ਨਾਬਾਲਗ ਲੜਕੀ ਨੂੰ ਭਜਾ ਕੇ ਲੈਣ ਜਾਣ ਵਾਲੇ ਇੱਕ ਨੌਜਵਾਨ ਨਾਮਜਦ
ਗੁਰਦਾਸਪੁਰ: 4 ਜੁਲਾਈ (ਸਰਬਜੀਤ)–ਥਾਣਾ ਦੀਨਾਨਗਰ ਦੀ ਪੁਲਸ ਨੇ ਨਾਬਾਲਗ ਲੜਕੀ ਨੂੰ ਭਜਾ ਕੇ ਲੈਣ ਜਾਣ ਵਾਲੇ ਇੱਕ ਨੌਜਵਾਨ ਖਿਲਾਫ ਮਾਮਲਾ ਦਰਜ਼ ਕੀਤਾ ਹੈ।ਵਿਅਕਤੀ ਨੇ ਦੱਸਿਆ ਕਿ 28 ਜੂਨ ਨੂੰ ਉਹ ਅਤੇ ਉਸਦੀ ਪਤਨੀ ਆਪਣੇ-ਆਪਣੇ ਕੰਮ ਤੇ ਘਰੋਂ ਬਾਹਰ ਗਏ ਸੀ ਤਾਂ ਉਸਦੀ ਨਾਬਾਲਗ ਲੜਕੀ ਉਨਾਂ ਨੂੰ ਬਿਨਾਂ ਦੱਸੇ-ਪੁੱਛੇ ਘਰੋ ਚੱਲੀ ਗਈ ਸੀ। ਲੜਕੀ ਦੀ ਕਾਫੀ […]
Continue Reading
