13 ਅਗਸਤ 2022 ਨੂੰ ਲਗਾਈ ਜਾ ਰਹੀ ਨੇਸ਼ਨਲ ਲੋਕ ਅਦਾਲਤ – ਮੈਡਮ ਨਵਦੀਪ ਕੌਰ ਗਿੱਲ
ਗੁਰਦਾਸਪੁਰ ,6 ਜੁਲਾਈ ( ਸਰਬਜੀਤ ) : ਸ੍ਰੀ ਰਜਿੰਦਰ ਅਗਰਵਾਲ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ, ਸਿਵਿਲ, ਜੱਜ(ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਮਿਤੀ 4. ਜੁਲਾਈ 2022 ਨੂੰ ਗੁਰਦਾਸਪੁਰ ਦੀਆਂ Insurance Companies ਦੇ ਮੈਨੇਜਰਜ, ਲੀਡ ਬੈਂਕ ਮੈਨੇਜਰ ਅਤੇ ਗੁਰਦਾਸਪੁਰ ਦੇ ਸਮੂਹ ਬੈਂਕਾਂ ਦੇ […]
Continue Reading
