ਸਬ ਅਰਬਨ ਸ/ਡ ਦਾ ਦਫਤਰ ਸ਼ਿਫਟ-ਇੰਜੀ. ਹਿਰਦੇਪਾਲ ਸਿੰਘ ਬਾਜਵਾ

ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਦਿਹਾਤੀ ਤੇ ਏ.ਈ.ਈ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਾਰਪੋਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ ਅਰਬਨ ਸ/ਡ ਦਾ ਦਫਤਰ ਪੁਰਾਣੇ ਅਰੋੜਾ ਹਸਪਤਾਲ ਬੀ.ਐਸ.ਐਫ ਰੋਡ ਤੋਂ ਕਾਰਪੋਰੇਸ਼ਨ ਦੇ ਆਪਣੇ ਕੰਪਲੈਕਸ ਜੇਲ੍ਹ ਰੋਡ ਸਰਕਾਰੀ ਅਫਸਰ ਕੋਠੀ ਵਿੱਚ ਸ਼ਿਫਟ ਹੋ ਚੁੱਕਾ ਹੈ |

Continue Reading

ਸ਼ੇਅਰ ਮਨੀ ਦੀ ਕਟੌਤੀ ਅਤੇ ਹੋਰ ਮੁਸ਼ਕਿਲਾਂ ਸਬੰਧੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਸੌਂਪਿਆ ਮੰਗ ਪੱਤਰ

ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਸ਼ੇਅਰ ਮਨੀ ਦੀ ਕਟੌਤੀ ਅਤੇ ਹੋਰ ਮੁਸ਼ਕਿਲਾਂ ਸਬੰਧੀ ਜਨਰਲ ਮੈਨੇਜਰ ਸ਼ੂਗਰ ਮਿੱਲ ਬਟਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਤੋਂ 10 ਰੁਪਏ ਪ੍ਰਤੀ ਕੁਵਿੰਟਲ ਸ਼ੇਅਰ ਮਨੀ ਲੈਣ ਦਾ ਫੈਸਲਾ ਰੱਦ ਕੀਤਾ ਜਾਵੇ | ਗੰਨੇ ਉਪਰ ਕੱਟ ਲਗਾਉਣਾ ਬੰਦ […]

Continue Reading

ਪੰਜਾਬ ਨੂੰ ਵੱਡੀ ਗਿਣਤੀ’ਚ ਪੈਰਾਂ ਮਿਲਟਰੀ ਫੋਰਸ ਦੇਣ ਦੀ ਗੁੱਝੀ ਸਿਆਸਤ ਕੀ ਹੈ,ਪਰ ਪੰਜਾਬ ਕਰਜੇ ਦੀ ਪੰਡ ਥੱਲੇ ਦੱਬਿਆ ਜਾਵੇਗਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)–ਮੁੱਖ ਮੰਤਰੀ ਪੰਜਾਬ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਕੇ ਅਮਨ ਕਾਨੂੰਨ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਚਾਲ਼ੀ ਤੋਂ ਪੰਜਾਹ ਪੈਰਾਂ ਮਿਲਟਰੀ ਫੋਰਸ ਦੀਆਂ ਕੰਪਨੀਆਂ ਦੀ ਮੰਗ ਕੀਤੀ ਸੀ, ਜਿੰਨਾ ਵਿਚੋਂ ਪੰਦਰਾਂ ਵੀਹ ਕੰਪਨੀਆਂ ਪਹੁੰਚ ਚੁੱਕੀਆਂ ਵੀ ਚੁੱਕੀਆਂ ਹਨ,ਭਾਵੇਂ ਕਿ ਇਸ ਦਾ ਕਾਰਨ ਹੌਲ਼ੇ ਮੁਹੌਲੇ ਦੀਆਂ ਸੰਗਤਾਂ ਨੂੰ […]

Continue Reading

ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਉਮਰ ਨੂੰ 58 ਸਾਲ ਤੋਂ 60 ਸਾਲ ਤੱਕ ਵਧਾ ਕੇ ਸ਼ਲਾਘਾਯੋਗ ਕੰਮ ਕੀਤਾ – ਚੇਅਰਮੈਨ ਰਮਨ ਬਹਿਲ

ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਹਮਦਰਦ ਸਰਕਾਰ – ਚੇਅਰਮੈਨ ਰਮਨ ਬਹਿਲ ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ) – ਪੰਜਾਬ ਸਰਕਾਰ ਨੇ ਇਕ ਹੋਰ ਲੋਕ ਪੱਖੀ ਫੈਸਲਾ ਲੈਂਦੇ ਹੋਏ ਪ੍ਰਾਈਵੇਟ ਏਡਿਡ ਕਾਲਜਾਂ ਦੇ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਉਮਰ ਨੂੰ 58 ਸਾਲ ਤੋਂ 60 ਸਾਲ ਤੱਕ ਵਧਾ ਦਿੱਤਾ ਹੈ। ਰਾਜ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ […]

Continue Reading

ਸਾਲ 2015 ਤੋਂ ਪਹਿਲਾ ਬਣੇ ਅਧਾਰ ਕਾਰਡਾਂ ਨੂੰ ਅਪਡੇਟ ਕਰਵਾਉਣਾ ਜਰੂਰੀ – ਏ.ਡੀ.ਸੀ. ਡਾ. ਨਿਧੀ

ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ) – ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਅਧਾਰ ਕਾਰਡ ਜੋ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਵਿੱਚ ਜਰੂਰੀ ਦਸਤਾਵੇਜ ਹਨ ਨੂੰ ਅਪਡੇਸਨ ਕਰਵਾਉਣ ਸਬੰਧੀ ਮੁਹਿਮ ਜਲਾ ਗੁਰਦਾਸਪੁਰ ਵਿਚ ਹੋ ਗਈ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਐੱਸ.ਡੀ.ਐੱਮ […]

Continue Reading

ਲਾਪਤਾ ਹੋਈ ਬਜੁਰਗ ਔਰਤ ਨੂੰ ਪਰਿਵਾਰ ਨੂੰ ਸੌਂਪਿਆ, ਪਰਿਵਾਰ ਨੇ ਕੀਤਾ ਪੁਲਸ ਦਾ ਧੰਨਵਾਦ

ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)–ਪੰਜਾਬ ਪੁਲਸ ਵੱਲੋਂ ਹੈਲਪ ਲਾਈਨ ਨੰਬਰ 112 ਦਿੱਤਾ ਗਿਆ ਹੈ | ਜਿਸ ‘ਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰੇ ਤਾਂ ਇਸ ਨੰਬਰ ‘ਤੇ ਡਾਇਲ ਕੀਤਾ ਜਾਵੇ ਤਾਂ ਉਸ ਨੂੰ ਤੁਰੰਤ ਰਾਹਤ ਮਿਲਦੀ ਹੈ | ਇਸੇ ਤਰ੍ਹਾਂ ਹੀ ਅੰਮਿ੍ਤਸਰ ਤੋਂ ਇੱਕ ਵਿਅਕਤੀ ਨੇ ਉਕਤ ਨੰਬਰ ‘ਤੇ ਕਾਲ ਕਰਕੇ ਦੱਸਿਆ ਕਿ ਇੱਥੇ ਸਕੂਲ ਦੇ […]

Continue Reading

ਚੋਰੀ ਦੇ ਸਰਗਨਾ ਮੋਟਰਸਾਇਕਲ ਤੇ ਸਕੂਟਰੀ ਸਮੇਤ ਪੁਲਸ ਦੇ ਸ਼ਿਕੰਜੇ ਵਿੱਚ-ਐਸ.ਐਸ.ਪੀ

ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਦੇ ਸਖਤ ਨਿਰਦੇਸ਼ ਪ੍ਰਾਪਤ ਹੋਏ ਹਨ ਕਿ ਸਮਾਜ ਵਿਰੋਧੀ ਅਨ੍ਹਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸੂਬੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ ਅਤੇ ਲੁੱਟ ਖਸੁੱਟ ਕਰਨ […]

Continue Reading

ਸਰਕਾਰ ਵਲੋਂ ਇਨਸਾਫ ਮੋਰਚੇ ਦੀਆਂ ਚਾਰ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਸ਼ਲਾਘਾਯੋਗ ਕਦਮ, ਬਾਦਲਕੇ ਬੰਦੀ ਸਿੰਘਾਂ ਤੇ ਸਿਆਸਤ ਛੱਡਣ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)–ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗੇ ਕੌਮੀ ਇਨਸਾਫ ਮੋਰਚੇ ਦੀ ਜਿਥੇ ਦਿਨੋਂ ਦਿਨ ਚੜ੍ਹਦੀ ਕਲ੍ਹਾ ਹੋ ਰਹੀ ਹੈ ਤੇ ਹਰ ਵਰਗ ਦੇ ਲੋਕ ਸਿਆਸਤ ਤੋਂ ਉਪਰ ਉੱਠ ਕੇ ਸਮਰਥਨ ਦੇ ਰਹੇ ਹਨ ਅਤੇ ਇਸੇ ਹੀ ਦਬਾਅ ਕਰਕੇ ਸਰਕਾਰ […]

Continue Reading

9 ਸਾਲ ਸਫਲਤਾਪੂਰਵਕ ਪੂਰੇ ਹੋਣ ’ਤੇ ਸੀ.ਬੀ.ਏ ਇਨਫੋਟੈਕ ਵਲੋਂ ਹਰ ਕੋਰਸ ’ਤੇ 20 ਪ੍ਰਤੀਸ਼ਤ ਛੂਟ ਦਾ ਐਲਾਨ

ਹੁਣ ਸਰਕਾਰੀ ਨੌਕਰੀ ਲਈ ਆਈ.ਐਸ.ਓ ਮਾਨਤਾ ਪ੍ਰਾਪਤ ਕੋਰਸ ਵੀ ਸੀ.ਬੀ.ਏ ਇਨਫੋਟੈਕ ਤੋਂ ਕਰ ਸਕਦੇ ਹੋਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ) ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ. ਕੰਪਨੀ ਸੀ.ਬੀ.ਏ ਇਨਫੋਟੈਕ ਵਲੋਂ ਸੰਸਥਾ ਦੇ 9 ਸਾਲ ਸਫਲਤਾਪੂਰਵਕ ਪੂਰੇ ਹੋਣ ’ਤੇ ਹਰ ਕੋਰਸ ’ਤੇ 20 ਪ੍ਰਤੀਸ਼ਤ ਛੂਟ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੰਸਥਾ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ […]

Continue Reading

ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਹੀਨੇ 3 ਮੈਗਾ ਰੋਜ਼ਗਾਰ ਮੇਲਿਆਂ ਦਾ ਕੀਤਾ ਜਾਵੇਗਾ ਆਯੋਜਿਨ – ਡਿਪਟੀ ਕਮਿਸ਼ਨਰ

14 ਮਾਰਚ ਨੂੰ ਸੁਖਜਿੰਦਰਾ ਕਾਲਜ ਗੁਰਦਾਸਪੁਰ, 15 ਮਾਰਚ ਨੂੰ ਆਰ.ਆਰ. ਬਾਵਾ ਕਾਲਜ ਬਟਾਲਾ ਅਤੇ 16 ਮਾਰਚ ਨੂੰ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਲੱਗਣਗੇ ਮੈਗਾ ਰੋਜ਼ਗਾਰ ਮੇਲੇ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਲਾਭ ਉਠਾਉਣ ਦੀ ਅਪੀਲ ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ […]

Continue Reading