ਜੇਲ੍ਹ ਵਿਭਾਗ ਵੱਲੋਂ ਜ਼ਿਲ੍ਹਾ ਜੇਲ੍ਹ ਸੁਪਰਡੰਟ ਮੁਅੱਤਲ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਜੇਲ੍ਹ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੇ ਜੇਲ੍ਹ ਸੁਪਰਡੰਟ ਅਰਵਿੰਦ ਪਾਲ ਸਿੰਘ ਭੱਟੀ ਨੂੰ ਡੀ.ਆਈ.ਜੀ ਜਿਲ੍ਹਾ ਹੈਡ ਕੁਆਟਰ ਵੱਲੋਂ ਕੀਤੀ ਗਈ ਮੁੱਢਲੀ ਰਿਪੋਰਟ ਨੂੰ ਮੱਦੇਨਜਰ ਰੱਖਦੇ ਹੋਏ ਆਪਣੀ ਡਿਊਟੀ ਪ੍ਰਤੀ ਅਣਗਹਿਲੀ/ਲਾਪਰਵਾਹੀ ਕਰਨ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) 19 ਨਿਯਮਾਂ ਵਾਲੇ 1970 ਦੇ 4 ਏ ਤਹਿਤ ਤੁਰੰਤ ਪ੍ਰਭਾਵਿਤ ਮੁਅੱਤਲ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *