ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਢਡਿਆਲਾ ਨੱਤ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ

ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)–ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਢਡਿਆਲਾ ਨੱਤ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਭਾਰਤ ਭੂਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੇ ਮੈਂਬਰਾਂ ਵੱਲੋਂ ਸਰਕਾਰੀ ਪ੍ਰਾਇਮਰੀ / ਮਿਡਲ ਸਕੂਲ ਢਡਿਆਲਾ ਨੱਤ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਕਾਪੀਆਂ,ਪੈੱਨ,ਪੈਨਸਿਲਾਂ, ਰਬੜ ਸਮੇਤ […]

Continue Reading

ਅੰਮ੍ਰਿਤਸਰ’ਚ ਘਰਿੰਡਾ ਥਾਣੇ ਦੇ ਪਿੰਡ ਰਾਮਪੁਰਾ ਦੀ ਮਸੂਮ ਬੱਚੀ ਨੂੰ ਮਾਰਕੇ ਛੱਪੜ’ਚ ਸੁੱਟਣ ਵਾਲੀ ਮਤਰੇਈ ਮਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)—ਸਮਾਜ ਵਿਚ ਮਾਸੂਮਾਂ ਨੂੰ ਮਤਰੇਈਆਂ ਮਾਵਾਂ ਵੱਲੋਂ ਬੇਦਰਦੀ ਤੇ ਜ਼ਾਲਮਾਨਾਂ ਢੰਗ ਨਾਲ ਮਾਰਨ ਵਾਲੇ ਕਲਯੁਗੀ ਵਰਤਾਰੇ ਨੂੰ ਠੱਲ੍ਹ ਪਾਉਣ ਹਿੱਤ ਅੰਮ੍ਰਿਤਸਰ’ਚ ਘਰਿੰਡਾ ਥਾਣੇ ਦੇ ਪਿੰਡ ਰਾਮਪੁਰਾ ਦੀ ਇੱਕ ਮਸੂਮ ਬੱਚੀ ਨੂੰ ਮਾਰਕੇ ਛੱਪੜ’ਚ ਸੁੱਟਣ ਵਾਲੀ ਕਲਯੁਗੀ ਮਤ੍ਰੇਈ ਮਾਂ ਨੂੰ ਤੁਰੰਤ ਫਾਂਸੀ ਤੇ ਲਟਕਾਇਆ ਜਾਵੇ ,ਤਾਂ ਕਿ ਗੁਰੂਆਂ ਪੀਰਾਂ, ਪੈਗੰਬਰਾਂ,ਰਿਸ਼ੀਆਂ,ਮੁਨੀਆਂ ਤੇ ਸ਼ਹੀਦਾਂ […]

Continue Reading

ਪੰਜਾਬ ਸਰਕਾਰ ਆਪਣੇ ਹੀ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਨੂੰ ਬਿਨਾਂ ਕੋਈ ਪੈਸਾ ਦਿੱਤਿਆਂ ਖੇਤਾਂ ਉਤੇ ਕਬਜ਼ਾ ਕਰ ਰਹੀ-ਭੋਜਰਾਜ

ਗੁਰਦਾਸਪੁਰ 19 ਮਈ (ਸਰਬਜੀਤ ਸਿੰਘ)—ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜਦੂਰ ਯੂਨੀਅਨ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ੲਿਕਵਾੲਿਰ ਕੀਤੀ ਗਈ ਜਮੀਨ ਦੇ ਪੈਸੇ ਲੈਣ ਲਈ ਕਰੀਬ ਪਿਛਲੇ ਇਕ ਸਾਲ ਤੋਂ ਕਿਸਾਨ ਧਰਨੇ ਤੇ ਬੈਠੇ ਹੋੲੇ ਹਨ। ਜਿਸ […]

Continue Reading

CBA Infotech

Gurdaspur, 19 May (Sarabjit Singh)—We are seeking a creative and enthusiastic experienced Digital Marketer. 👍It is an excellent opportunity for a digital marketer to assist the company in promoting their expert and innovative services. 👍Key skills: SEO, SMO, SEM, SMM, Branding, Google ads, Online Marketing, Content Marketing, Conversion Tracking, ROI etc 👍Drop Your Resume:- 9888353434 […]

Continue Reading

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਗੁਰਦਾਸਪੁਰ ਦੇ ਬੱਸ ਸਟੈਂਡ ਦੀ ਉਸਾਰੀ ਦਾ ਜਾਇਜਾ

ਅਧਿਕਾਰੀਆਂ ਨੂੰ ਬੱਸ ਸਟੈਂਡ ਦੀ ਉਸਾਰੀ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗੁਰਦਾਸਪੁਰ ਸ਼ਹਿਰ ਵਿਖੇ ਬਣ ਰਹੇ ਨਵੇਂ ਬੱਸ ਸਟੈਂਡ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਵਾਂ ਬੱਸ ਸਟੈਂਡ ਸ਼ੁਰੂ ਹੋਣ ਨਾਲ […]

Continue Reading

ਜਿਸ ਕਿਸਾਨ ਦੀ ਜਮੀਨ ਐਕਵਾਇਰ ਹੋਈ ਹੈ ਜਦੋਂ ਉਹ ਸਹਿਮਤ ਹੈ ਤਾਂ ਫਿਰ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕਿਉਂ

ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਭਾਰਤ ਸਰਕਾਰ ਵੱਲੋਂ ਦਿੱਲੀ ਕੱਟੜਾ ਨੈਸ਼ਨਲ ਹਾਈਵੇ ਜਮੀਨ ਐਕਵਾਇਰ ਕਰਨ ਲਈ ਸਰਕਾਰ ਵੱਲੋਂ ਜਿੰਨ੍ਹਾਂ ਕਿਸਾਨਾਂ ਦੀਆ ਜਮੀਨਾਂ ਸੜਕ ਬਣਾਉਣ ਲਈ ਇਸ ਪ੍ਰਕਿਰਿਆ ਵਿੱਚ ਆ ਗਈਆ ਹਨ | ਉਨ੍ਹਾਂ ਨੂੰ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਢੁੱਕਵਾਂ ਮੁਆਵਜਾ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਗਿਆ ਹੈ ਅਤੇ ਜਿਸ ਕਿਸਾਨ ਦੀ ਜਮੀਨ ਇਸ […]

Continue Reading

CBA Infotech

Gurdaspur, 18 May (Sarabjit Singh)– One day workshop on“Computer Hardware and Networking” was conducted by Managing Director Er. Sandeep kumar ❤️@cba_infotech_gurdaspur 📚It gave the fundamental knowledge about computer hardware, Operating System installation, fault diagnosis and networking. 💻Special computer hardware awareness classes for the CBA Techies computerhardware #computer #pcgaming #gaming #computerparts #computersetup #computertechnology #computertech #gamingpc #pc […]

Continue Reading

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਖੂ ਵਿਖੇ 7000 ਫੁੱਟ ਦੇ ਦੀਵਾਨ ਹਾਲ ਦੇ ਲੈਟਰ ਦੀ ਸੇਵਾ ਬਾਬਾ ਘੋਲਾ ਸਿੰਘ ਦੀ ਅਗਵਾਈ’ਚ ਕਰਵਾਈ ਗਈ–ਬਾਬਾ ਅਵਤਾਰ ਸਿੰਘ ਚੰਦ

ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ–ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ( ਤਿਕੋਨੀਆ ) ਮੱਖੂ ਫਿਰੋਜ਼ਪੁਰ ਵਿਖੇ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰੋਸਾਈ ਸੰਤ ਬਾਬਾ ਘੋਲਾ ਸਿੰਘ ਜੀ, ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਦੀ ਦੇਖ ਰੇਖ ਅਤੇ ਇਲਾਕ਼ਾ ਨਿਵਾਸੀ ਸੰਗਤਾਂ ਦੇ ਤਨੋਂ ਮਨੋਂ ਤੇ ਧਨੋ […]

Continue Reading

ਡਾਕਟਰ ਨਵਸ਼ਰਨ ਨੂੰ ਤਲਬ ਅਤੇ ਪ੍ਰੇਸ਼ਾਨ ਕੀਤੇ ਜਾਣ ਦੀ ਲਿਬਰੇਸ਼ਨ ਵੱਲੋਂ ਸਖਤ ਨਿੰਦਾ

ਸਰਕਾਰ ਲੋਕ ਪੱਖੀ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕਰਨ ਦੇ ਹੱਥਕੰਡਿਆਂ ਤੋਂ ਬਾਅਦ ਆਵੇ ਮਾਨਸਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਪੰਜਾਬ ਦੇ ਉੱਘੇ ਇਨਕਲਾਬੀ ਨਾਟਕਕਾਰ ਤੇ ਚਿੰਤਕ ਮਰਹੂਮ ਗੁਰਸ਼ਰਨ ਸਿੰਘ ਦੀ ਬੇਟੀ ਡਾਕਟਰ ਨਵਸ਼ਰਨ ਨੂੰ ਈਡੀ ਵਲੋਂ ਪੁੱਛਗਿਛ ਲਈ ਬੁਲਾਉਣ ਅਤੇ ਪ੍ਰੇਸ਼ਾਨ ਕਰਨ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ। ਲਿਬਰੇਸ਼ਨ ਦੇ ਸੂਬਾਈ ਬੁਲਾਰੇ […]

Continue Reading

ਮੰਗਾਂ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਦਿੱਤਾ ਗਿਆ ਧਰਨਾ, ਕੀਤੀ ਨਾਅਰੇਬਾਜੀ

ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ ਐਮ .ਐਲ ਲਿਬਰੇਸ਼ਨ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਬੀ ਡੀ ਪੀ ਓ ਫਤਿਹਗੜ੍ਹ ਚੂੜੀਆਂ ਦੇ ਦਫ਼ਤਰ ਵਿੱਚ ਧਰਨਾ ਦਿੱਤਾ। ਇਸ ਸਮੇਂ ਮਜ਼ਦੂਰ ਆਗੂ ਰਮਨਪ੍ਰੀਤ ਸਿੰਘ ਪੀਡੀਆਂ, ਦਲਬੀਰ ਭੋਲਾ ਅਤੇ ਲਿਬਰੇਸ਼ਨ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਸਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਵਰਗ ਵਿੱਚ ਬਹੁਤ […]

Continue Reading