ਲਿਬਰੇਸ਼ਨ ਵੱਲੋਂ ਸ਼ਹੀਦ ਹੋਏ ਅਗਨੀ ਵੀਰ ਨੂੰ ਸੈਨਿਕ ਸਨਮਾਨ ਨਾਂ ਦੇਣ ਦੀ ਆਲੋਚਨਾ

ਪਰਿਵਾਰ ਨੂੰ ਇਕ ਕਰੋੜ ਰੁਪਏ ਆਰਥਿਕ ਮੱਦਦ ਤੇ ਫੈਮਲੀ ਪੈਨਸ਼ਨ ਦੇਣ ਦੀ ਮੰਗਮਾਨਸਾ, ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਅਗਨੀ ਵੀਰ ਸਕੀਮ ਤਹਿਤ ਫੌਜ ‘ਚ ਭਰਤੀ ਹੋਏ ਪਿੰਡ ਕੋਟਲੀ ਕਲਾਂ ਦੇ ਨੌਜਵਾਨ ਅੰਮ੍ਰਿਤ ਪਾਲ ਸਿੰਘ ਦੇ ਜੰਮੂ ਕਸ਼ਮੀਰ ਵਿਚ ਸ਼ਹੀਦ ਹੋ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ […]

Continue Reading

ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਦੇਸ਼ ਪ੍ਰਤੀ ਦਿੱਤੀ ਸ਼ਹਾਦਤ ਨੂੰ ਕੀਤਾ ਸਲਾਮ

ਮਾਨਸਾ,ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਮਾਨਸਾ ਜ਼ਿਲ੍ਹੇ ਦੇ ਕੋਟਲੀ ਕਲਾਂ ਦੇ ਰਹਿਣ ਵਾਲੇ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਦੇਸ਼ ਪ੍ਰਤੀ ਦਿੱਤੀ ਸ਼ਹਾਦਤ ਨੂੰ ਦਿਲੋਂ ਸਲਾਮ ਕਰਦਾ ਹਾਂ…ਮਹਿਜ਼ 19 ਸਾਲ ਦੀ ਉਮਰੇ ਦੇਸ਼ ਲਈ ਦਿੱਤੀ ਇਹ ਸ਼ਹਾਦਤ ਚਿਰਾਂ ਤੱਕ ਯਾਦ ਰੱਖੀ ਜਾਵੇਗੀ। ਮੁਸ਼ਕਲ ਸਮੇਂ ਪਰਿਵਾਰ ਤੇ ਸਨੇਹੀਆਂ ਨਾਲ ਦਿਲੋਂ ਹਮਦਰਦੀ…ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ […]

Continue Reading

ਮੁਸਲਿਮ ਭਾਈਚਾਰਾ ਵੀ ਤੁਰਿਆ ਨਸ਼ਾ ਮੁਕਤੀ ਦੇ ਰਾਹ , ਪੱਕੇ ਮੋਰਚੇ ‘ਚ ਕਰੇਗਾ ਸਮੂਲੀਅਤ

ਸਾਡਾ ਮਨੋਰਥ ਤੇ ਨਿਸ਼ਾਨਾ ਲੋਕਾਂ ਦੇ ਅਣਭੋਲ ਧੀਆਂ ਪੁੱਤਾਂ ਨੂੰ ਬਚਾਉਂਣਾ-ਪਰਮਿੰਦਰ ਝੋਟਾ ਨਸ਼ਾ ,ਨਸ਼ੇੜੀ ਤੇ ਸਮਗਲਰ ਕਿਸੇ ਦੇ ਵੀ ਸਕੇ ਨਹੀਂ ਹੁੰਦੇ: ਮੋਫਰਮਾਨਸਾ, ਗੁਰਦਾਸਪੁਰ 14 ਅਕਤੂਬਰ (ਸਰਬਜੀਤ ਸਿੰਘ)– ਨਸ਼ਾ ਮੁਕਤੀ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੀ ਇੱਕ ਭਰਵੀਂ ਇਕੱਰਤਤਾ ਮੁਸਲਿਮ ਫਰੰਟ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਸ਼ਾ ਬੰਦੀ […]

Continue Reading

ਨਾ ਤਾਂ ਸਮਗਲਰਾਂ ਦਾ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਨਸ਼ਾ ਕਰਨ ਵਾਲਿਆਂ ਦਾ- ਨਸ਼ਾ ਰੋਕੂ ਕਮੇਟੀ

ਨਸ਼ਾ ਵਿਕਰੀ ਘਟੀ ਜਰੂਰ ਹੈ ਪਰ ਅਜੇ ਪੂਰੀ ਤਰ੍ਹਾਂ ਰੁਕੀ ਨਹੀਂ ,ਸੰਘਰਸ਼ ਇਵੇਂ ਹੀ ਰਹੇਗਾ ਜਾਰੀ : ਕਾਮਰੇਡ ਰਾਣਾ ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਖਿ਼ਲਾਫ਼ ਕੀਤੀ ਜਾਂਦੀ ਢਿੱਲੀ ਕਾਰਵਾਈ ਵੀ ਸਮਗਲਰਾਂ ਦੇ ਹੌਸਲੇ ਵਧਾਉਂਦੀ-ਕਾਮਰੇਡ ਰਾਜਵਿੰਦਰ ਰਾਣਾ ਮਾਨਸਾ, ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)-– ਮਨਸਾ ਵਿਖੇ ਨਸ਼ਾ ਮੁਕਤੀ ਲਈ ਚੱਲ ਰਹੇ ਪੱਕੇ ਮੋਰਚੇ ਚ ਅੱਜ ਵੱਖ ਵੱਖ […]

Continue Reading

ਵਿਦਿਆਰਥੀ ਹੱਕਾਂ ਦੀ ਬਹਾਲੀ ਲਈ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ਮਾਨਸਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸਥਾਨਿਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਵਿਦਿਆਰਥੀਆ ਦੀ ਇੱਕਤਰਤਾ ਕਰਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਇਕਾਈ ਦਾ ਗਠਨ ਕੀਤਾ।ਜਿਸਦੇ ਪ੍ਰਧਾਨ ਲਖਵਿੰਦਰ ਸਿੰਘ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਭੈਣੀਬਾਘਾ, ਸਕੱਤਰ ਗਗਨਜੋਤ ਸਿੰਘ,ਸਹਾਇਕ ਸਕੱਤਰ ਸੈਹਲਪ੍ਰੀਤ ਸਿੰਘ,ਖਜਾਨਚੀ ਜਸਪ੍ਰੀਤ ਸਿੰਘ ਅਤੇ […]

Continue Reading

ਜਮਹੂਰੀ ਕਿਸਾਨ ਸਭਾ ਵੱਲੋਂ ਮੰਗਾਂ ਨੂੰ ਲੈ ਕੇ ਸੌਂਪਿਆ ਗਿਆ ਮੰਗ ਪੱਤਰ

ਮਾਨਸਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਜਮਹੂਰੀ ਕਿਸਾਨ ਸਭਾ ਪੰਜਾਬ,ਜ਼ਿਲਾ ਮਾਨਸਾ ਦਾ ਇੱਕ ਵਫਦ,ਜ਼ਿਲਾ ਪ੍ਰਧਾਨ ਅਮਰੀਕ ਸਿੰਘ ਫੇਫੜੇ ਭਾਈਕੇ ਦੀ ਅਗਵਾਈ ਵਿੱਚ,ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੂੰ ਮਿਲਿਆ।ਵਫ਼ਦ ਨੇ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ ਦੇ ਕੇ,ਮੰਗ ਕੀਤੀ ਕਿ ਰਹਿੰਦੇ ਕਿਸਾਨਾਂ ਨੂੰ,ਨਰਮੇ ਦੇ ਬੀਜ ਦੀ ਬਣਦੀ ਸਬਸਿਡੀ ਤੁਰੰਤ ਦਿਤੀ ਜਾਵੇ,ਕਣਕ ਦੇ ਬੀਜ ਦੀ ਵੰਡ ਸਮੇਂ ਸਿਰ ਕੀਤੀ […]

Continue Reading

ਲਿਬਰੇਸ਼ਨ ਵੱਲੋਂ ਨਿਊਜ਼ ਕਲਿੱਕ ਦੇ ਪੱਤਰਕਾਰਾਂ ਦੇ ਟਿਕਾਣਿਆਂ ਉਤੇ ਛਾਪੇਮਾਰੀ ਦੀ ਨਿੰਦਾ

ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕੇਂਦਰੀ ਏਜੰਸੀ ਵਲੋਂ ਆਪ ਲਾਇਨ ਵੈਬ ਪੋਰਟਲ “ਨਿਊਜ਼ ਕਲਿੱਕ” ਦੇ ਪੱਤਰਕਾਰਾਂ ਦੇ ਘਰਾਂ ਉਤੇ ਕੀਤੀ ਛਾਪੇਮਾਰੀ ਅਤੇ ਕਰੀਬ 10 ਉਘੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ।ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ […]

Continue Reading

ਜੇਲ੍ਹ ਵਿਭਾਗ ਵੱਲੋਂ ਜ਼ਿਲ੍ਹਾ ਜੇਲ੍ਹ ਸੁਪਰਡੰਟ ਮੁਅੱਤਲ

ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਜੇਲ੍ਹ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੇ ਜੇਲ੍ਹ ਸੁਪਰਡੰਟ ਅਰਵਿੰਦ ਪਾਲ ਸਿੰਘ ਭੱਟੀ ਨੂੰ ਡੀ.ਆਈ.ਜੀ ਜਿਲ੍ਹਾ ਹੈਡ ਕੁਆਟਰ ਵੱਲੋਂ ਕੀਤੀ ਗਈ ਮੁੱਢਲੀ ਰਿਪੋਰਟ ਨੂੰ ਮੱਦੇਨਜਰ ਰੱਖਦੇ ਹੋਏ ਆਪਣੀ ਡਿਊਟੀ ਪ੍ਰਤੀ ਅਣਗਹਿਲੀ/ਲਾਪਰਵਾਹੀ ਕਰਨ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) 19 ਨਿਯਮਾਂ ਵਾਲੇ 1970 ਦੇ 4 ਏ ਤਹਿਤ ਤੁਰੰਤ ਪ੍ਰਭਾਵਿਤ ਮੁਅੱਤਲ […]

Continue Reading

ਡੀ ਐੱਸ ਪੀ ਸੁਜੀਵ ਗੋਇਲ, ਮਾਨਸਾ ਮੈਡੀਕੋਜ਼ ਦੀ ਪ੍ਰੋਪਟੀ ਦੀ ਜਾਂਚ ਕਰਵਾਉਣ ਅਤੇ ਹਾਈ ਕੋਰਟ ਦੇ ਜੱਜ ਵਲੋਂ ਵੱਡੇ ਨਸ਼ਾ ਤਸਕਰਾਂ ਦੀ ਦੱਬੀ ਫਾਇਲ ਨੂੰ ਜਨਤਕ ਕਰਵਾਉਣ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਡੀ ਐੱਸ ਪੀ ਵਿਜੀਲੈਂਸ ਨੂੰ ਮਿਲੇਗਾ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਵਫ਼ਦ-ਕਾਮਰੇਡ ਰਾਜਵਿੰਦਰ ਸਿੰਘ ਰਾਣਾ

ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਕਮੇਟੀਆਂ ਸਥਾਪਿਤ ਕੀਤੀਆਂ ਜਾਣਗੀਆਂ-ਕਾ. ਰਾਣਾ ਮਾਨਸਾ, ਗੁਰਦਾਸਪੁਰ 2 ਅਕਤੂਬਰ (ਸਰਬਜੀਤ ਸਿੰਘ ) ਮਾਨਸਾ ਵਿਖੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਚੱਲ ਰਹੇ ਪੱਕੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਮੇਟੀ ਵਲੋਂ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਵਿਰੋਧੀ ਐਕਸ਼ਨ […]

Continue Reading

ਪਵਨ ਫੱਤਾ ਨੂੰ ਵੱਡਾ ਸਦਮਾ , ਛੋਟੇ ਭਰਾ ਕ੍ਰਿਸ਼ਨ ਦਾ ਦੇਹਾਂਤ, ਕੀਤਾ ਅੰਤਿਮ ਸੰਸਕਾਰ

ਮਾਨਸਾ, ਗੁਰਦਾਸਪੁਰ 2 ਅਕਤੂਬਰ (ਸਰਬਜੀਤ ਸਿੰਘ)– ਸਾਰਿਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਪਿਆਰੇ ਵੀਰ ਪਵਨ ਕੁਮਾਰ ਫੱਤਾ (ਮਾਲਵਾ ਕਾਲਜ ਖਿਆਲਾ ਕਲਾਂ) ਦੇ ਨਿੱਕੇ ਭਰਾ ਕ੍ਰਿਸ਼ਨ ਚੰਦ ਡਿਪਟੀ ਮਾਸ ਮੀਡੀਆ ਅਫ਼ਸਰ ਫੱਤਾ ਵਾਲੇ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਰਿਹਾਇਸ਼ ਕਚਹਿਰੀ ਰੋਡ ਗਲੀ ਨੰਬਰ 4 ਮਾਨਸਾ ਵਿਖੇ ਹੈ ਅਤੇ ਉਨ੍ਹਾਂ […]

Continue Reading