ਸਿਮਰਨਪ੍ਰੀਤ ਕੌਰ ਨੇ ਐਮ.ਏ ਪੋਲਟੀਕਲ ਸਾਇੰਸ ਸਮੈਟਰ ਫਾਈਨਲ ’ਚੋਂ ਜਿਲੇ ਵਿੱਚ ਪਹਿਲਾਂ ਅਤੇ ਯੂਨੀਵਰਸਿਟੀ ਵਿੱਚੋਂ 20ਵਾਂ ਸਥਾਨ ਹਾਸਲ ਕੀਤਾ
ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੀ ਪ੍ਰਿੰਸੀਪਲ ਰੀਨਾ ਤਲਵਾਰ ਨੇ ਦੱਸਿਆ ਕਿ ਉਨਾਂ ਦੇ ਕਾਲਜ ਦੀ ਵਿਦਿਆਰਥਣਾਂ ਸਿਮਰਨਪ੍ਰੀਤ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ ਐਮ.ਏ ਪੋਲੀਟਕਲ ਸਾਇੰਸ ਸਮੈਸਟਰ ਫਾਇਨਲ ਦੇ ਐਲਾਨੇ ਗਏ ਨਤੀਜਿਆ ਵਿੱਚੋਂ ਸਿਮਰਨਪ੍ਰੀਤ ਨੇ 84.50 ਫੀਸਦੀ ਅੰਕ ਹਾਸਲ ਕਰਕੇ ਜਿਲੇ ਵਿੱਚ ਪਹਿਲਾਂ ਸਥਾਨ ਅਤੇ ਯੂਨੀਵਰਸਿਟੀ ਵਿੱਚੋਂ […]
Continue Reading
