ਲੱਖਾਂ ਰੂਪਏ ਦੇ ਸੋਨੇ ਦੇ ਗਹਿਣੇ ਅਤੇ 18 ਹਜਾਰ ਨਕਦੀ ਲੁੱਟ ਕੇ ਲੈ ਜਾਣ ਦੇ ਮਾਮਲੇ ਵਿੱਚ 3 ਅਣਪਛਾਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ
ਲੂਟੇਰੇ ਜਲਦ ਹੋਣਗੇ ਪੁਲਸ ਦੇ ਗ੍ਰਿਫਤ ਚ-ਐਸ.ਐਚ.ਓ ਮੇਜਰ ਸਿੰਘ ਕਲਾਨੌਰ, ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)–ਲੱਖਾਂ ਰੂਪਏ ਦੇ ਸੋਨੇ ਦੇ ਗਹਿਣੇ ਅਤੇ 18 ਹਜਾਰ ਨਕਦੀ ਲੁੱਟ ਕੇ ਲੈ ਜਾਣ ਦੇ ਮਾਮਲੇ ਵਿੱਚ ਥਾਣਾ ਕਲਾਨੌਰ ਦੀ ਪੁਲਸ ਨੇ 3 ਅਣਪਛਾਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨੀਲਮ ਕੁਮਾਰੀ ਪਤਨੀ ਮਦਨ ਲਾਲ ਵਾਸੀ ਮੁਹੱਲਾ ਨਵਾ ਕੱਟੜਾ ਕਲਾਨੋਰ ਨੇ […]
Continue Reading

