ਪੰਜਾਬ  ਵਿਚ ਖਾਦ  ਪਦਰਥਾਂ  ਦਾ ਬਿਜਨੈਸ  ਕਰਨ ਵਾਲਿਆ  ਦੀ ਟਰੇਨਿੰਗ  ਸੁਰੂ

ਗੁਰਦਾਸਪੁਰ -6  ਜੁਲਾਈ (  ਸਰਬਜੀਤ) ਮਾਨਯੋਗ  ਕਮਿਸ਼ਨਰ ਫੂਡ  ਅਤੇ ਡਰੱਗ  ਐਡਮਨਿਸਟਰੇਸ਼ਨ  ਪੰਜਾਬ ਸ੍ਰੀ ਮਤੀ ਨੀਲਿਮਾ ਅਤੇ  ਮਾਨਯੋਗ  ਡਿਪਟੀ  ਕਮਿਸ਼ਨਰ ਗੁਰਦਾਸਪੁਰ  ਜਨਾਬ ਮੁਹੰਮਦ  ਇਸ਼ਫਾਕ  ਦੇ ਦ੍ਰਿਸ਼ਾਂ  ਨਿਰਦੇਸ਼ਾਂ  ਅਧੀਨ  ਸਹਾਇਕ ਕਮਿਸ਼ਨ  ਫਡ  ਗੁਰਦਾਸਪੁਰ  ਡਾ. ਜੀ .  ਐਸ.  ਪੰਨੂੰ  ਵਲੋ  ਖਾਣ ਪੀਣ  ਦੀਆਂ ਵਸਤੂਆ ਵੇਚਣ ਵਾਲੇ ਦੁਕਾਨਦਾਰਾਂ  ਨਾਲ ਮੀਟਿੰਗ  ਕੀਤੀ ਗਈ । ਇਸ ਦੌਰਾਨ ਡਾ.  ਪੰਨੂੰਨੇ ਦੱਸਿਆ ਕਿ […]

Continue Reading

13 ਅਗਸਤ 2022  ਨੂੰ ਲਗਾਈ ਜਾ ਰਹੀ ਨੇਸ਼ਨਲ ਲੋਕ ਅਦਾਲਤ – ਮੈਡਮ ਨਵਦੀਪ ਕੌਰ ਗਿੱਲ

ਗੁਰਦਾਸਪੁਰ ,6  ਜੁਲਾਈ ( ਸਰਬਜੀਤ   )  : ਸ੍ਰੀ ਰਜਿੰਦਰ ਅਗਰਵਾਲ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ, ਸਿਵਿਲ, ਜੱਜ(ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ  ਦੁਆਰਾ ਮਿਤੀ 4. ਜੁਲਾਈ 2022 ਨੂੰ ਗੁਰਦਾਸਪੁਰ ਦੀਆਂ Insurance Companies ਦੇ ਮੈਨੇਜਰਜ, ਲੀਡ ਬੈਂਕ ਮੈਨੇਜਰ ਅਤੇ ਗੁਰਦਾਸਪੁਰ ਦੇ ਸਮੂਹ ਬੈਂਕਾਂ ਦੇ […]

Continue Reading

1 ਜੁਲਾਈ, 2022 ਤੋਂ ਮੁਫ਼ਤ ਉਰਦੂ ਆਮੋਜ਼ ਦੀ ਕਲਾਸ ਲਾਗਈਆਂ ਜਾਣਗੀਆਂ – ਜ਼ਿਲ੍ਹਾ ਭਾਸ਼ਾ ਅਫ਼ਸਰ

ਗੁਰਦਾਸਪੁਰ 5 ਜੁਲਾਈ (  ਸਰਬਜੀਤ  ) :- ਭਾਸ਼ਾ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ  ਪਰਮਜੀਤ ਸਿੰਘ ਕਲਸੀ ਵਲੋਂ ਸੂਚਨਾ ਦਿੱਤੀ ਹੈ ਕਿ ਜ਼ਿਲ੍ਹਾ ਲਾਇਬਰੇਰੀ ਗੁਰਦਾਸਪੁਰ, ਵਿਖੇ ਮਿਤੀ 01 ਜੁਲਾਈ, 2022 ਤੋਂ ਮੁਫ਼ਤ ਉਰਦੂ ਆਮੋਜ਼ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕਲਾਸ ਦੀ ਸਿਖਲਾਈ ਦਾ ਸਮਾਂ ਸ਼ਾਮ 5:15 ਵਜੇ ਤੋਂ 6:15 […]

Continue Reading

ਰਾਜਾ ਵੜਿੰਗ ਖਿਲਾਫ ਖਬਰ ਲਗਾਉਣਾ ਸਰਕਾਰੀ ਕਰਮਚਾਰੀ ਨੂੰ ਪਿਆ ਮਹਿੰਗਾ

ਗੁਰਦਾਸਪੁਰ, 6 ਜੁਲਾਈ (ਸਰਬਜੀਤ)- ਪੰਜਾਬ ਸਰਕਾਰ ਦੇ ਅਮਲਾ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਈ ਵੀ ਸਰਕਾਰੀ ਕਰਮਚਾਰੀ ਪੱਤਰਕਾਰੀ, ਮੈਗਜੀਨ ਐਡੀਸ਼ਨ ਵਿੱਚ ਕੰਮ ਨਹੀਂ ਕਰ ਸਕਦਾ। ਉਨਾਂ ਦੱਸਿਆ ਕਿ ਸਰਵਿਸ ਰੂਲਾਂ ਵਿੱਚ ਇਹ ਤੈਅ ਕੀਤਾ ਹੋਇਆ ਹੈ ਕਿ ਜਦੋਂ ਵੀ ਕੋਈ ਸਰਕਾਰੀ ਨੌਕਰੀ ’ਤੇ ਤੈਨਾਤ ਹੁੰਦਾ ਹੈ ਉਸ ਤੋਂ ਬਿਆਨ ਹਲਫੀਆ ਲਿਆ ਜਾਂਦਾ ਹੈ ਕਿ ਮੈਂ […]

Continue Reading

ਗੌਰਵ ਯਾਦਵ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ

ਗੁਰਦਾਸਪੁਰ: 5 ਜੁਲਾਈ (ਸਰਬਜੀਤ)–ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਨੂੰ ਮਿਲਣ ਕਰਕੇ ਗੁਰਦਾਸਪੁਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਗੌਰਵ ਯਾਦਵ ਇੱਕ ਇਮਾਨਦਾਰ ਅਫਸਰ ਹਨ। ਉਹ 27-2-1997 ਤੋਂ ਲੈ ਕੇ 17-12-1998 ਤੱਕ ਬਤੌਰ ਐਸ.ਐਸ.ਪੀ ਗੁਰਦਾਸਪੁਰ ਵਿੱਚ ਤੈਨਾਤ ਰਹੇ ਹਨ। ਉਸ ਸਮੇਂ ਪੀ.ਸੀ ਡੋਗਰਾ ਡੀ.ਜੀ.ਪੀ ਜੋ ਕਿ ਪੁਲਸ ਜਿਲਾ ਬਟਾਲਾ ਨੂੰ ਬਲਾਉਗ ਕਰਦੇ ਹਨ। ਉਨਾਂ ਇੰਨਾਂ […]

Continue Reading

ਪੰਜਾਬ ਪੁਲਸ ਦੀ ਖਾਕੀ ਹੋਈ ਬੇਦਾਗ, ਸ਼ਿਕਾਇਕਰਤਾ ਨੂੰ ਹੀ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ

ਗੁਰਦਾਸਪੁਰ: 5 ਜੁਲਾਈ (ਸਰਬਜੀਤ)– ਗੁਰਦਾਸਪੁਰ ਵਿੱਚ ਐਸ.ਪੀ ਹੈਡ ਕੁਆਟਰ ਨੂੰ ਜਬਰ ਜਨਾਹ ਦੇ ਦੋਸ਼ ਵਿੱਚ ਗਿ੍ਰਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਥਾਣਾ ਦੀਨਾਨਗਰ ਅਧੀਨ ਰਹਿੰਦੀ ਪੀੜਤ ਔਰਤ ਜਿਸਨੇ ਆਪਣੇ ਪਤੀ ਦੇ ਖਿਲਾਫ ਦਹੇਜ ਮੰਗਣ ਨੂੰ ਲੈ ਕੇ ਇੱਕ ਦਰਖਾਸਤ ਪੁਲਸ ਕਪਤਾਨ ਨੂੰ ਦਿੱਤੀ ਸੀ। ਜਿਸਦੇ ਚੱਲਦਿਆ ਉਸਦੀ ਇੰਕਆਰੀ ਸੌਂਪੀ ਗਈ ਸੀ। ਇਸ ਮਾਮਲੇ […]

Continue Reading

ਮਿਸ਼ਨ ਘਰ –ਘਰ ਰੋਜਗਾਰ ਤਹਿਤ ਅਜ ਪਲੇਸ਼ਮੈਂਟ ਕੈਪ ਲਗਾਇਆ ਜਾਵੇਗਾ : ਵਧੀਕ ਡਿਪਟੀ ਕਮਿਸਨਰ

ਗੁਰਦਾਸਪੁਰ 5 ਜੁਲਾਈ ( ਸਰਬਜੀਤ       ) :- ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ, ਗੁਰਦਾਸਪੁਰ ਜੀ ਦੀ ਅਗਵਾਈ ਹੇਠ ਮਿਤੀ 6 ਜੁਲਈ 2022 ਨੂੰ ਮਿਊਸਿਪਲ ਕਾਰਪੋਰੇਸ਼ਨ ਦਫਤਰ, ਬਟਾਲਾ  ਵਿਖੇ ਇੱਕ ਪਲੇਸਮੈਂਟ ਕੈਂਪ/ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਇਸ ਰੋਜਗਾਰ ਮੇਲੇ ਵਿੱਚ ਰੱਖਿਆ ਸਕਿਊਰਟੀ ਸਰਵਿਸ ਲਿਮਟਿਡ ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ ।ਸਕਿਉਰਟੀ ਗਾਰਡ ਦੀ […]

Continue Reading

ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ ਠੱਗੀ, ਮਾਮਲਾ ਦਰਜ

ਗੁਰਦਾਸਪੁਰ: 5 ਜੁਲਾਈ (ਸਰਬਜੀਤ)– ਥਾਣਾ ਦੀਨਾਨਗਰ ਦੀ ਪੁਲ ਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।ਜਸਵੀਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕੋਠੇ ਨੰਗਲ ਡਾ. ਸਿਹੋੜਾ ਖੁਰਦ ਤਾਣਾ ਤਾਰਾਗ਼ੜ ਨੇ ਦੱਸਿਆ ਕਿ ਵਿਦੇਸ (ਯੁਕਰੇਨ) ਭੇਜਣ ਦੇ ਨਾਮ ਮਦਨ ਲਾਲ ਉਰਫ ਲਵਲੀ ਪੁੱਤਰ ਜਸਪਾਲ ਵਾਸੀ ਬੈਕ […]

Continue Reading

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਮੇਟੀ ਦਾ ਗਠਨ

ਗੁਰਦਾਸਪੁਰ: 4 ਜੁਲਾਈ (ਸਰਬਜੀਤ)–ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ਅੰਦਰ ਕੰਮ ਕਰ ਰਹੇ ਕਰਮਚਾਰੀ ਦਾ ਡਾਟਾ ਲੈ ਲਿਆ ਹੈ।ਇਸ ਸਬੰਧੀ ਇਹ ਫੈਸਲਾ ਲਿਆ ਹੈ ਕਿ ਜੋ ਕਰਮਚਾਰੀ ਡੈਲੀਵੇਜ, ਕੰਟੈਕਟ ਬੈਸ ਜਾਂ ਐਡਹਾਕ ਤੇ ਸਰਕਾਰੀ […]

Continue Reading

ਪ੍ਰਾਇਮਰੀ ਦੀ 6635 ਭਰਤੀ ਅਧੀਨ ਜ਼ਿਲਾ ਗੁਰਦਾਸਪੁਰ ਵਿਖੇ 136 ਨਵ-ਨਿਯੁਕਤ ਅਧਿਆਪਕਾਂ ਨੂੰ ਆਰਡਰ ਦਿੱਤੇ ਗਏ

ਗੁਰਦਾਸਪੁਰ: 4 ਜੁਲਾਈ (ਸਰਬਜੀਤ)– ਜ਼ਿਲਾ ਸਿੱਖਿਆ ਦਫਤਰ ਐਲੀ: ਗੁਰਦਾਸਪੁਰ ਵਿਖੇ ਅੱਜ 6635 ਭਰਤੀ ਅਧੀਨ 136 ਨਵ-ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲਾ ਸਿੱਖਿਆ ਅਫਸਰ ਐਲੀ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੇ 136 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਉਨਾਂ ਆਰਡਰ ਪ੍ਰਾਪਤ ਕਰਨ ਵਾਲੇ […]

Continue Reading