਤਾ ਪ੍ਰਬੰਧ-ਐਸ.ਪੀ ਡਾ. ਮੁਕੇਸ਼

ਗੁਰਦਾਸਪੁਰ, 21 ਜੂਨ (ਸਰਬਜੀਤ)– ਅੱਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਪਰ ਇਸਦਾ ਅਸਰ ਗੁਰਦਾਸਪੁਰ ਵਿੱਚ ਦੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਸੁਰੱਖਿਆ ਦੇ ਲਿਹਾਜ ਵਿੱਚ ਪੁਲਸ ਦੇ ਆਲਾ ਅਧਿਕਾਰੀਆਂ ਵੱਲੋਂ ਸਟੇਸ਼ਨ ਅਤੇ ਬੱਸ ਵਿੱਚ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।ਐਸ.ਪੀ ਇੰਵੈਸਟੀਗੇਸ਼ਨ ਡਾ. […]

Continue Reading