ਸਕੂਲ ਪੱਧਰੀ ਕਲਾ ਉਤਸਵ ਮਕਾਬਲਿਆਂ ਦੀ ਅੱਜ ਤੋਂ ਸ਼ੁਰੂਆਤ
ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਭਾਰਤ ਸਰਕਾਰ ਵਲੋਂ ਸਮੱਗਰਾ ਸਿੱਖਿਆ ਅਧੀਨ ਪੂਰੇ ਭਾਰਤ ਵਿੱਚ 9-12 ਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦੀ ਕਲਾ ਨਿਖਾਰਣ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਲਾ ਉਤਸਵ ਸਕੂਲ ਪੱਧਰ, ਜਿਲਾ ਪੱਧਰ, ਜੋਨ ਪੱਧਰ ਅਤੇ ਨੈਸ਼ਨਲ ਪੱਧਰ ਤੇ ਕਰਵਾਇਆ ਜਾ ਰਿਹਾ ਹੈ । ਜਿਲਾ ਸਿੱਖਿਆ ਅਫਸਰ(ਸੈ:ਸਿੱ) ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ […]
Continue Reading

