ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਦਿਹਾਤੀ ਤੇ ਏ.ਈ.ਈ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਾਰਪੋਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ ਅਰਬਨ ਸ/ਡ ਦਾ ਦਫਤਰ ਪੁਰਾਣੇ ਅਰੋੜਾ ਹਸਪਤਾਲ ਬੀ.ਐਸ.ਐਫ ਰੋਡ ਤੋਂ ਕਾਰਪੋਰੇਸ਼ਨ ਦੇ ਆਪਣੇ ਕੰਪਲੈਕਸ ਜੇਲ੍ਹ ਰੋਡ ਸਰਕਾਰੀ ਅਫਸਰ ਕੋਠੀ ਵਿੱਚ ਸ਼ਿਫਟ ਹੋ ਚੁੱਕਾ ਹੈ |


